ਬਾਬਾ ਬਕਾਲਾ ਸਾਹਿਬ ਵਿਖੇ 15 ਅਗਸਤ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ।

0
110

ਬਾਬਾ ਬਕਾਲਾ ਸਾਹਿਬ,
(ਅਜਾਦੀ ਦਿਵਸ) ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਐਸ.ਡੀ.ਐਮ. ਮੈਡਮ ਅਲਕਾ ਕਾਲੀਆ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ।ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਸਟੇਜ ‘ਤੇ ਬਿਕਰਮਜੀਤ ਸਿੰਘ ਐਸ.ਡੀ.ਜੇ.ਐਮ., ਮੈਡਮ ਰਾਜਵਿੰਦਰ ਕੌਰ ਐਸ.ਡੀ.ਜੇ.ਐਮ., ਸੁਖਵਿੰਦਰਪਾਲ ਸਿੰਘ ਡੀ.ਐਸ.ਪੀ., ਸੁਖਦੇਵ ਕੁਮਾਰ ਬੰਗੜ ਤਹਿਸੀਲਦਾਰ, ਪਵਨ ਕੁਮਾਰ ਸ਼ਰਮਾ ਨਾਇਬ ਤਹਿਸੀਲਦਾਰ ਬਾਬਾ ਬਕਾਲਾ, ਅਕਵਿੰਦਰ ਕੌਰ ਨਾਇਬ ਤਹਿਸੀਲਦਾਰ ਤਰਸਿੱਕਾ, ਅਮਨਦੀਪ ਸਿੰਘ ਮੰਨਣ ਬੀ.ਡੀ.ਪੀ.ਓ. ਰਈਆ, ਸਤਨਾਮ ਸਿੰਘ ਛੀਨਾ ਖੇਤੀਬਾੜੀ ਅਫਸਰ, ਖੁਸ਼ਮੀਤ ਕੌਰ ਬਮਰਾਹ ਸੀ.ਡੀ.ਪੀ.ਓ. ਰਈਆ, ਰਣਬੀਰ ਸਿੰਘ ਵੜੈਚ ਈ.ਓ, ਸਤਨਾਮ ਸਿੰਘ ਐਸ.ਐਚ.ਓ. ਆਦਿ ਸ਼ੁਸ਼ੋਭਿਤ ਹੋਏ । ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਪ੍ਰਸ਼ਾਸ਼ਨ ਵੱਲੋਂ ਅੰਗਹੀਣਾਂ ਨੂੰ ਟਰਾਈ ਸਾਇਕਲ ਵੰਡੇ ਗਏ ਅਤੇ ਦੇਸ਼ ਭਗਤਾਂ ਦੇ ਪ੍ਰੀਵਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸੁਰਜੀਤ ਸਿੰਘ ਕੰਗ, ਸਰਵਣ ਸਿੰਘ ਬਲਸਰਾਏ, ਸੁਖਦੇਵ ਸਿੰਘ ਪੱਡਾ,ਤੇਜਿੰਦਰ ਸਿੰਘ ਬੱਲ ਬੁਤਾਲਾ, ਆਰ.ਸੀ.ਗੁਰਪ੍ਰੀਤ ਸਿੰਘ, ਪ੍ਰਮਜੀਤ ਕੌਰ ਖਾਲਸਾ,ਪ੍ਰਿੰ: ਦਿਲਬਾਗ ਸਿੰਘ ਮਾਨ, ਬਲਦੇਵ ਸਿੰਘ ਰੀਡਰ, ਗੁਰਦੇਵ ਸਿੰਘ ਖਾਲਸਾ, ਸਰਪੰਚ ਸੁਰਿੰਦਰਪਾਲ ਸਿੰਘ ਲੱਡੂ, ਤੇਜਿੰਦਰ ਸਿੰਘ ਬੱਲ ਬੁਤਾਲਾ, ਵਿਸ਼ਾਲ ਮੰਨਣ, ਸੁਖਦੇਵ ਸਿੰਘ ਔਜਲਾ, ਜੈਮਲ ਸਿੰਘ ਭੱੁਲਰ, ਸੂਬੇ: ਹਰਜੀਤ ਸਿੰਘ, ਸਵਰਨਜੀਤ ਸਿੰਘ ਖਿਲਚੀਆਂ, ਸੰਦੀਪ ਸਿੰਘ ਸੋਨੂੰ ਇੰਸਪੈਕਟਰ, ਚੌਂਕੀ ਇੰਚਾਰਜ ਬਲਵਿੰਦਰ ਸਿੰਘ, ਜਗਰੂਪ ਕੌਰ, ਪਟਵਾਰੀ ਸੁਖਦੇਵ ਸਿੰਗ, ਬਲਵਿੰਦਰ ਸਿੰਘ ਠੱਠੀਆਂ, ਚੌਂਕੀਦਾਰ ਤਰਸੇਮ ਸਿੰਘ ਗੱਗੜਭਾਣਾ,ਅਧਿਆਪਕ ਹਰਜੀਤ ਸਿੰਘ ਤੇ ਸੁਖਦੇਵ ਸਿੰਘ ਬੱਲ, ਰਾਜਿੰਦਰ ਕੌਰ ਧਰਦਿਉ, ਅਮਰਜੀਤ ਸਿੰਘ ਘੱੁਕ ਅਤੇ ਹੋਰ ਮੌਜੂਦ ਸਨ ।

LEAVE A REPLY

Please enter your comment!
Please enter your name here