ਵਸ਼ਿਗਟਨ ਡੀ ਸੀ-( ਵਿਸ਼ੇਸ ਪ੍ਰਤੀਨਿਧ ) ਸਿੱਖ ਕੁਮਿਨਟੀ ਦੂਜਿਆਂ ਦੀ ਰਾਖੀ ਤੇ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਦੁਨੀਆ ਵਿੱਚ ਮਸ਼ਹੂਰ ਹੈ। ਇੰਗਲੈਂਡ ਤੇ ਕਨੇਡਾ ਤੋ ਬਾਦ ਅਮਰੀਕਾ ਵਿੱਚ ਵਸ਼ਿਗਟਨ ਡੀ ਸੀ ਦੀ ਗਵਾਂਢੀ ਸਟੇਟ ਵਰਜੀਨੀਆ ਦਾ ਵਸਨੀਕ ਕੁਲਵਿਦਰ ਸਿੰਘ ਫਲੋਰਾ ਮਲਟੀਪਲ ਰੇਪ ਕੇਸ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ 30 ਦਿਸੰਬਰ 2023 ਨੂੰ ਇਸ ਕੇਸ ਨੰਬਰ ਤਹਿਤ (Case #: GC23015274-00 ) ਗ੍ਰਿਫਤਾਰ ਕੀਤਾ ਗਿਆ ਹੈ।
- ਗੋਰਵਤਲਬ ਹੈ ਕਿ ਕੁਲਵਿਦਰ ਸਿੰਘ ਨੂੰ 31 ਦਿਸੰਬਰ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨ ਯੋਗ ਜੱਜ ਨੇ ਉਸ ਦੀ ਜ਼ਮਾਨਤ ਨੂੰ ਜਵਾਬ ਦੇ ਦਿੱਤਾ ਹੈ। ਉਸ ਨੂੰ ਬਾਂਡ ਅਧੀਨ ਕਲ 1ਫਰਵਰੀ 2023 ਨੂੰ ਮੁੜ ਪੇਸ਼ ਕੀਤਾ ਜਾ ਰਿਹਾ ਹੈ। ਵੇਖੋ ਕਿੰਨਾ ਬਾਂਡ ਜੱਜ ਨਿਯਤ ਕਰਦਾ ਹੈ। ਕੋਣ ਕੋਣ ਇਸ ਬਾਂਡ ਲਈ ਪੇਸ਼ ਹੁੰਦਾ ਹੈ।
- ਜੇਕਰ ਬਾਂਡ ਰਾਹੀ ਬਾਹਰ ਨਹੀਂ ਆਉਂਦਾ ਤਾਂ ਇਹ ਮਾਰਚ 22 ਤੱਕ ਉਹ ਜੇਲ ਰਹੇਗਾ। ਕਿਉਂਕਿ ਮਾਰਚ 23 ਨੂੰ ਇਸ ਦੇ ਖਿਲਾਫ ਚਾਰਜ ਲਗਾਏ ਜਾਣਗੇ।
- ਹਾਲ ਦੀ ਘੜੀ ਕੁਮਿਨਟੀ ਪੂਰੀ ਨਮੋਸ਼ੀ ਵਿੱਚ ਹੈ ਕਿ ਅਪਨੇ ਆਪ ਨੂੰ ਕੱਟੜ ਖਾਲੇਸਤਾਨੀ ਤੇ ਪੰਜਾਬੀ ਦਾ ਖ਼ੈਰ ਖਵਾਹ ਡਰਮੇਬਾਜ ਕੀ ਨਿਕਲਿਆ ਹੈ
- ਅਪਨੇ ਆਪ ਨੂੰ ਗੋਰਮਿੰਟ ਦਾ ਏਜੰਟ ਤੇ ਖੁਫੀਆ ਏਜੰਸੀ ਦੇ ਡਰਾਵੇ ਦੇ ਕੇ ਲੋਕਾ ਨੂੰ ਡਰਾਉਣ ਵਾਲਾ ਖ਼ੁਦ ਸ਼ਿਕੱਜੇ ਵਿੱਚ ਫਸ ਗਿਆ ਹੈ। ਇਸ ਕੋਲ਼ੋਂ ਖ਼ਬਰਾਂ ਲਿਖਵਾਉਣ ਵਾਲੇ ਤੇ ਸ਼ੇਅਰ ਕਰਵਾਉਣ ਵਾਲੇ ਅੱਜ ਉਸ ਦੇ ਪੈਰੋਕਾਰਾਂ ਦਾ ਫ਼ੋਨ ਵੀ ਨਹੀਂ ਚੁੱਕ ਰਹੇ ਹਨ। ਸਿਰਫ ਖੁਫੀਆ ਏਜੰਸੀ ਦੇ ਬੁੱਕਲ਼ ਦੇ ਸੱਪ ਇੱਧਰ ਉਧਰ ਫੋਨ ਕਰਕੇ ਹਮਦਰਦੀ ਜਿਤਾਉਣ ਦੀ ਬਿਜਾਏ ਭੰਡੀ ਪ੍ਰਚਾਰ ਕਰ ਰਹੇ ਹਨ।
- ਕੁਝ ਇਕ ਨੇ ਸ਼ੋਸਲ ਮੀਚੀਆਂ ਤੇ ਲਿਖਿਆ ਹੈ ਕਿ ਇਸ ਤੋ ਚੈੱਕ ਕੈਸ਼ ਨਾ ਕਰਵਾਉ ਇਹ ਜਾਲੀ ਕਰੰਸੀ ਨੋਟ ਵੀ ਦਿੰਦਾ ਹੈ।
- ਕੁਝ ਵਿਅਕਤੀ ਬਚਾਅ ਪੱਖ ਵਿੱਚ ਆਏ ਹਨ ਪਰ ਉਹ ਅਪਨਾ ਨਾਮ ਗੁਪਤ ਰੱਖ ਕੇ ਮਦਦ ਕਰ ਰਹੇ ਹਨ। ਪਰ ਕੁਮਿਨਟੀ ਲਈ ਕੁਲਵਿਦਰ ਫਲੋਰਾ ਲਾਹਣਤੀ ਸਾਬਤ ਹੋਇਆ ਹੈ। ਜਿਸਨੇ ਗੁਰੂ ਘਰਾਂ ਦੇ ਪ੍ਰਬੰਧਕਾ ਖਿਲਾਫ ਜ਼ਹਿਰ ਉਗਲਦਾ ਰਿਹਾ ਹੈ।ਗੁਰੂ ਨਾਲ ਮੱਥਾ ਲਾਉਣ ਵਾਲਿਆਂ ਦਾ ਹਸ਼ਰ ਗੁਰੂ ਅਜਿਹਾ ਹੀ ਕਰਦਾ ਹੈ।
- ਕਲ ਬਾਂਡ ਤੋ ਬਾਦ ਅਗਲੀ ਕਾਰਵਾਈ ਛਾਪੀ ਜਾਵੇਗੀ।