ਕੇਜਰੀਵਾਲ ਸਾਹਿਬ ਦੀ ਹਰ ਗਰੰਟੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਘਰ ਘਰ ਤੱਕ ਪਹੰਚੇਗੀ- ਦਲਬੀਰ ਸਿੰਘ ਟੌਂਗ

0
317

ਅੰਮ੍ਰਿਤਸਰ, (ਰਾਜਿੰਦਰ ਰਿਖੀ)- ਆਮ ਆਦਮੀ ਪਾਰਟੀ ਦੀ ਇੱਕ ਅਹਿਮ ਟ੍ਰੇਨਿੰਗ ਮੀਟਿੰਗ ਕਸਬਾ ਰਈਆ ਦਫਤਰ ਵਿਖੇ ਹਲਕਾ ਇੰਚਾਰਜ ਅਤੇ ਪੰਜਾਬ ਪ੍ਰਧਾਨ ਟਾਂਸਪੋਰਟ ਵਿੰਗ ਦਲਬੀਰ ਸਿੰਘ ਟੌਂਗ ਦੀ ਅਗਵਾਈ ਵਿੱਚ ਹੋਈ । ਇਸ ਮੀਟਿੰਗ ਵਿੱਚ ਪਾਰਟੀ ਦੇ ਨੁਮਾਇਦੇ ਸੁਰਜੀਤ ਸਿੰਘ ਕੰਗ ਯੂਥ ਜੁਆਇੰਟ ਸਕੱਤਰ ਪੰਜਾਬ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਐਡਵੋਕੇਟ ਮਨਿੰਦਰ ਸਿੰਘ ਬਾਜਵਾ, ਸਰਵਰਿੰਦਰ ਸਿੰਘ ਸੁਧਾਰ ਜਿਲ੍ਹਾ ਜੁਆਇੰਟ ਸਕੱਤਰ ਯੂਥ ਵੱਲੋਂ ਆਮ ਆਦਮੀ ਪਾਰਟੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋ ਦਿੱਤੀਆਂ ਗਰੰਟੀਆਂ ਜਿੰਨਾਂ ਵਿੱਚ ਪਹਿਲੀ ਗਰੰਟੀ 300 ਯੂਨਿਟ ਮੁਆਫੀ ਬਿਜਲੀ ਬਿਲ ਪ੍ਰਤੀ ਮਹੀਨਾ, ਦੂਸਰੀ ਗਰੰਟੀ ਹਰ ਤਰ੍ਹਾਂ ਦੇ ਟੈਸਟ, ਦਵਾਈ ਆਦਿ ਹਰ ਮੈਡੀਕਲ ਸਹੂਲਤ ਫ੍ਰੀ ਅਤੇ ਪਿੰਡਾਂ ਵਿੱਚ ਮੁਹੱਲਾ ਕਲੀਨਿਕ ਖੋਲਣ ਦੀ ਗਰੰਟੀ, ਤੀਸਰੀ ਗਰੰਟੀ 1000 ਹਰ ਮਹੀਨ 18 ਸਾਲਾ ਤੋਂ ਉੱਪਰ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਦੇਣਾ, ਚੌਥੀ ਗਰੰਟੀ ਹਰ ਸਹੀਦ ਹੋਏ ਜਵਾਨ ਦੇ ਪ੍ਰੀਵਾਰ ਨੂੰ ਇੱਕ ਕਰੋੜ ਰੁਪਿਆ ਦੇਣਾ , ਪੰਜਵੀ ਗਰੰਟੀ ਬੱਚੇ ਦੇ ਜਨਮ ਤੋਂ ਲੈ ਕੇ ਸਾਰੀ ਵਿੱਦਿਆ ਫ੍ਰੀ ਦੇਣਾ , ਪੰਜਾਬ ਦੇ ਖਸਤਾ ਹਾਲਤ ਵਿੱਚ ਪਏ ਸਕੂਲਾਂ, ਕਾਲਜਾਂ , ਆਈ.ਟੀ.ਆਈਆਂ, ਹਸਪਤਾਲਾਂ , ਡਿਸਪੈਂਸਰੀਆਂ ਆਦਿ ਦੀ ਹਾਲਤ ਸੁਧਾਰ ਕੇ ਹਸਪਤਾਲਾਂ ਵਿੱਚ ਦਵਾਈਆਂ ਅਤੇ ਹਾਕਟਰਾਂ ਦੀ ਹਾਜਰੀ ਨੂੰ ਯਕੀਨੀ ਬਣਾਉਣਾ ਅਤੇ ਸਕੂਲਾਂ ਵਿੱਚ ਸਟਾਫ ਉਪਲੰਬਧ ਕਰਵਾਉਣਾ ਅਤੇ ਕੱਚੇ ਟੀਚਰਾਂ ਨੂੰ ਪੱਕੇ ਕਰਕੇ ਉਹਨਾਂ ਦੇ ਹੱਕ ਦੇਣਾ ਆਦਿ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਦੇ ਹਰ ਘਰ ਵਿੱਚ ਪਹੁੰਚਾਉਣ ਦੀ ਸਮਗਰੀ ਅਤੇ ਗਰੰਟੀ ਕਾਰਡ ਪਹੁੰਚਾਉਣ ਸਬੰਧੀ ਟਰ੍ਰੇਨਿੰਗ ਦਿੱਤੀ। ਹਲਕਾ ਬਾਬਾ ਬਕਾਲਾ ਸਾਹਿਬ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ, ਰਾਜਕਰਨ ਸਿੰਘ ਤਿੰਮੋਵਾਲ, ਸਰਵਣ ਸਿੰਘ ਬੱਲ ਸਰਾਂ, ਮੰਗਲ ਸਿੰਘ ਫਾਜਲਪੁਰ, ਸਰਕਲ ਪ੍ਰਧਾਨ ਸਰਬਜੀਤ ਸਿੰਘ ਰਈਆ, ਮਨਜੀਤ ਸਿੰਘ ਏਕਲ ਗੱਡਾ, ਬਲਦੇਵ ਸਿੰਘ ਮੁਗਲਾਣੀ, ਨਿਰਵੈਰ ਸਿੰਘ, ਬਲਜੀਤ ਸਿੰਘ ਘੱਗੇ, ਕੰਵਲਜੀਤ ਸਿੰਘ ਜਲਾਲਾਬਾਦ, ਆਦਿ ਨੇ ਪਾਰਟੀ ਵੱਲੋ ਦਿੱਤੇ ਗਏ ਇਸ ਕਾਰਜ ਨੂੰ ਘਰ ਘਰ ਤੱਕ ਪੁਹੰਚਾਉਣ ਦੀ ਜਿੰਮੇਵਾਰੀ ਚੁੱਕੀ ਅਤੇ ਕਿਹਾ ਕਿ ਇਸ ਵਾਰ ਅਸੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਹਰ ਘਰ ਨੂੰ ਜਾਗ੍ਰਿਤ ਕਰਾਂਗਾ ਅਤੇ ਇਸ ਵਾਰ ਅਸੀਂ ਆਮ ਲੋਕਾਂ ਦਾ ਖਹਿੜਾ ਇਹਨਾਂ ਰਿਵਾਇਤੀ ਪਾਰਟੀਆਂ ਤੋਂ ਛੁਡਵਾ ਦੇਵਾਂਗੇ। ਇਸ ਮੌਕੇ ਪੰਡਿਤ ਰਵੀ ਕੁਮਾਰ ਸਰਮਾਂ,ਕੁਲਬੀਰ ਸਿੰਘ ਬਿਆਸ, ਜੋਗਿੰਦਰਪਾਲ ਛਾਬੜਾ, ਸੂਬੇਦਾਰ ਸੁਖਦੇਵ ਸਿੰਘ, ਪੰਡਿਤ ਰਕੇਸ਼ ਕੁਮਾਰ ਜਲਾਲਾਬਾਦ, ਜੇ.ਈ. ਨਰਿੰਦਰ ਸਿੰਘ, ਪ੍ਰਤਾਪ ਸਿੰਘ ਸਰਲੀ, ਨਿਸ਼ਾਨ ਸਿੰਘ ਅੱਲੋਵਾਲ, ਸੁਖਚੈਨ ਸਿੰਘ ਤਿੰਮੋਵਾਲ, ਮਨਜੀਤ ਸਿੰਘ ਸਰਕਲ ਪ੍ਰਧਾਨ, ਸੋਨੂੰ ਏਕਲ ਗੱਡਾ ਸਰਪੰਚ, ਨਿਰਮਲ ਸਿੰਘ ਧਿਆਨਪੁਰ, ਬਲਦੇਵ ਸਿੰਘ ਕਾਲੇਕੇ, ਬਲਜੀਤ ਸਿੰਘ ਬੱਲੀ, ਗੁਰਭੇਜ਼ ਸਿੰਘ ਗੇਜਾ ਵਡਾਲਾ, ਮਲਕੀਤ ਸਿੰਘ ਕਾਲਾ ਡੁੱਬਗੜ੍ਹ, ਸਰਬਜੀਤ ਸਿੰਘ ਧੂਲਕਾ, ਪ੍ਰਤਾਪ ਸਿੰਘ ਲੱਡੂ ਰਾਮਪੁਰ ਭੂਤਵਿੰਡ, ਹਰਜਿੰਦਰ ਸਿੰਘ ਉੱਪਲ, ਕੈਪਟਨ ਬਲਜੀਤ ਸਿੰਘ ਉੱਪਰ, ਬੀਬੀ ਮਨਜੀਤ ਕੌਰ, ਬਾਬਾ ਹਰਬੰਸ ਸਿੰਘ, ਬੰਟੀ ਪਾਸਟਰ, ਲਖਵਿੰਦਰ ਸਿੰਘ , ਬੀਬੀ ਕੁਲਦੀਪ ਕੌਰ, ਬੀਬੀ ਸਰਬਜੀਤ ਕੌਰ, ਸਾਹਿਲ, ਰੁਪਿੰਦਰ ਸਿੰਘ ਪੱਡਾ, ਬਲਵਿੰਦਰ ਸਿੰਘ ਪੱਡਾ, ਗੁਰਦੇਵ ਸਿੰਘ ਵਡਾਲਾ,ਲਲੀਤਾ, ਮਮਤਾ, ਪਾਰਸ, ਵਿਸ਼ਾਲ ਦੇਵਗਨ, ਮਨਜੀਤ ਸਿੰਘ ਏਕਲ ਗੱਡਾ , ਕਵਲਜੀਤ ਸਿੰਘ ਜਲਾਲਾਬਾਦ, ਕਵਲਜੀਤ ਸਿੰਘ ਬੂਲੇ ਨੰਗਲ, ਬਲਦੇਵ ਸਿੰਘ ਮੁਗਲਾਣੀ, ਨਿਰਵੈਲ ਸਿੰਘ , ਬਲਜੀਤ ਸਿੰਘ ਘੱਗੇ, ਜਗਦੀਸ਼ ਕੁਮਾਰ, ਰਤਨ ਲਾਲ, ਪੱਪੂ, ਚਰਨਜੀਤ ਸਿੰਘ ਬੁਤਾਲਾ, ਕੁਲਬੀਰ ਸਿੰਘ ਕਾਲੇਕੇ, ਦਵਿੰਦਰ ਸਿੰਘ, ਨਿਰਮਲ ਸਿੰਘ, ਪਰਗਟ ਸਿੰਘ, ਯੂਥ ਆਗੂ ਜਗਤਾਰ ਸਿੰਘ ਬਿੱਲਾ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ ਬੋਦੇਵਾਲ, ਗੁਰਲਾਭ ਸਿੰਘ, ਬਲਜੀਤ ਸਿੰਘ, ਅਜੀਤ ਸਿੰਘ ਮਾਹਲਾ ਯੂਥ ਆਗੂ, ਰਜਿੰਦਰ ਸਿੰਘ, ਪੂਰਨ ਸਿੰਘ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਜੋਗਿੰਦਰਪਾਲ ਸਿੰਘ, ਤਰਸੇਮ ਸਿੰਘ, ਸੁਖਚੈਨ ਸਿੰਘ, ਗੁਲਸ਼ਨ , ਰਵੀ , ਵਿਕਰਮ ਮਸੀਹ , ਕੇਵਲ ਮਸੀਹ , ਠੇਕੇਦਾਰ ਪ੍ਰੇਮ ਮਸੀਹ , ਰੌਣਕ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here