* ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ
ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) -ਪ੍ਰਧਾਨ ਦਿਲਬਾਗ ਸਿੰਘ ਬਾਗਾ ਪਿੰਡ ਵਡਾਲਾ ਜੋਹਲ ਨੂੰ ਉਸ ਵੇਲੇ ਭਾਰੀ ਸਦਮਾ ਹੋਇਆ ਜਦੋਂ ਉਸ ਦੀ ਮਾਤਾ ਸੁਰਜੀਤ ਕੌਰ ਦੀ ਮੌਤ ਹੋ ਗਈ ਇਸ ਮੌਕੇ ਹਲਕਾ ਜੰਡਿਆਲਾ ਗੁਰੁ ਦੇ ਵਿਧਾਇਕ ਤੇ ਪੰਜਾਬ ਦੇ ਮੁੱਖ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪ੍ਰਧਾਨ ਦਿਲਬਾਗ ਸਿੰਘ ਬਾਗਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ । ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਬਲਜੀਤ ਸਿੰਘ ਪੀ ਏ ਜਸਵਿੰਦਰ ਸਿੰਘ ਪ੍ਰਧਾਨ ਰੇਸਮ ਸਿੰਘ ਰਾਏਪੁਰ ਪ੍ਰੇਮ ਸਿੰਘ ਕੁਲਵਿੰਦਰ ਸਿੰਘ ਡੱਡੀ ਵਡਾਲਾ ਜੋਹਲ ਸਰਪੰਚ ਕਾਬਲ ਸਿੰਘ ਝੀਤਾ ਬਲਾਕ ਸੰਮਤੀ ਮੈਂਬਰ ਕਸ਼ਮੀਰ ਕੌਰ ਚੀਦਾ ਵਡਾਲਾ ਜੋਹਲ ਅਜੀਤ ਸਿੰਘ ਸਰਾਂ ਸਰਪੰਚ ਦਿਲਬਾਗ ਸਿੰਘ ਜੋਹਲ ਐਮ ਸੀ ਗੁਰਵੇਲ ਸਿੰਘ ਚਰਨਜੀਤ ਸਿੰਘ ਟੀਟੋ ਹਰਦੇਵ ਸਿੰਘ ਰਿੰਕੂ ਜੰਡਿਆਲਾ ਗੁਰੂ ਤੇ ਹੋਰ ਸ਼ਾਮਿਲ ਹਨ।
Boota Singh Basi
President & Chief Editor