* ਅਹਿਬਾਬ ਗਰੇਵਾਲ ਅਤੇ ਜੀਵਨ ਸਿੰਘ ਸੰਗੋਵਾਲ ਨੇ ਕੀਤਾ ਸਵਾਗਤ
ਲੁਧਿਆਣਾ, (ਪ ਪ)-ਪੰਜਾਬ ਵਿੱਚ ਰਵਾਇਤੀ ਰਾਜਸੀ ਪਾਰਟੀਆਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆਏ ਲੋਕ ਆਮ ਆਦਮੀ ਪਾਰਟੀ ਵੱਲ ਵੇਖ ਰਹੇ ਹਨ। ਅੱਜ ਪਿੰਡ ਬਲੋਕੀ (ਲੁਧਿਆਣਾ) ਵਿਖੇ 200 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਹਿਬਾਬ ਸਿੰਘ ਗਰੇਵਾਲ ਅਤੇ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਪਾਰਟੀ ਵਿਚ ਸ਼ਾਮਿਲ ਹੋਏ ਜਿਨ੍ਹਾਂ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਜੀ ਆਇਆਂ ਕਿਹਾ । ਇਸ ਮੌਕੇ ਰਣਜੀਤ ਸਿੰਘ ਘੁੰਮਾਣ, ਵਿੱਕੀ ਰੂਪਰਾਏ, ਵਰਿੰਦਰ , ਰਮੇਸ਼ ਸ਼ਰਮਾ, ਦੀਦਾਰ ਸਿੰਘ, ਚਰਨ ਸਿੰਘ, ਜੀਵਨ ਸਿੰਘ ਰਾਵਤ, ਸੁਰਿੰਦਰ ਗੈਰੀ ਜੀ, ਰਿੰਪਲ, ਰਹਿਮਨ ਖਾਨ, ਵਿਸ਼ਾਲ ਬਾਂਸਲ, ਹਰਿੰਦਰ, ਕਾਕਾ ਜੀ, ਲਖਵੀਰ ਸਿੰਘ, ਮੀਨਾ ਕੁਮਾਰੀ, ਸੀਮਾ ਕੁਮਾਰੀ ਨਿਰਮਲਾ, ਗੁੱਡੀ ਦੇਵੀ, ਅਵਤਾਰ ਸਿੰਘ ਪ੍ਰਧਾਨ, ਦਲੀਪ ਸਿੰਘ, ਜਤਿੰਦਰ ਸਿੰਘ ਅਤੇ ਹੋਰ ਕਈ ਪਤਵੰਤੇ ਸੱਜਣ ਸ਼ਾਮਿਲ ਸਨ।
Boota Singh Basi
President & Chief Editor