ਡਾਕਟਰ ਜਸਬੀਰ ਸਿੰਘ ਸੰਧੂ ਨੇ ਅੱਜ ਸਾਥੀਆਂ ਨਾਲ ਸ਼੍ਰੀ ਰਾਮ ਤੀਰਥ ਵਾਲਮੀਕਿ ਤੀਰਥ ਸਥਾਨ ਤੇ ਮੱਥਾ ਟੇਕਿਆ

0
95

ਅੰਮ੍ਰਿਤਸਰ -ਅੱਜ ਹਲਕਾ ਪੱਛਮੀ ਤੋਂ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਬੀਤੇ ਦਿਨੀਂ ਕਾਂਗਰਸ ਤੇ ਹੋਰ ਪਾਰਟੀਆਂ ਨੂੰ ਛੱਡ ਕੇ ਆਏ ਕੌਂਸਲਰ ਸਾਥੀਆ ਨਾਲ ਭਗਵਾਨ ਵਾਲਮੀਕਿ ਤੀਰਥ ਸਥਾਨ ਤੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੀ ਨੌਜਵਾਨ pidir ਨੂੰ ਭਗਵਾਨ ਵਾਲਮੀਕਿ ਦੇ ਦਸੇ ਰਸਤੇ ਤੇ ਚਲਣ ਦੀ ਲੋੜ ਹੈ।ਇਸ ਮੌਕੇ ਓਹਨਾ ਨਾਲ ਕੌਂਸਲਰ ਸ਼ਵੀ ਢਿੱਲੋਂ,ਸੰਜੀਵ ਟਾਂਗਰੀ ਦੀਪਕ ਖੰਨਾ ,ਪ੍ਰਭ ਉੱਪਲ,ਬਲਜਿੰਦਰ ਸਿੰਘ ਬੱਲ ਤੇ ਹੋਰ ਸਾਥੀ ਮਜੂਦ ਸਨ।ਮੱਥਾ ਟੇਕਣ ਤੋਂ ਬਾਅਦ ਡਾਕਟਰ ਜਸਬੀਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਆਉਣ ਵਾਲੀ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪੂਰੀ ਤਰ੍ਹਾਂ ਤਿਆਰ ਹੈ ਤੇ ਹਲਕਾ ਪਛਮੀ ਦੇ ਸਾਰੇ ਵਾਰਡ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰ ਜਿੱਤਣਗੇ ਤੇ ਨਗਰ ਨਿਗਮ ਵਿੱਚ ਅਗਲਾ ਮੇਅਰ ਆਮ ਆਦਮੀ ਪਾਰਟੀ ਦਾ ਬਣੇਗਾ।

LEAVE A REPLY

Please enter your comment!
Please enter your name here