ਕਰਾਊਨ ਗੈਸ ਸਟੇਸ਼ਨ ਸ਼ਾਨਦਾਰ ਉਦਘਾਟਨ ਕੀਤਾ, ਰਫ਼ਲ ਵਿਚ ਟੀ ਵੀ ਇਨਾਮ ਵਜੋਂ ਕੱਢਿਆ ।

0
255

ਗਲੈਨਬਰਨੀ /ਮੈਰੀਲੈਡ-( ਗਿੱਲ ) ਮੈਰੀਲੈਡ ਹੱਬ ਵਿਚ ਨਵੇਂ ਬਿਜਨਸਮੈਨਜ ਵੱਲੋਂ ਨਿਵੇਸ਼ ਜੁਟਾਇਆ ਜਾ ਰਿਹਾ ਹੈ। ਪਿਛਲੇ ਇਕ ਹਫਤੇ ਵਿਚ ਕੋਈ ਵੀਹ ਨਵੇਂ ਮਾਲਕਾ ਵੱਲੋਂ ਨਵੇ ਬਿਜਨਸਾ ਵਿਚ ਪ੍ਰਵੇਸ਼ ਕੀਤਾ ਹੈ। ਜਿਸ ਵਿਚ ਪ੍ਰਵਿਦਰ ਸਿਘ ਹੈਪੀ ਚੇਅਰਮੈਨ ਸਿਖਸ ਆਫ ਯੂ ਐਸ ਏ ਨੇ ਅਪਨੇ ਅੱਠਵੇਂ ਨਵੇ ਬਿਜ਼ਨਸ “ਕਰਾਊਨ ਕਮ ਡਨਕਨ” ਦਾ ਉਦਾਘਾਟਨ ਸ਼੍ਰ ਮਲਕੀਤ ਸਿੰਘ ਉੱਘੇ ਧਾਰਮਿਕ ਲੇਖਕ ਨੇ ਰਿਬਨ ਕੱਟ ਰਸਮ ਨਾਲ ਕੀਤਾ। ਉਹਨਾਂ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਬਹੁਤ ਸੁਲਝੀ ਹੋਈ ਹੈ। ਉਹ ਅਪਨੇ ਕਾਰੋਬਾਰੀਆਂ ਵਿੱਚ ਸੁਹਿਰਦ ਹੈ। ਹੈਪੀ ਸਿੰਘ ਮਿਹਨਤੀ ਤੇ ਕੰਮ ਤੱਕ ਸੀਮਤ ਹੈ। ਜਿਸਨੇ ਬਿਜ਼ਨਸ ਖੇਤਰ ਵਿੱਚ ਮਿਹਨਤ ਨਾਲ ਅੱਠਵੇਂ ਕਾਰੋਬਾਰੀ ਵਿੱਚ ਪ੍ਰਵੇਸ਼ ਕਰ ਗਏ ਹਨ। ਮੈ ਅਪਨੇ ਵੱਲੋਂ ਹੈਪੀ ਸਿੰਘ ਤੇ ਇਸ ਦੇ ਪ੍ਰੀਵਾਰ ਨੂੰ ਵਧਾਈ ਦਿੰਦਾ ਹਾਂ।ਪ੍ਰਮਾਤਮਾ ਅੱਗੇ ਅਰਦਾਸ ਜਰਦਾ ਹਾਂ ਕਿ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ।
ਰਸ ਮੋਕੇ ਤੇ ਉੱਘੀਆਂ ਸ਼ਖਸ਼ੀਅਤਾ ਵਿਚ ਫਸਟ ਬੈਸ਼ਨਲ ਬ੍ਰੇਕ ਦੇ ਮੈਨੇਜਰ ਬਰੈਟ ਵੈਬਰਗ, ਪਾਲ ਐਡ ਬਰਾਇਨ ਐਮ ਐਮ ਟੜਿ ਬੈਂਕ, ਕੁਲਵਿਦਰ ਸਿੰਘ ,ਦਵਿੰਦਰ ਸਿੰਘ ਕੈਸ਼ੀਅਰ,ਰੋਮੀ ਸਿੰਘ ,ਸਮਾਇਲ ,ਰਾਜਾ ਤੇ ਮਨੀ ਦੀ ਸ਼ਮੂਲੀਅਤ ਤੋਂ ਇਲਾਵਾ ਪ੍ਰੀਵਾਰ ਦੀ ਸ਼ਮੂਲੀਅਤ ਰਹੀ।

LEAVE A REPLY

Please enter your comment!
Please enter your name here