ਪਿੰਡ ਮੇਹਰਬਾਨ ਵਿਖੇ ਇਕ ਸੈਮੀਨਾਰ ਕਰਵਾਇਆ

0
79

ਜੰਡਿਆਲਾ ਗੁਰੂ,ਸ਼ੁਕਰਗੁਜ਼ਾਰ ਸਿੰਘ
ਜਿਲ੍ਹਾ ਕਾਨੂਨੀ ਅਥਾਰਟੀ ਦੇ ਚੇਅਰਮੈਨ ਅਤੇ ਸੈਸ਼ਨ ਜੱਜ ਸ੍ਰੀ ਮਤੀ ਹਰਪ੍ਰੀਤ ਕੌਰ ਰੰਧਾਵਾ ਜੀ ਅਤੇ ਸਕੱਤਰ ਰਛਪਾਲ ਸਿੰਘ ਜੀ ਦੇ ਆਦੇਸ਼ਾਂ ਦੇ ਨਾਲ ਬਲਾਕ ਜੰਡਿਆਲਾ ਦੇ ਪਿੰਡ ਮੇਹਰਬਾਨ ਪੁਰਾ ਵਿਖੇ ਐਡਵੋਕੇਟ ਅਨੀਤਾ , ਡਾਕਟਰ ਅਮਨਦੀਪ ਸਿੰਘ ਅਤੇ ਬੌਬੀ ਮੈਡਮ ਦੁਆਰਾ ਇਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਜਗਜੀਤ ਸਿੰਘ ਅਤੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਇਸ ਸੈਮੀਨਾਰ ਵਿਚ ਲੋਕਾਂ ਨੂੰ ਲੋਕ ਅਦਾਲਤ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਓਹਨਾਂ ਦੇ ਕਾਨੂਨੀ ਹੱਕਾਂ ਬਾਰੇ ਮੁਫ਼ਤ ਕਾਨੂਨੀ ਸੇਵਾਵਾਂ ਕਿਵੇਂ ਲਈ ਜਾ ਸਕਦੀ ਹੈ ਉਸ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here