ਅਮਰੀਕਾ ਦੇਮੈਰੀਲੈਂਡ ਰਾਜ ਦੇਇਕ ਘਰ ਵਿਚ ਹੋਏ ਜਬਰਦਸਤ ਧਮਾਕੇ ਚ 2 ਮੌਤਾਂ

0
61

ਅਮਰੀਕਾ ਦੇਮੈਰੀਲੈਂਡ ਰਾਜ ਦੇਇਕ ਘਰ ਵਿਚ ਹੋਏ ਜਬਰਦਸਤ ਧਮਾਕੇ ਚ 2 ਮੌਤਾਂ * ਨਾਲ ਲਿੱ ਗਦੇਕਈ ਘਰਾਂ ਨ ੂੰ ਪ ਿੱ ਜਾ ਨ ਕਸਾਨ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰ ਗਾ)ੑ ਅਮਰੀਕਾ ਦੇਮੈਰੀਲੈਂਡ (ਹਰਫੋਰਡ ਕਾਊਂਟੀ) ਰਾਜ ਦੇਇਕ ਘਰ ਵਿਚ ਹੋਏ
ਜਬਰਦਸਤ ਧਮਾਕੇਵਿਚ 2 ਵਿਅਕਤੀਆਂ ਦੀ ਮੌਤ ਹੋਜਾਣ ਦੀ ਖਬਰ ਹੈ। ਵਜਸ ਘਰ ਵਿਚ ਧਮਾਕਾ ਹੋਇਆ ਉਹ ਪੂਰੀ ਤਰਾਂ
ਮਲਬੇਵਿਚ ਤਬਦੀਲ ਹੋਵਗਆ ਜਦ ਵਕ ਨਾਲ ਲੱ ਗਦੇਘਰਾਂ ਨੂੰ ਿੀ ਕਾਫੀ ਨੁਕਸਾਨ ਪੁੱ ਜਾ ਹੈ। ਅਵਧਕਾਰੀਆਂ ਅਨੁਸਾਰ ਇਹ ਘਟਨਾ
ਬਾਲਟੀਮੋਰ ਦੇਉੱਤਰ ਪੂਰਬ ਵਿਚ ਿਾਪਰੀ। ਜਾਰੀ ਇਕ ਵਬਆਨ ਵਿਚ ਅਵਧਕਾਰੀਆਂ ਨੇ ਵਕਹਾ ਹੈਵਕ ਸ਼ੁਰੂਵਿਚ ਇਕ ਵਿਅਕਤੀ
ਦੇਮਾਰੇਜਾਣ ਤੇ2 ਹੋਰਨਾਂ ਦੇਜਖਮੀ ਹੋਣ ਦੀ ਖਬਰ ਵਮਲੀ ਸੀ ਪਰੰ ਤੂਬਾਅਦ ਵਿਚ ਮਲਬੇਹੇਠੋਂਇਕ ਹੋਰ ਵਿਅਕਤੀ ਵਮਿਤਕ
ਹਾਲਤ ਵਿਚ ਵਮਵਲਆ। ਮੈਰੀਲੈਂਡ ਸਟੇਟ ਫਾਇਰ ਮਾਰਸ਼ਲ ਦੇਦਫਤਰ ਦੇਅਵਧਕਾਰੀ ਉਲੀਿਰ ਅਲਕਾਇਰ ਨੇ ਵਕਹਾ ਹੈਵਕ ਸ਼ੁਰੂ
ਵਿਚ ਸਿੇਰੇ6।42 ਿਜੇਅੱ ਗ ਬੁਝਾਊ ਵਿਭਾਗ ਨੂੰ ਸੂਚਨਾ ਵਮਲੀ ਸੀ ਵਕ ਬੈਲ ਏਅਰ ਖੇਤਰ ਵਿਚ ਆਰਥਰਜ ਿੁੱ ਡਜ ਡਰਾਈਿ ੋਤੇ
ਇਕ ਘਰ ਵਿਚ ਗੈਸ ਵਰਸ ਰਹੀ ਹੈ। ਜਦੋਂਅੱ ਗ ਬੁਝਾਊ ਅਮਲਾ ਮੌਕੇੋਤੇਜਾ ਵਰਹਾ ਸੀ ਤਾਂ ਉਨਾਂ ਨੂੰ ਸੂਚਨਾ ਵਮਲੀ ਵਕ ਗੈਸ ਵਰਸਣ
ਉਪਰੰ ਤ ਘਰ ਵਿਚ ਜਬਰਦਸਤ ਧਮਾਕਾ ਹੋਇਆ ਹੈ। ਅਲਕਾਇਰ ਅਨੁਸਾਰ ਧਮਾਕੇਕਾਰਨ ਨਾਲ ਲੱ ਗਦੇਘੱਟੋਘੱ ਟ 12 ਪਵਰਿਾਰ
ਉਜੜ ਗਏ ਹਨ। ਉਨਾਂ ਇਹ ਿੀ ਵਕਹਾ ਵਕ ਜਦੋਂਘਰ ਵਿਚ ਧਮਾਕਾ ਹੋਇਆ ਤਾਂ ਉਥੇਬਾਲਟੀਮੋਰ ਗੈਸ ਐਡਂ ਇਲੈਕਵਟਿਕ ਕੰ ਪਨੀ
ਦੇਠੇ ਕਾ ਿਰਕਰ ਪਵਹਲਾਂ ਤੋਂਹੀ ਮੌਜੂਦ ਸਨ ਜੋਉਥੇਵਬਜਲੀ ਦੀ ਸਮੱ ਵਸਆ ਨੂੰ ਹੱ ਲ ਕਰਨ ਗਏ ਸਨ। ਇਕ ਠੇ ਕਾ ਿਰਕਰ ਿੀ
ਜ਼ਖਮੀ ਹੋਇਆ ਹੈ। ਅਵਧਕਾਰੀਆਂ ਨੇ ਇਹ ਿੀ ਵਕਹਾ ਹੈਵਕ ਵਜਸ ਘਰ ਵਿਚ ਧਮਾਕਾ ਹੋਇਆ ਹੈ, ਉਹ ਵਿਕਰੀ ਲਈ ਲਾਇਆ
ਹੋਇਆ ਸੀ ਤੇਅਜੇਇਹ ਸਪੱ ਸ਼ਟ ਨਹੀਂ ਹੈਵਕ ਧਮਾਕਾ ਜਾਣ ਬੁਝ ਕੇਕੀਤਾ ਵਗਆ ਹੈਜਾਂ ਇਹ ਅਚਨਚੇਤ ਿਾਪਰੀ ਘਟਨਾ ਹੈ।
ਇਸ ਸਬੰ ਧੀ ਜਾਂਚ ਜਾਰੀ ਹੈ। ਇਕ ਵਮਿਤਕ ਦੀ ਪਛਾਣ 73 ਸਾਲਾ ਘਰ ਦੇ ਮਾਲਕ ਿਜੋਂਹੋਈ ਹੈ

LEAVE A REPLY

Please enter your comment!
Please enter your name here