ਢਿੱਲੋਂ ਪਰਿਵਾਰ ਨੂੰ ਸਦਮਾਂ

0
39

ਢਿੱਲੋਂ ਪਰਿਵਾਰ ਨੂੰ ਸਦਮਾਂ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

ਫਰਿਜਨੋ (ਕੈਲੀਫੋਰਨੀਆ)

ਪੀਜ਼ਾ ਟਵਿਸਟ ਵਾਲੇ ਬਾਈ ਤੇਜੀ ਪੱਡਾ ਅਤੇ ਬਲਦੇਵ ਸਿੰਘ ਬਿਲਾਸਪੁਰ ਦੇ ਸਹੁਰਾ ਸਾਬ੍ਹ ਤੇ ਸਮਾਜਸੇਵੀ ਕੁੱਕੂ ਢਿੱਲੋਂ ਦੇ ਫਾਦਰ ਸਾਬ੍ਹ ਸ. ਮਹਿੰਦਰ ਸਿੰਘ ਢਿੱਲੋ (81) ਪਿਛਲੇ ਦਿਨੀ ਕੈਲਗਰੀ ਅਲਬਰਟਾ ਵਿਖੇ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਪਿਛਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਵਿੱਚ ਪੈਂਦਾ ਹੈ। ਉਹ ਕੁਝ ਸਮਾਂ ਫਰਿਜਨੋ ਕੈਲੀਫੋਰਨੀਆ ਵਿਖੇ ਵੀ ਆਪਣੇ ਬੱਚਿਆਂ ਨਾਲ ਗੁਜ਼ਾਰਦੇ ਸਨ। ਉਹਨਾਂ ਦੀ ਦੇਹ ਦਾ ਸਸਕਾਰ ਮਿਤੀ 5 ਅਪ੍ਰੈਲ ਦਿਨ ਸ਼ਨੀਵਾਰ ਦੁਪਹਿਰ 1 ਵਜੇ Country Hills Crematorium (11995 16th st NE Calgary AB TK3 0S9) ਵਿਖੇ ਹੋਵੇਗਾ। ਉਪਰੰਤ ਦੁਪਹਿਰ 2 ਵਜੇ ਭੋਗ ਦਸ਼ਮੇਸ਼ ਕਲਚਰਲ ਸੈਂਟਰ ਕੈਲਗਰੀ ਅਲਬਰਟਾ (135 Martindale Blvd NE Calgary AB T3J  2X5) ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਤੇਜੀ ਪੱਡਾ (408) 661-3403, ਬਲਦੇਵ ਸਿੰਘ ਬਿਲਾਸਪੁਰ (559) 577-2562 ਜਾਂ ਕੁੱਕੂ ਢਿੱਲੋ ਨਾਲ 408-421-4399 ਤੇ ਸੰਪਰਕ ਕਰ ਸਕਦੇ ਹੋ। ਅਸੀਂ ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਡਾਢੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ।

LEAVE A REPLY

Please enter your comment!
Please enter your name here