ਕਬੱਡੀ ਦੇ ਪ੍ਰਸਿੱਧ ਕੁਮੈਂਟੇਟਰ ਸਤਪਾਲ ਖਡਿਆਲ ਨੂੰ ਸਸਟੋਬਾਲ ਐਸੋਸੀਏਸ਼ਨ ਪੰਜਾਬ ਦਾ ਪ੍ਰੈਸ ਸਕੱਤਰ ਨਿਯੁਕਤ

0
323

ਦਿੜ੍ਹਬਾ ਮੰਡੀ/ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਦੇ ਪ੍ਰਸਿੱਧ ਕੁਮੈਂਟੇਟਰ ਸਤਪਾਲ ਖਡਿਆਲ ਖੇਡ ਲੇਖਕ ਨੂੰ ਸਸਟੋਬਾਲ ਐਸੋਸੀਏਸ਼ਨ ਆਫ਼ ਪੰਜਾਬ ਦਾ ਦੂਜੀ ਵਾਰ ਪ੍ਰੈਸ ਸਕੱਤਰ ਅਤੇ ਜਿਲਾ ਸੰਗਰੂਰ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ, ਪੰਜਾਬ ਪ੍ਰਧਾਨ ਰਣਧੀਰ ਸਿੰਘ ਕਲੇਰ, ਕਾਰਜਕਾਰੀ ਪਝਧਾਨ ਮਨਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ, ਪੰਜਾਬ ਜਰਨਲ ਸਕੱਤਰ ਗੁਰਦੀਪ ਸਿੰਘ ਘੱਗਾ ਦੀ ਅਗਵਾਈ ਵਿੱਚ ਕੀਤੀ ਗਈ ਹੈ।

ਸਤਪਾਲ ਮਾਹੀ ਖਡਿਆਲ ਕਬੱਡੀ ਜਗਤ ਵਿੱਚ ਬੜਾ ਚਰਚਿਤ ਨਾਂ ਹੈ। ਕਬੱਡੀ ਕੁਮੈਂਟਰੀ ਦੇ ਖੇਤਰ ਵਿੱਚ ਉਨ੍ਹਾਂ ਬੁਲੰਦੀਆਂ ਨੂੰ ਛੂਹਿਆ ਹੈ। ਉਹ ਆਪਣੇ ਇਲਾਕੇ ਦੇ ਹਰ ਖਿਡਾਰੀ ਦੇ ਦੁੱਖ ਦਰਦ ਵਿੱਚ ਮੋਹਰੀ ਸਫਾਂ ਵਿੱਚ ਨਾਲ ਖੜਦੇ ਹਨ। ਉਹ ਇਲਾਕੇ ਵਿੱਚ ਸਮਾਜ ਸੇਵੀ ਤੇ ਚੰਗੀ ਸਖਸ਼ੀਅਤ ਦੇ ਤੌਰ ਤੇ ਜਾਣੇ ਜਾਂਦੇ ਹਨ। ਉਹਨਾਂ ਦੀ ਨਿਯੁਕਤੀ ’ਤੇ ਸ੍ਰ ਸੁਰਜਨ ਸਿੰਘ ਚੱਠਾ ਪ੍ਰਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ,ਬਾਬਾ ਜੌਹਨ ਸਿੰਘ ਗਿੱਲ ਅਮਰੀਕਾ,ਸੁਰਿੰਦਰ ਸਿੰਘ ਸਹੋਤਾ ਅਮਰੀਕਾ,ਜੱਸੀ ਲੱਛਰ ( ਲੱਛਰ ਬਝਦਰਜ ) ਮੇਜਰ ਸਿੰਘ ਬਰਾੜ ਕੈਨੇਡਾ,ਜਲੰਧਰ ਸਿੰਘ ਸਿੱਧੂ, ਸੰਜੀਵ ਬਾਂਸਲ ਚੇਅਰਮੈਨ ਸੰਗਰੂਰ, ਲਖਬੀਰ ਸਿੰਘ ( ਕਾਲਾ ਟਰੇਸੀ) , ਰਣਜੀਤ ਸਿੰਘ ਢੰਡਾ ਪਝਧਾਨ ਯੂ ਕੇ ਫੈਡਰੇਸ਼ਨ, ਕੁਲਵੰਤ ਸਿੰਘ ਸੰਘਾ ਚੇਅਰਮੈਨ ਯੂ ਕੇ,ਜਤਿੰਦਰ ਜੌਹਲ,ਹੈਰੀ ਭੰਗੂ, ਜਗਰੂਪ ਸਿੱਧੂ,ਸੁੱਖੀ ਸੰਘੇੜਾ, ਅਟਵਾਲ ਬਝਦਰਜ, ਅਮਨ ਟਿਮਾਨਾ, ਜੇ ਕਬੂਲਪੁਰ, ਰਾਜਾ ਧਾਮੀ, ਗੁਰਮੀਤ ਮੱਲੀ, ਲਵ ਰਿਆੜ, ਸੱਤਾ ਮੁਠੱਡਾ ਯੂ ਕੇ, ਸੁੱਖਾ ਚੱਕਾਂ ਵਾਲਾ ਯੂ ਕੇ, ਗੋਪਾ ਬੈਂਸ ਨਿਊਜ਼ੀਲੈਂਡ, ਕੁਲਦੀਪ ਸਿੰਘ ਬਾਸੀ ਅਸਟ੍ਰੇਲੀਆ, ਕੰਵਲਦੀਪ ਸਿੰਘ ਕੰਬੋਜ ਪਝਧਾਨ ਨਾਰਵੇ ਫੈਡਰੇਸ਼ਨ, ਲੱਭੀ ਨੰਗਲ ਕੈਨੇਡਾ, ਗੁਰਜੀਤ ਮਾਂਗਟ ਕੈਨੇਡਾ, ਗੁਰਦੀਪ ਨੰਗਲ ਕੈਨੇਡਾ, ਬੱਲੀ ਸਰੀਂਹ ਕੈਨੇਡਾ, ਬੱਬਲ ਸੰਗਰੂਰ ਕੈਨੇਡਾ, ਮਨਵੀਰ ਔਜਲਾ ਕੈਨੇਡਾ, ਜੈਲਾ ਧੂੜਕੋਟ ਅਮਰੀਕਾ, ਦਲਵੀਰ ਤੂਰ ਰਾਮਪੁਰਾ ਕੈਨੇਡਾ,ਸੁੱਖਾ ਰੰਧਾਵਾ ਕੈਨੇਡਾ, ਬਲਬੀਰ ਸਿੰਘ ਬਿੱਟੂ ਕਾਰਜਕਾਰੀ ਪਝਧਾਨ, ਸ਼ੇਰਾ ਗਿੱਲ, ਮੁਨੀਸ਼ ਸਿੰਗਲਾ ਮੀਤ ਪ੍ਰਧਾਨ ਸੰਗਰੂਰ, ਕੁਲਦੀਪ ਔਜਲਾ ਆੜਤੀਆ ਐਸੋਸੀਏਸ਼ਨ,ਕੁਲਦੀਪ ਸਿੰਘ ਗੁਰਮੁੱਖ, ਬੱਬਲੀ ਨਾਭਾ,ਪੱਪੀ ਫੁੱਲਾਂਵਾਲਾ, ਰਾਜਾ ਰਾਏਸਰ, ਲੱਡੂ ਕਬੱਡੀ ਖਿਡਾਰੀ, ਘਾਕੀ ਕਬੱਡੀ ਖਿਡਾਰੀ, ਦਿਲਸਾਦ ਈਸੀ ਕੁਮੈਂਟੇਟਰ ਆਦਿ ਨੇ ਖੁਸ਼ੀ ਦਾ ਇਜਹਾਰ ਕੀਤਾ ਹੈ।

LEAVE A REPLY

Please enter your comment!
Please enter your name here