ਫ਼ਗਵਾੜਾ ਨੂੰ ਮਿਲਿਆ ਯੋਗ ਤੇ ਸੂਝਵਾਨ ਚੇਅਰਮੈਨ ਸ.ਕਸ਼ਮੀਰ ਸਿੰਘ ਮੱਲ੍ਹੀ

0
140

ਆਪ ਆਦਮੀ ਪਾਰਟੀ ਵੱਲੋਂ ਆਪਣੇ ਵਾਅਦੇ ਪੂਰੇ ਕਰਦਿਆਂ ਹਰ ਇਕ ਜਨ ਨੂੰ ਉਸਦੀ ਸੂਝ ਮੁਤਾਬਕ ਨੁਯੁਕਤੀਆਂ ਦਿੱਤੀਆਂ ਦਿੱਤੀਆਂ ਗਿਆਨ ਤੇ ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੇ ਨਾਲ ਮੁੱਢ ਤੋਂ ਜੁੜੇ ਲੀਗਲ ਸੈੱਲ ਦੇ ਸਕੱਤਰ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੇ ਅੱਜ ਫਗਵਾੜਾ ਨਗਰ ਸੁਧਾਰ ਦਾ ਅਹੁਦਾ ਸੰਭਾਲਿਆ ,ਜਿਨ੍ਹਾਂ ਨੂੰ ਅੱਜ ਜਿਲਾ ਕਪੂਰਥਲਾ ਇੰਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ , ਇਸ ਮੌਕੇ ਕਰਵਾਏ ਗਏ ਸਮਾਗਮ ‘ਚ ਉਚੇਚੇ ਤੌਰ ‘ਤੇ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਸਮੇਤ ਨਾਮਵਰ ਹਸਤੀਆਂ ,ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ , ਜਗਰੂਪ ਸਿੰਘ ਸੇਖਵਾਂ ਪੰਜਾਬ ਸਕੱਤਰ ਆਮ ਆਦਮੀ ਪਾਰਟੀ ਤੇ ਕੈਬਿਨੇਟ ਮੰਤਰੀ ਬਲਕਾਰ ਸਿੰਘ , ਹਲਕਾ ਕਰਤਾਰਪੁਰ ਵੀ ਸ਼ਾਮਲ ਹੋਏ | ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਵੀ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਹੈ। ਉਹ ਪੂਰੀ ਤਨਦੇਹੀ ਨਾਲ ਉਸ ਤੇ ਕੰਮ ਕਰਨਗੇ। ਦਸ ਦੇਈਏ ਕਿ ਸ਼੍ਰੀ ਕਸ਼ਮੀਰ ਸਿੰਘ ਮੱਲੀ ਨੇ ਆਮ ਆਦਮੀ ਪਾਰਟੀ ਵਿਚ ਰਹਿ ਕੇ ਲੋਕ ਹਿੱਤ ਦੇ ਬਹੁਤ ਸਾਰੇ ਕੰਮ ਕੀਤੇ ਅਤੇ ਉਹਨਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਓਹਨਾ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਗਯੀ ਹੈ ਤੇ ਢੋਲ ਤੇ ਫੁੱਲਾਂ ਦੇ ਹਰ ਪਾ ਕੇ ਖੁਸ਼ੀ ਮਨਾਈ ਗਈ ਅਤੇ ਅਹੁਦਾ ਸੰਭਾਲਣ ਮੌਕੇ ਮੱਲ੍ਹੀ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕੀਤਾ ਜਿਥੇ ਵੱਡੀ ਗਿਣਤੀ ਵਿਚ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।ਲ੍ਹੀ ਨੇ ਦੱਸਿਆ ਕਿ ਉਹ ਹੁਣ ਜਲਦ ਹੀ ਅਹੁਦਾ ਸੰਭਾਲ ਕੇ ਟਰੱਸਟ ਦੇ ਕੰਮਾਂ ਨੂੰ ਇਮਾਨਦਾਰੀ ਨਾਲ ਨੇਪਰੇ ਚਾੜੇ ਜਾਣਗੇ। ਇਸ ਮੌਕੇ

ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾਂ
ਜਗਰੂਪ ਸਿੰਘ ਸੇਖਵਾਂ
ਪੰਜਾਬ ਸਕੱਤਰ ਆਮ ਆਦਮੀ ਪਾਰਟੀ

ਕੈਬਨਿਟ ਮੰਤਰੀ ਬਲਕਾਰ ਸਿੰਘ, ਹਲਕਾ -ਕਰਤਾਰਪੁਰ, ਮੰਤਰੀ ਸਥਾਨਕ ਸਰਕਾਰਾਂ ਵੱਲੋਂ ਵੀ ਕਸ਼ਮੀਰ ਸਿੰਘ ਮਲ੍ਹੀ ਤੇ ਓਹਨਾ ਦੇ ਕੰਮਾਂ ਪ੍ਰਤੀ ਤੇ ਆਉਣ ਵਾਲੇ ਪ੍ਰੋਜੈਕਟਾਂ ਤੇ ਵਿਚਾਰ ਸਾਂਝੇ ਕੀਤੇ , ਆਓ ਸੁਣਦੇ ਹਾਂ

LEAVE A REPLY

Please enter your comment!
Please enter your name here