ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) -ਜੰਡਿਆਲਾ ਗੁਰੂ ਦੇ ਮੁਹੱਲਾ ਸੇਖੂਪੁਰਾ ਗੁਰਦੁਆਰਾ ਸੰਗਤ ਸਿੰਘ ਸਭਾ ਵਿਖੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਹਾਜ਼ਰੀ ਭਰਦੇ ਹੋਏ ਜਥੇਦਾਰ ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਜੰਡਿਆਲਾ ਗੁਰੂ ਉਨਾਂ ਨਾਲ ਬਲਬੀਰ ਸਿੰਘ ਮੀਰਾਂਕੋਟ,ਪ੍ਰਗਟ ਸਿੰਘ,ਗੁਰਪਿੰਦਰ ਸਿੰਘ,ਮਨਜਿੰਦਰ ਸਿੰਘ ਹੈਪੀ, ਪ੍ਰਤਾਪ ਸਿੰਘ,ਸੁਖਵਿੰਦਰ ਸਿੰਘ ਸੇਠੀ, ਸਿਮਰਨ ਪਾਲ ਸਿੰਘ,ਲਾਡੀ ਭਲਵਾਨ,ਬਲਵੰਤ ਸਿੰਘ, ਸਵਰਨ ਸਿੰਘ,ਭੁਪਿੰਦਰ ਸਿੰਘ ਭਿੰਦਾ ਜੰਗ ਬਹਾਦਰ ਸਿੰਘ ਆਦਿ ਹਾਜ਼ਰ ਸਨ।
Boota Singh Basi
President & Chief Editor