ਕਾਂਗਰਸ ਵੱਲੋਂ ਸ਼ਹੀਦ ਚੌਧਰੀ ਭੀਸ਼ਮ ਪ੍ਰਕਾਸ਼ ਦਾ ਜਨਮ ਦਿਹਾੜਾ ਤੇ ਮਜ਼ਦੂਰ ਦਿਵਸ 1 ਮਈ ਨੂੰ ਮਨਾਇਆ ਜਾਵੇਗਾ 

0
29
ਕਾਂਗਰਸ ਵੱਲੋਂ ਸ਼ਹੀਦ ਚੌਧਰੀ ਭੀਸ਼ਮ ਪ੍ਰਕਾਸ਼ ਦਾ ਜਨਮ ਦਿਹਾੜਾ ਤੇ ਮਜ਼ਦੂਰ ਦਿਵਸ 1 ਮਈ ਨੂੰ ਮਨਾਇਆ ਜਾਵੇਗਾ
* ਸਾਬਕਾ ਮੰਤਰੀ ਗੁਰਕੀਰਤ ਕੋਟਲੀ ਵਿਸ਼ੇਸ਼ ਤੌਰ ਤੇ ਲਵਾਉਣਗੇ ਹਾਜ਼ਰੀ
ਖੰਨਾ, 29 ਅਪ੍ਰੈਲ 2025
ਕਾਂਗਰਸ ਪਾਰਟੀ  ਵੱਲੋਂ 1 ਮਈ ਨੂੰ ਸ਼ਹੀਦ ਚੌਧਰੀ ਭੀਸ਼ਮ ਪ੍ਰਕਾਸ਼ ਦਾ ਜਨਮ ਦਿਹਾੜਾ ਅਤੇ ਮਜ਼ਦੂਰ ਦਿਵਸ ਬਲਾਕ ਕਾਂਗਰਸ ਦੇ ਖੰਨਾ ਸਥਿਤ ਦਫ਼ਤਰ ਵਿਖੇ ਸਵੇਰੇ 11 ਵਜੇ ਮਨਾਇਆ ਜਾਵੇਗਾ।ਇਹ ਜਾਣਕਾਰੀ ਬਲਾਕ ਕਾਂਗਰਸ ( ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ ਅਤੇ ਬਲਾਕ ਕਾਂਗਰਸ (ਦਿਹਾਤੀ )ਦੇ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ।iਇਸ ਮੋਕੇ ਪੰਜਾਂ ਦੇ ਸਾਬਕਾ ਮੰਤਰੀ ਸਰਦਾਰ ਗੁਰਕੀਰਤ ਸਿੰਘ ਕੋਟਲੀ ਸਰਦਾਰ ਸਾਬਕਾ ਐਮ ਐਲ ਏ ਲਖਵੀਰ ਸਿੰਘ ਲੱਖਾ (ਜਿਲ੍ਹਾ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਖੰਨਾ )ਅਤੇ ਸਰਦਾਰ ਰੁਪਿੰਦਰ ਸਿੰਘ ਰਾਜਾ ਗਿੱਲ ਜੀ ਇੰਚਾਰਜ ਸਮਰਾਲਾ  ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਰਹੇ ਹਨ ।

LEAVE A REPLY

Please enter your comment!
Please enter your name here