ਖੋ–ਖੋ ‘ਚ ਅਤਲਾ ਕਲਾਂ ਅਤੇ ਰੱਸਾਕਸੀ ‘ਚ ਰੱਲਾ ਸਕੂਲ ਦੀਆਂ ਕੁੜੀਆਂ ਮੋਹਰੀ

0
217

ਖੋਖੋ ‘ਚ ਅਤਲਾ ਕਲਾਂ ਅਤੇ ਰੱਸਾਕਸੀ ‘ਚ ਰੱਲਾ ਸਕੂਲ ਦੀਆਂ ਕੁੜੀਆਂ ਮੋਹਰੀ

ਜੋਗਾ, 25 ਜੁਲਾਈ () : 

ਗਰਮ ਰੁੱਤ ਜੋਨਲ ਸਕੂਲ ਖੇਡਾਂ ਦੇ ਚੌਥੇ ਦਿਨ ਅੱਜ ਇੱਥੇ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇਵਿਖੇ ਲੜਕੀਆਂ ਦੇ ਖੋਖੋ ਦੇ ਮੁਕਾਬਲੇ ਕਰਵਾਏ ਗਏ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਆਦਰਸ਼ ਸਕੂਲ ਭੁਪਾਲ ਦੇ ਪ੍ਰਿੰਸੀਪਲ ਅਮਰਨਦੀਪ ਸਿੰਘਗਲੋਬਲ ਅਕੈਡਮੀ ਅਕਲੀਆ ਦੇ ਪ੍ਰਿੰਸੀਪਲ ਰਾਜ ਕੁਮਾਰ, ਸਕੂਲ ਮੁਖੀ ਪਰਵਿੰਦਰ ਸਿੰਘ ਅਤੇ ਜੋਨ ਪ੍ਰਧਾਨ ਪ੍ਰਿੰਸੀਪਲ ਅਵਤਾਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਜੋਨਲ ਸਕੱਤਰ ਵਿਨੋਦ ਕੁਮਾਰ ਦੱਸਿਆ ਕਿ ਅੱਜ ਹੋਏ ਲੜਕੀਆਂ ਦੇ ਖੋਖੋ ਅੰਡਰ 14 ਸਾਲ ਵਿੱਚ ਸਸਸਸ ਅਤਲਾ ਕਲਾਂ ਨੇ ਪਹਿਲਾਸਹਸ ਭੁਪਾਲ ਨੇ ਦੂਜਾ ਤੇ ਸਸਸਸ ਉੱਭਾਬੁਰਜ ਢਿੱਲਵਾਂ ਨੇ ਤੀਜਾਅੰਡਰ 17 ਸਾਲ ਵਿੱਚ ਸਸਸਸ ਅਤਲਾ ਕਲਾਂ ਨੇ ਪਹਿਲਾਸਸਸਸ ਉੱਭਾਬੁਰਜ ਢਿੱਲਵਾਂ ਨੇ ਦੂਜਾ ਤੇ ਸਸਸਸ ਰੱਲਾ (ਕੁਨੇ ਤੀਜਾ ਸਥਾਨ ਹਾਸਲ ਕੀਤਾ ਰੱਸਾਕਸੀ ਅੰਡਰ 17 ਸਾਲ (ਲੜਕੀਆਂਵਿੱਚੋਂ ਸਸਸ ਰੱਲਾ (ਕੁਨੇ ਪਹਿਲਾਗੁਰਕੁਲ ਅਕੈਡਮੀ ਉੱਭਾ ਨੇ ਦੂਜਾ ਤੇ ਗਲੋਬਲ ਅਕੈਡਮੀ ਅਕਲੀਆ ਨੇ ਤੀਜਾ ਸਥਾਨ ਹਾਸਲ ਕੀਤਾ ਇਸ ਮੌਕੇ ਸਰਬਜੀਤ ਕੌਰ ਲੈਕਚਰਾਰਜਸਵਿੰਦਰ ਕੌਰ ਲੈਕਚਰਾਰਵੀਰਪਾਲ ਕੌਰਪਾਲਾ ਸਿੰਘ ਭੀਖੀਸਮਰਜੀਤ ਸਿੰਘ ਬੱਬੀਅਵਤਾਰ ਸਿੰਘਦਰਸ਼ਨ ਸਿੰਘਜਗਸੀਰ ਸਿੰਘ ਝੱਬਰਮਨਜੀਤ ਸਿੰਘ ਜਟਾਣਾਗੁਰਜੀਤ ਸਿੰਘ, ਗੁਰਲਾਭ ਸਿੰਘਰਵੀ ਸਿੰਘਰਾਜਨਦੀਪ ਸਿੰਘਮਨਪ੍ਰੀਤ ਸਿੰਘਕਮਲਦੀਪ ਸਿੰਘਗੁਰਜਿੰਦਰ ਸਿੰਘਗੁਰਜੰਟ ਸਿੰਘਦਲਵੀਰ ਸਿੰਘਰਾਜਦੀਪ ਸਿੰਘਬਲਦੇਵ ਸਿੰਘਮਨਦੀਪ ਸਿੰਘਬਲਵਿੰਦਰ ਸਿੰਘਗਗਨਦੀਪ ਕੌਰਅਮਨਦੀਪ ਕੌਰਕਰਮਜੀਤ ਕੌਰਰਮਨਦੀਪ ਕੌਰ, ਜੱਗਾ ਸਿੰਘ ਕੈਪਸ ਮੈਨੇਜਰ ਅਤਲਾ ਕਲਾਂ ਆਦਿ ਹਾਜ਼ਰ ਸਨ

ਫੋਟੋ ਕੈਪਸ਼ਨ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇਵਿਖੇ ਜੋਨਲ ਸਕੂਲ ਖੇਡਾਂ ਦੇ ਚੌਥੇ ਦਿਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ

LEAVE A REPLY

Please enter your comment!
Please enter your name here