ਟੈਕਸਾਸ ਸੂਬੇ ਦੀ ਹੈਰਿਸ ਕਾਉਂਟੀ ਚ’ ਤਾਇਨਾਤ ਪੰਜਾਬੀ ਸੰਦੀਪ ਸਿੰਘ ਧਾਲੀਵਾਲ ਡਿਪਟੀ ਦੀ ਹੱਤਿਆ ਦਾ ਦੋਸ਼ੀ ਰਾਬਰਟ ਸੋਲਿਸ ਨੂੰ ਜਿਊਰੀ ਨੇ  ਮੌਤ ਦੀ ਸਜ਼ਾ ਦੇਣ ਲਈ ਕਿਹਾ

0
377
ਟੈਕਸਾਸ, 19 ਅਕਤੂਬਰ —ਅਮਰੀਕਾ ਦੇ ਸੂਬੇ ਟੈਕਸਾਸ ਦੀ ਹੈਰਿਸ ਕਾਉਂਟੀ ਦੀ ਜਿਊਰੀ ਨੇ ਪੰਜਾਬੀ ਮੂਲ ਦੇ ਡਿਪਟੀ ਸੈਰਿਫ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀ ਮਾਰ ਕੇ ਮਾਰਨ ਦੇ ਦੋਸ਼ ਹੇਠ ਦੌੜੀ ਰਾਬਰਟ ਸੋਲਿਸ ਨੂੰ ਜਿਸ ਨੇ ਸੰਨ 2019  ਵਿੱਚ ਪੰਜਾਬੀ ਮੂਲ ਦੇ ਸਰਦਾਰ ਸੰਦੀਪ ਸਿੰਘ ਧਾਲੀਵਾਲ ਜੋ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਆਪਣੀ ਡਿਊਟੀ ਤੇ ਕਾਰਾਂ ਦੀ ਚੈਕਿੰਗ ਦੋਰਾਨ ਤਾਇਨਾਤ ਸੀ ਉਸ ਦੇ ਕਾਤਲ ਰਾਬਰਟ ਸੋਲਿਸ ਨੂੰ ਜ਼ਰੂਰੀ ਨੇ ਕੋਰਟ ਵਿੱਚ ਮੋਤ ਦੀ ਸ਼ਜਾ ਲਈ ਅਦਾਲਤ ਨੂੰ ਬੇਨਤੀ ਕੀਤੀ ਹੈ।ਡਿਪਟੀ ਸੈਰਿਫ ਸੰਦੀਪ ਸਿੰਘ ਧਾਲੀਵਾਲ ਜਿਸ ਦਾ ਪੰਜਾਬ ਤੋ ਪਿਛੋਕੜ ਜਿਲ੍ਹਾ ਕਪੂਰਥਲਾ ਥਾਣਾ ਢਿੱਲਵਾ ਖੇਤਰ ਦੇ ਅਧੀਨ ਆਉਂਦਾ ਪਿੰਡ ਧਾਲੀਵਾਲ ਬੇਟ ਸੀ ਸਰਕਾਰੀ ਵਕੀਲ ਨੇ ਸੰਦੀਪ ਸਿੰਘ ਧਾਲੀਵਾਲ ਦੇ ਕਤਲ ਲਈ ਕਾਤਲ ਨੂੰ ਅਦਾਲਤ ਚ’ ਮੋਤ ਦੀ ਸ਼ਜਾ ਦੇਣ ਦੇ ਬਾਰੇ ਕਿਹਾ, ਸੰਦੀਪ ਸਿੰਘ ਧਾਲੀਵਾਲ ਤਿੰਨ ਬੱਚਿਆਂ ਦਾ ਬਾਪ ਸੀ ਦੇਖਣਾ ਹੋਵੇਗਾ ਕਿ ਉਸ ਨੂੰ ਮੌਤ ਦੀ ਸਜ਼ਾ ਮਿਲਦੀ ਹੈ ਜਾਂ ਨਹੀਂ। ਸਰਕਾਰੀ ਵਕੀਲ ਨੇ ਅਦਾਲਤ ਚ’ ਮਾਣਯੋਗ ਜੱਜ ਨੂੰ ਕਿਹਾ ਕਿ ਪਿਛਲੇ ਅੱਠ ਸਾਲਾਂ ਦੌਰਾਨ ਇਸ ਕਾਉਂਟੀ ਵਿੱਚ ਤਿੰਨ ਲੋਕਾਂ ਨੂੰ ਮੌਤ ਦੀ ਸਜ਼ਾ ਮਿਲੀ ਹੈ। ਇਸ ਦੋਸ਼ੀ ਨੂੰ ਵੀ ਮੋਤ ਦੀ ਸ਼ਜਾ ਦਿੱਤੀ ਜਾਵੇ।ਟੈਕਸਾਸ ਦੀ ਹੈਰਿਸ ਕਾਉਂਟੀ ਸ਼ੈਰਿਫ ਦੇ ਡਿਪਟੀ ਸੰਦੀਪ ਧਾਲੀਵਾਲ ਦੇ ਕਾਤਲ ਬਾਰੇ  ਹੈਰਿਸ ਕਾਉਂਟੀ ਦੀ ਜਿਊਰੀ ਨੇ ਫੈਸਲਾ ਕੀਤਾ ਹੈ ਕਿ ਦੋਸੀ ਨੂੰ ਮੌਤ ਦੀ ਸ਼ਜਾ ਮਿਲਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਟੈਕਸਾਸ ਸੂਬੇ ਦੀ ਹੈਰਿਸ ਕਾਉਂਟੀ ਵਿੱਚ ਤਾਇਨਾਤ ਪੰਜਾਬੀ ਮੂਲ ਦੇ ਸਰਦਾਰ ਸੰਦੀਪ ਸਿੰਘ ਧਾਲੀਵਾਲ ਜੋ ਡਿਪਟੀ ਸ਼ੈਰਿਫ ਦੇ ਆਹੁਦੇ ਤੇ ਤਾਇਨਾਤ ਸੀ ਉਸ ਦਾ ਸੰਨ 2019 ਵਿੱਚ ਗੋਲੀ ਮਾਰ ਕੇ ਕਾਲ ਕਰ ਦਿੱਤਾ ਸੀ। ਅਦਾਲਤ ਵੱਲੋ ਕਿਹਾ ਗਿਆ ਹੈ ਕਿ ਧਾਲੀਵਾਲ ਦੇ ਕਾਤਲ ਨੂੰ ਇਸ ਹਫਤੇ ਵਿੱਚ ਇੱਕ ਹੋਰ ਵਿਅਕਤੀ ਨੂੰ ਕਤਲ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਮੌਤ ਦੀ ਸਜ਼ਾ ਜਾਰੀ ਕੀਤੀ ਜਾਵੇਗੀ।ਧਾਲੀਵਾਲ ਦੇ ਕਾਤਲ ਰੌਬਰਟ ਸੋਲਿਸ, ਉਮਰ 50 ਸਾਲਾ ਜੋ  ਹਿਊਸਟਨ ਟੈਕਸਾਸ ਦਾ ਕਾਤਲ ਦੌਸ਼ੀ ਵਿਅਕਤੀ ਨੂੰ ਅਦਾਲਤ ਨੇ ਦੋਸ਼ੀ ਦਾ ਫੈਸਲਾ ਸੁਣਾਇਆ ਗਿਆ, ਮਰਹੂਮ ਸੰਦੀਪ ਸਿੰਘ ਧਾਲੀਵਾਲ ਨੇ ਲਗਾਤਾਰ 10 ਸਾਲ ਇਮਾਨਦਾਰੀ ਦੇ ਨਾਲ ਨੋਕਰੀ ਕੀਤੀ ਸੀ । ਟੈਕਸਾਸ ਸੂਬੇ ਦੀ ਹੈਰਿਸ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਦੇ ਇੱਕ ਪ੍ਰਤੀਨਿਧੀ, ਨੇ ਜੋ ਮੌਤ ਦੀ ਸਜ਼ਾ ਦੀ ਮੰਗ ਕਰ ਰਿਹਾ ਹੈ, ਨੇ ਕਿਹਾ ਕਿ ਉਹ ਸੋਲਿਸ ਦੇ ਮੁਕੱਦਮੇ ਦੇ ਮੁਕੰਮਲ ਹੋਣ ਤੱਕ ਕੋਈ ਟਿੱਪਣੀ ਨਹੀਂ ਕਰੇਗਾ। ਇਸੇ ਤਰ੍ਹਾਂ ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਇੱਕ ਨੁਮਾਇੰਦੇ ਨੇ ਕੀਤਾ, ਜਿੱਥੇ 42 ਸਾਲਾ ਸੰਦੀਪ ਸਿੰਘ ਧਾਲੀਵਾਲ ਜੋ ਤਿੰਨ ਛੋਟੇ ਛੋਟੇ ਬੱਚਿਆਂ ਦਾ ਬਾਪ ਸੀ ਜਿਸ ਨੇ 10 ਸਾਲ ਕੰਮ ਕੀਤਾ ਅਤੇ 2015 ਵਿੱਚ ਆਪਣੇ ਸਿੱਖ ਧਰਮ ਦੇ ਹਿੱਸੇ ਵਜੋਂ ਡਿਊਟੀ ਦੌਰਾਨ ਪੱਗ ਬੰਨ੍ਹਣ ਦਾੜੀ ਰੱਖਣ ਦੀ ਇਜਾਜ਼ਤ ਲੈਣ ਲਈ ਰਾਸ਼ਟਰੀ ਪੱਧਰ ਤੇ ਸੰਘਰਸ ਕੀਤਾ ਸੀ।

LEAVE A REPLY

Please enter your comment!
Please enter your name here