ਚੋਹਲਾ ਸਾਹਿਬ/ਤਰਨ ਤਾਰਨ,8 ਦਸੰਬਰ (ਰਾਕੇਸ਼ ਨਈਅਰ) -ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਚੋਹਲਾ ਸਾਹਿਬ ਦੀ ਮੀਟਿੰਗ ਜਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿਚ ਵੱਖ-ਵੱਖ ਸਕੂਲਾਂ ਤੋਂ ਆਏ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।ਇਸ ਮੌਕੇ ਡੀਟੀਐਫ ਦੇ ਜ਼ਿਲ੍ਹਾ ਜਨਰਲ ਸਕੱਤਰ ਕਸ਼ਮੀਰ ਸਿੰਘ ਚੋਹਲਾ ਸਾਹਿਬ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਬਲਾਕ ਚੋਹਲਾ ਸਾਹਿਬ ਕਮੇਟੀ ਦੀ ਚੋਣ ਕੀਤੀ ਗਈ।ਜਿਸ ਵਿਚ ਗੁਰਦੀਪ ਸਿੰਘ ਸਰਹਾਲੀ ਸਰਪ੍ਰਸਤ,ਬਲਵਿੰਦਰ ਸਿੰਘ ਪ੍ਰਧਾਨ ,ਸੁਮਨ ਬਾਲਾ ਮੀਤ ਪ੍ਰਧਾਨ,ਸਿਮਰਨਜੀਤ ਕੌਰ ਮੀਤ ਪ੍ਰਧਾਨ ,ਦਿਲਬਾਗ ਸਿੰਘ ਚੋਹਲਾ ਜਨਰਲ ਸਕੱਤਰ,ਸਚਿਨ ਸਿੰਘ ਪ੍ਰੈਸ਼ ਸਕੱਤਰ,ਗੁਰਬਾਜ ਸਿੰਘ ਵਿੱਤ ਸਕੱਤਰ,ਤਰਸੇਮ ਕੁਮਾਰ ਘੜਕਾ ਜਥੇਬੰਦਕ ਸਕੱਤਰ ਤੋਂ ਇਲਾਵਾ ਹਰਮਨਦੀਪ ਸਿੰਘ ਗੁਰਮੀਤ ਸਿੰਘ,ਹਰਭੇਜ ਸਿੰਘ ਅਤੇ ਪ੍ਰਭਜੀਤ ਸਿੰਘ ਮੈਬਰ ਵਜੋਂ ਚੁਣੇ ਗਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਟੀ.ਐਫ.ਦੇ ਜਿਲ੍ਹਾ ਆਗੂ ਪ੍ਰਤਾਪ ਸਿੰਘ ਠੱਠਗੜ੍ਹ,ਕੰਵਰਦੀਪ ਸਿੰਘ ਢਿੱਲੋਂ,ਜੁਗਰਾਜ ਸਿੰਘ ਧਾਰੀਵਾਲ,ਅਮਰਦੀਪ ਸ਼ਰਮਾ,ਸਰਬਜੀਤ ਸਿੰਘ ਕਾਜ਼ੀਕੋਟ੍ਰ,ਸਿੰਬਲਪ੍ਰੀਤ ਸਿੰਘ ਸਹੋਤਾ,ਪ੍ਰਿੰਸ਼ਦੀਪ ਸਿੰਘ,ਜਸਕੀਰਤ ਸਿੰਘ , ਅਨਿਸ਼ ਸੂਦ,ਗਗਨਦੀਪ ਕੱਕੜ,ਸੁਰਿੰਦਰ ਕੁਮਾਰ,ਰਜਿੰਦਰ ਕੁਮਾਰ,ਬਲਰਾਜ ਕੌਰ,ਮੈਡਮ ਸਵੀਟੀ ਸਲੂਜਾ,ਗੁਰਪ੍ਰੀਤ ਸਿੰਘ,ਮਨਦੀਪ ਕੌਰ,ਰੀਤੀ ਕਪੂਰ,ਜਸਲੀਨ ਸਿੰਘ,ਰਜਿੰਦਰ ਕੁਮਾਰ,ਹਰਜਿੰਦਰ ਕੌਰ,ਮਨਦੀਪ ਕੌਰ,ਰਾਜਵਿੰਦਰ ਕੌਰ,ਪਰਦੀਪ ਕੁਮਾਰ,ਪੂਨਮ ਰਾਣੀ,ਸੁਨੈਨਾ,ਮਨਪ੍ਰੀਤ ਕੌਰ,ਸੰਗੀਤਾ ਰਾਣੀ,ਰਾਜਬੀਰ ਕੌਰ ਤੇ ਮਨਦੀਪ ਆਦਿ ਹਾਜ਼ਰ ਸਨ।
Boota Singh Basi
President & Chief Editor