ਬਿਆਸ:-(ਬਲਰਾਜ ਸਿੰਘ ਰਾਜਾ) ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਆਂਉਦੇ ਪਿੰਡ ਧੂਲਕਾ ਵੇਖੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਰਣਜੀਤ ਸਿੰਘ ਰਾਣਾ ਅਤੇ ਫੋਜੀ ਕੇਵਲ ਸਿੰਘ ਵਲੋਂ ਭਾਰੀ ਇਕੱਠ ਕੀਤਾ ਗਿਆ ਜਿਸ ਵਿਚ ਆਉਣ ਵਾਲੇ ਸਮੇਂ ਵਿਚ ਚੋਣਾਂ ਲੜਨ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਸਰਪੰਚ ਦੀਆ ਚੋਣਾਂ ਲਈ ਰਣਜੀਤ ਸਿੰਘ ਰਾਣਾ ਅਤੇ ਕੇਵਲ ਸਿੰਘ ਤਿਆਰ ਰਹਿਣ ਉਹਨਾਂ ਨੂੰ ਸਰਪੰਚੀ ਦੀ ਚੋਣ ਲੜਾਈ ਜਾਵੇਗੀ ਉਹਨਾਂ ਨੇ ਕਿਹਾ ਕਿ ਅੱਜ ਦਾ ਇਕੱਠ ਵੇਖ ਕੇ ਲੱਗਦਾ ਹੈ ਕਿ ਸਰਪੰਚ ਤੁਹਾਡਾ ਹੀ ਬਣੇਗਾ ਇਸ ਮੌਕੇ ਰਾਣੇ ਨੇ ਕਿਹਾ ਕਿ ਉਹ ਸਾਰਿਆਂ ਦੀ ਸੇਵਾ ਵਿਚ ਹਾਜ਼ਰ ਹੈਂ ਸਾਬਕਾ ਵਿਧਾਇਕ ਨਾਲ਼ ਆਏ ਇੰਦਰਜੀਤ ਸਿੰਘ ਸੇਰੋਂ ਚਰਨਜੀਤ ਸਿੰਘ ਵਡਾਲਾ ਸਰਪੰਚ ਸੁਖਦੇਵ ਸਿੰਘ ਬਿੱਟੂ ਲਖਵਿੰਦਰ ਸਿੰਘ ਸਰਪੰਚ ਭਿੰਡਰ ਜਰਮਨ ਸਿੰਘ ਜਸਪਾਲ ਦਰਸ਼ਨ ਸਿੰਘ ਮੈਂਬਰ ਜਰਨੈਲ ਸਿੰਘ ਫੋਜੀ ਬੱਤਰਾ ਸਿੰਘ ਕੁੰਨਣ ਸਿੰਘ ਫੋਜੀ ਸਤਨਾਮ ਸਿੰਘ ਹਰਭਜਨ ਸਿੰਘ ਕਰਨੈਲ ਸਿੰਘ ਸੁਰਜੀਤ ਸਿੰਘ ਅਜੀਤ ਸਿੰਘ ਰਤਨ ਸਿੰਘ, ਗੁਲਾਮ ਮੁਹੰਮਦ, ਗੁਰਪ੍ਰੀਤ ਕਾਲੇਕੇ, ਜੁਗਰਾਜ ਸਿੰਘ ਕਾਲੇਕੇ, ਰਣਜੀਤ ਸਿੰਘ ਬਾਵਾ, ਆਦਿ ਹਾਜਰ ਸਨ
Boota Singh Basi
President & Chief Editor