ਬਾਬਾ ਬਕਾਲਾ ਦੇ ਪਿੰਡ ਰਜਧਾਨ ਦੀ ਰਹਿਣ ਵਾਲੀ ਮਨਵਿੰਦਰ ਕੌਰ ਨੇ ਆਪਣੀ ਮਿਹਨਤ ਤੇ ਲਗਨ ਨਾਲ ਕੈਨੇਡਾ ਵਿੱਚ ਪੁਲੀਸ ਅਫ਼ਸਰ ਬਣਕੇ ਆਪਣੇ ਪਰਿਵਾਰ ਦਾ ਹੀ ਨਾਈ ਬਲਕਿ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਮਨਵਿੰਦਰ ਕੌਰ ਨੇ ਕੈਨੇਡਾ ਵਿੱਚ ਪੁਲੀਸ ਅਫ਼ਸਰ ਬਣਕੇ ਪੂਰੇ ਪੰਜਾਬ ਦੀਆ ਧੀਆ ਲਈ ਪ੍ਰੇਰਨਾ ਦਾਇਕ ਕੰਮ ਕੀਤਾ ਹੈ ਬਲਕਿ ਹਰ ਘਰ ਦੀ ਧੀ ਨੂੰ ਮਨਵਿੰਦਰ ਕੌਰ ਤੋ ਪ੍ਰੇਰਨਾ ਲੈਣੀ ਚਾਹੀਦੀ ਹੈ। ਪਿਤਾ ਮਨਜੀਤ ਸਿੰਘ ਸਬ ਇੰਸਪੈਕਟਰ ਨਾਲ ਗੱਲ ਬਾਤ ਕਰਕੇ ਪਤਾ ਚਲਿਆ ਹੈ ਓਹਨਾ ਦਾ ਕਹਿਣਾ ਹੈ ਕਿ ਬੇਟੀ ਮਨਵਿੰਦਰ ਕੌਰ ਨੇ ਸਾਡਾ ਹੀ ਨਹੀਂ ਪੰਜਾਬ ਪੂਰੇ ਦਾ ਨਾਮ ਚਮਕਾਇਆ ਹੈ।
ਰਿਪੋਰਟ ਬਲਰਾਜ ਸਿੰਘ ਅਤੇ ਤੇਜਿੰਦਰਪਾਲ ਸਿੰਘ।
Boota Singh Basi
President & Chief Editor