ਫ਼ਰੀਦਕੋਟ -ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋਂ ਇਕ ਵਿਸ਼ਾਲ ਖੂਨਦਾਨ ਕੈਂਪ “ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਐਨ.ਐਸ.ਐਸ ਕਲੱਬ ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੇ ਵਿਸੇਸ਼ ਸਹਿਯੋਗ ਨਾਲ ਲਗਾਇਆਂ ਗਿਆਂ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਨੇ ਸਾਂਝੀ ਕੀਤੀ। ਇਸ ਸਮੇ ਸੁਸਾਇਟੀ ਦੇ ਜਰਨਲ ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਸਟੋਕ ਮਨੇਜਰ ਸਵਰਾਜ ਸਿੰਘ,ਸਲਾਹਕਾਰ ਗੁਰਸੇਵਕ ਸਿੰਘ ਥਾੜਾ,ਮਨੇਜਰ ਜੱਸੀ ਥਾੜਾ,ਗੈਵੀ,ਅਮ੍ਰਿਤ, ਗੁਰਪ੍ਰੀਤ ਸਿੰਘ,ਹੁਸਨਪ੍ਰੀਤ ਸਿੰਘ,ਵਿਸਾਂਤ ਅਹੂਜਾ,ਸਮੀਰ ਮਿੱਤਲ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਦੀ ਟੀਮ ‘ਚ ਡਾਂ. ਅਨਮੋਲ ਨਰਸਿੰਗ ਸਟਾਫ ਰਵਿੰਦਰ, ਰਘਵੀਰ,ਤਲਵੰਤ ,ਲੈਬ ਟੈਕਨੀਸ਼ੀਅਨ ਸਿਮਰ, ਵਿਜੈ , ਹੈਲਪਰ ਮਨੀ, ਡਰਾਈਵਰ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।
Boota Singh Basi
President & Chief Editor