ਕਲਾ ਪ੍ਰਦਰਸ਼ਨ ਕਰਨ ਵਾਲਿਆਂ ਦਾ ਸਨਮਾਨ ਸਾਡਾ ਫਰਜ ਹੈ- ਬਰੁਕ ਲੀਅਰਮੈਨ

0
262

ਮੈਰੀਲੈਡ -( ਗਿੱਲ ) ਕਲਾ ਸਾਡਾ ਉਹ ਖਜਾਨਾ ਹੈ,ਜੋ ਸਾਡੀ ਪ੍ਰਤਿਭਾ ਨੂੰ ਉਭਾਰਨ ਦਾ ਰਸਤਾ ਹੈ। ਜੋ ਮਾਨਵਤਾ ਨੂੰ ਖੁਸ਼ੀ ਤੇ ਸਮਾਜ ਨੂੰ ਸੰਤਸ਼ਟੀ ਤੇ ਸੁੰਦਰਤਾ ਵਿੱਚ ਵਾਧਾ ਕਰਨ ਵਾਲੀ ਕਲਾ ਦਾ ਹਰ ਕੋਈ ਉਪਾਸ਼ਕ ਹੈ।
ਸਾਰੀਆਂ ਥਾਵਾਂ ‘ਤੇ ਕਲਾ ਦਾ ਬੋਲਬਾਲਾ ਹੈ। ਬਰੁਕ ਲੀਅਰਮੈਨ ਨੇ ਖਜ਼ਾਨਾ ਬਿਲਡਿੰਗ ਦੇ ਹਾਲਵੇਅਜ਼ ਨੂੰ ਲਾਈਨ ਕਰਨ ਲਈ ਸ਼ਾਨਦਾਰ ਕਲਾ ਲਿਆਉਣ ਲਈ ਬਲੈਕ ਆਰਟ ਟੂਡੇ ਫਾਊਂਡੇਸ਼ਨ ਨਾਲ ਸਾਂਝੇਦਾਰੀ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਸਾਂਝ ਪਾਈ ਹੈ! ਇਹ ਅਦਭੁਤ ਕਲਾ ਪ੍ਰਦਰਸ਼ਿਤ ਕਰਨ ਲਈ ਇੱਕ ਸਨਮਾਨ ਅਤੇ ਦੇਖਣ ਲਈ ਇੱਕ ਰੋਮਾਂਚ ਵੀ ਹੈ। ਜਿੱਥੇ ਕਲਾਕਾਰਾਂ ਦਾ ਧੰਨਵਾਦ ਤੇ ਸਨਮਾਨ ਕੀਤਾ,ਉੱਥੇ ਫਾਊਂਡੇਸ਼ਨਾਂ ਅਤੇ ਕਲਾਕਾਰਾਂ ਨੂੰ ਇਸ ਥਾਂ ਦੀ ਪੇਸ਼ਕਸ਼ ਕਰਨ ਦੀ ਆਸ ਨੇ ਮੈਨੂੰ ਮਾਣ ਦਿੱਤਾ ਹੈ। ਸਾਡੀ ਟੀਮ ਦੇ ਮੈਂਬਰਾਂ ਅਤੇ ਕਲਾ ਦੇਖਣ ਆਉਣ ਵਾਲੇ ਲੋਕਾਂ ਨਾਲ ਆਪਣੀ ਪ੍ਰਤਿਭਾ ਸਾਂਝੀ ਕਰਨ ਦਾ ਅਵਸਰ ਪ੍ਰਦਾਨ ਕਰਨ ਵਿੱਚ ਖੁਸ਼ੀ ਚਾਹੁੰਦੇ ਹਾਂ!
ਸਾਡੇ ਨਾਲ ਜੁੜਨ ਲਈ ਪਹਿਲੀ ਮਹਿਲਾ ਡਾਨ ਮੂਰ ਦਾ ਧੰਨਵਾਦ ਕਰਦੇ ਹਾਂ। ਜਿਸਨੇ ਅਪਨੇ ਰੁਝੇਵਿਆਂ ਵਿਚੋ ਸਮਾ ਕਢਕੇ ਆਰਟ ਦੀਆਂ ਸ਼ਖਸੀਅਤਾ ਦਾ ਸਨਮਾਨ ਕੀਤਾ ਅਤੇ ਉਹਨਾਂ ਦੀ ਕਲਾ ਦੀ ਸ਼ਲਾਘਾ ਕੀਤੀ ਹੈ।

LEAVE A REPLY

Please enter your comment!
Please enter your name here