ਗੁਰੂ ਨਾਨਕ ਮਸ਼ਿਨ ਟਰੱਸਟ ਢਾਹਾਂ ਕਲੇਰਾਂ ਦੇ ਵਹਿੜੇ ਦੇ ਪ੍ਰਤੀਯੋਗੀਆਂ ਦਾ ਸਨਮਾਨ

0
285

ਨਵਜੋਤ ਸਾਹਤਿ ਸੰਸਥਾ ਔੜ ਵਲੋਂ ਭੇਜੀਆਂ ਯਾਦ ਨਸ਼ਿਾਨੀਆਂ ਪ੍ਰਦਾਨ
ਬੰਗਾ, 01 ਅਗਸਤ
ਗੁਰੂ ਨਾਨਕ ਮਸ਼ਿਨ ਮੈਡੀਕਲ ਐਂਡ ਐਜ਼ੂਕੇਸ਼ਨ ਟਰੱਸਟ ਰਜ.ਿ ਢਾਹਾਂ ਕਲੇਰਾਂ ਦੇ ਵਹਿੜੇ ਦੇ ਪ੍ਰਤੀਯੋਗੀਆਂ ਦਾ ਸਨਮਾਨ ਕੀਤਾ ਗਆਿ । ਇਹਨਾਂ ਵੱਿਚ ਗੁਰੂ ਨਾਨਕ ਮਸ਼ਿਨ ਪਬਲਕਿ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀਆਂ ਵਦਿਿਆਰਥਣਾਂ ਰੇਨੁਕਾ, ਰਾਧਕਿਾ ਤੇ ਸਮਿਰਨ ਨੂੰ ਲੋਕ ਕਲਾਵਾਂ ਦੀ ਪੇਸ਼ਕਾਰੀ ਲਈ, ਗੁਰੂ ਨਾਨਕ ਮਸ਼ਿਨ ਨਰਸੰਿਗ ਕਾਲਜ ਢਾਹਾਂ ਕਲੇਰਾਂ ਦੀਆਂ ਵਦਿਿਆਰਥਣਾਂ ਸਮਿਰਲਜੀਤ ਸ਼ੇਰਗੱਿਲ ਅਤੇ ਕਵਤਿਾ ਨੂੰ ਸਫ਼ਲ ਸਟੇਜ ਸੰਚਾਲਨ ਲਈ, ਪ੍ਰੌ: ਨਵਜੋਤ ਕੌਰ ਸਹੋਤਾ ਅਤੇ ਜਗਜੀਤ ਕੌਰ ਆਈ ਸੀ ਐਨ ਨੂੰ ਸਮਾਗਮ ਦੀ ਵਉਿਂਤਬੰਦੀ ’ਚ ਸਹਯਿੋਗ ਕਰਨ ਲਈ ਸਨਮਾਨਤਿ ਕੀਤਾ ਗਆਿ ।

ਇਹ ਸਨਮਾਨ ਰਸਮ ਗੁਰੂ ਨਾਨਕ ਮਸ਼ਿਨ ਟਰੱਸਟ ਦੇ ਪ੍ਰਧਾਨ ਸ. ਹਰਦੇਵ ਸੰਿਘ ਕਾਹਮਾ, ਜਨਰਲ ਸਕੱਤਰ ਸ. ਕੁਲਵੰਿਦਰ ਸੰਿਘ ਢਾਹਾਂ ਅਤੇ ਫਾਇਨਾਂਸ ਚੇਅਰਮੈਨ ਸ. ਅਮਰਜੀਤ ਸੰਿਘ ਕਲੇਰਾਂ ਵਲੋਂ ਸਾਂਝੇ ਤੌਰ ’ਤੇ ਨਭਿਾਈ ਗਈ। ਉਹਨਾਂ ਕਹਿਾ ਕ ਿਜਨ ਜੀਵਨ ਵੱਿਚ ਵਚਿਰਦਆਿਂ ਲੋਕ ਕਲਾਵਾਂ ਨਾਲ ਜੁੜੇ ਰਹਣਿਾ ਸਖਸ਼ੀਅਤ ਦੀ ਊਸਾਰੀ ’ਚ ਵਲਿੱਖਣ ਯੋਗਦਾਨ ਪਾਉਂਦਾ ਹੈ। ਇਸ ਸਨਮਾਨ ਵੱਿਚ ਯਾਦਗਾਰੀ ਚੰਿਨ੍ਹ, ਪ੍ਰਮਾਣ ਪੱਤਰ ਅਤੇ ਨਵਜੋਤ ਸੋਵੀਨਾਰ ਸ਼ਾਮਲ ਸਨ। ਦੱਸਣਯੋਗ ਹੈ ਕ ਿਇਹ ਸਨਮਾਨ ਸਮੱਗਰੀ ਨਵਜੋਤ ਸਾਹਤਿ ਸੰਸਥਾ ਰਜ.ਿ ਔੜ ਵਲੋਂ ਭੇਜੀ ਗਈ ਸੀ ਜਸਿ ਦੇ ਸਹਯਿੋਗ ਨਾਲ ਢਾਹਾਂ ਕਲੇਰਾਂ ਵਖਿੇ ਕਰਵਾਏ ਤੀਆਂ ਦੇ ਤਉਿਹਾਰ ’ਚ ਉਕਤ ਸਾਰਆਿਂ ਦਾ ਨੱਿਘਾ ਯੋਗਦਾਨ ਰਹਿਾ ਸੀ।

ਸੰਸਥਾ ਦੇ ਪ੍ਰਧਾਨ ਰਜਨੀ ਸ਼ਰਮਾ ਨੇ ਵੀ ਸਨਮਾਨ ਪ੍ਰਾਪਤ ਕਰਨ ਵਾਲਆਿਂ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆਂ ਹਨ। ਇਸ ਮੌਕੇ ਸਮਾਗਮ ਦੇ ਯੋਜਨਾਕਾਰ ਸੁਰਜੀਤ ਮਜਾਰੀ, ਪੰਿਡ ਢਾਹਾਂ ਦੇ ਸਾਬਕਾ ਸਰਪੰਚ ਗੁਰਦੀਪ ਸੰਿਘ ਵੀ ਸ਼ਾਮਲ ਸਨ ।
ਕੈਪਸ਼ਨ-: ਸਨਮਾਨ ਰਸਮ ਨਭਿਾਉਣ ਸਮੇਂ ਹਰਦੇਵ ਸੰਿਘ ਕਾਹਮਾ, ਕੁਲਵੰਿਦਰ ਸੰਿਘ ਢਾਹਾਂ, ਅਮਰਜੀਤ ਸੰਿਘ ਕਲੇਰਾਂ ਤੇ ਹੋਰ

LEAVE A REPLY

Please enter your comment!
Please enter your name here