ਕਲਮਾਂ ਦਾ ਕਾਫ਼ਲਾ ਮੰਚ ਵੱਲੋਂ ਮਹੀਨਾਵਾਰ ਆਨ ਲਾਈਨ ਕਵੀ ਦਰਬਾਰ ਪ੍ਰੋਗਰਾਮ ਕਰਵਾਇਆ ਗਿਆ।

0
103

ਅੰਤਰ ਰਾਸ਼ਟਰੀ ਫੇਸਬੁੱਕ ਮੰਚ ਕਲਮਾਂ ਦਾ ਕਾਫ਼ਲਾ ਦੇ ਪ੍ਰਬੰਧਕ

ਮੈਡਮ
ਗੁਰਜੀਤ ਕੌਰ ਅਜਨਾਲਾ ਜੀ ਦੇ ਸਹਿਯੋਗ ਨਾਲ਼ ਹਰ ਸੋਮਵਾਰ ਹੋਣ ਵਾਲ਼ਾ ਮਹੀਨਾਵਾਰ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਦਾ ਸੰਚਾਲਨ ਸ ਰਣਬੀਰ ਸਿੰਘ ਪ੍ਰਿੰਸ ਆਫ਼ਿਸਰ ਕਾਲੋਨੀ ਸੰਗਰੂਰ ਜੀ ਦੁਆਰਾ ਕੀਤਾ ਗਿਆ ਅਤੇ ਇਸ ਵਿੱਚ ਕਵੀ ਸਾਹਿਬਾਨਾਂ ਨੇ ਭਾਗ ਲਿਆ । ਜਿਵੇਂ ਸ੍ਰ ਚਰਨ ਸਿੰਘ ਪੁਆਧੀ ਮਲਕੀਤ ਸਿੰਘ ਵਰਪਾਲ,ਮੇਜਰ ਸਿੰਘ
ਬੁਢਲਾਡਾ, ਜੱਸੀ ਧਰੌੜ ਸਾਹਨੇਵਾਲ, ਸਤਨਾਮ ਸਿੰਘ ਮੱਟੂ, ਇੰਦਰਪਾਲ ਸਿੰਘ ਪਟਿਆਲਾ,ਸੂਰੀਆ ਕਾਂਤ ਵਰਮਾ, ਰਮੇਸ਼ ਕੁਮਾਰ ਜਾਨੂੰ,ਸੁਖਜਿੰਦਰ ਸਿੰਘ ਭੰਗਚੜ੍ਹੀ, ਰਣਜੀਤ ਸਿੰਘ, ਜਸਕੀਰਤ ਸਿੰਘ ਕੁਰਾਲੀ, ਗੁਰਿੰਦਰ ਸਿੰਘ ਪੰਜਾਬੀ, ਗੁਰਸ਼ਰਨਬੀਰ ਸਿੰਘ ਗੁਰਾਇਆ, ਗੁਰਮੀਤ ਸਿੰਘ ਘਣਗਸ,ਰਾਜੂ ਮਹਿਤਾਬਗੜ੍ਹ, ਸਰੂਪ ਚੰਦ ਹਰੀਗੜ੍ਹ ਮੈਡਮ
ਪੋਲੀ ਬਰਾੜ ਪਟਿਆਲਾ, ਕੰਵਲਜੀਤ ਕੌਰ ਜੁਨੇਜਾ ਰੋਹਤਕ , ਜੋਤੀ ਸ਼ਰਮਾ, ਰਾਜਵਿੰਦਰ ਕੌਰ ਬਟਾਲਾ, ਪਰਵੀਨ ਕੌਰ ਸਿੱਧੂ, ਅਮਰਜੀਤ ਕੌਰ ਜੀ ਨੇ ਆਪਣੀਆਂ ਰਚਨਾਵਾਂ ਰਾਹੀਂ ਮਹਿਫ਼ਲ ਨੂੰ ਚਾਰ ਚੰਨ ਲਗਾਏ। ਅੰਤ ਵਿੱਚ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਅਤੇ ਰਣਬੀਰ ਸਿੰਘ ਪ੍ਰਿੰਸ ਆਫ਼ਿਸਰ ਕਾਲੋਨੀ ਸੰਗਰੂਰ ਤੇ ਮੰਚ ਕਲਮਾਂ ਦਾ ਕਾਫ਼ਲਾ
ਵੱਲੋਂ ਸਾਰੇ ਭਾਗ ਲੈਣ ਵਾਲੇ ਕਵੀ ਸਾਹਿਬਾਨਾਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here