ਨਵੇਂ ਨਾਇਬ ਤਹਿਸੀਲਦਾਰ ਦਾ ਸਵਾਗਤ ਕੀਤਾ

0
120

ਸਾਦਿਕ: ਨਿੰਦਰ ਘੁਗਿਆਣਵੀ
ਮੂਨਕ ਜਿਲਾ ਸੰਗਰੂਰ ਤੋਂ ਬਦਲ ਕੇ ਸਾਦਿਕ ਵਿਖੇ ਆਏ ਨਵ ਨਿਯੁਕਤ ਨਾਇਬ ਤਹਿਸੀਲਦਾਰ ਮੰਗਤ ਰਾਮ ਬਾਂਸਲ ਦਾ ਜੁਆਇਨ ਕਰਨ ਸਮੇਂ ਉਨਾਂ ਦੇ ਸਮੁੱਚੇ ਸਟਾਫ ਵੱਲੋਂ ਉਨਾਂ ਦਾ ਨਿੱਘਾ ਸਵਾਗਤ ਕਰਦਿਆਂ ਫੁੱਲਾਂ ਗੁਲਦਸਤਾ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੀਡਰ ਜਗਦੀਸ਼ ਸਿੰਘ, ਤਕਨੀਕੀ ਸਹਾਇਕ ਸਿਕੰਦਰ ਸਿੰਘ, ਕਲਰਕ ਗੁਰਦੀਪ ਸਿੰਘ ਤੇ ਹੋਰ ਮੁਲਾਜ਼ਮਾਂ ਨੇ ਉਨਾਂ ਨੂੰ ਜੀਓ ਆਇਆਂ ਆਖਿਆ। ਨਾਇਬ ਤਹਿਸੀਲਦਾਰ ਮੰਗਤ ਰਾਮ ਨੇ ਕਿਹਾ ਕਿ ਉਹ ਲੋਕਾਂ ਦੀ ਰੋਜਾਨਾ ਸਮਸਿਆਵਾਂ ਦਾ ਹੱਲ ਜਲਦ ਕਰਨਗੇ ਤੇ ਤਹਿਸੀਲ ਦੀ ਕਾਰਜਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਉਣਗੇ।

LEAVE A REPLY

Please enter your comment!
Please enter your name here