*ਬੋਕਸਿੰਗ ਅਤੇ ਕਿੱਕ ਬਾਕਸਿੰਗ ਕੋਚ ਬਲਦੇਵ ਰਾਜਦੇਵ ਨੂੰ ਏ ਕੇ ਵੀ ਐਂਡ ਐਸੋਸੀਏਸ਼ਨ ਵੱਲੋਂ ਕੋਚ ਬੈਸਟ ਅਚੀਵਮੈਂਟ ਅਵਾਰਡ ਦੇ ਨਾਲ ਨਿਵਾਜਿਆ ਗਿਆ*
ਇਹ ਅਵਾਰਡ ਏ,ਕੇ,ਵੀ ਐਂਡ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸ੍ਰੀ ਅਜੇ ਕੁਮਾਰ ਵਰਮਾਨੀ ਜੀ ਨੇ ਆਪਣੀ ਐਸੋਸੀਏਸ਼ਨ ਵੱਲੋਂ ਦਿੱਤਾ ਉਹਨਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਖੇਡ ਖੇਤਰ ਨਾਲ ਜੁੜੇ ਕੋਚ ਬਲਦੇਵ ਰਾਜ ਦੇਵ ਨੇ ਸਕੂਲ ਲੈਵਲ ਤੋਂ ਲੈ ਕੇ ਕਾਲਜ ਯੂਨੀਵਰਸਿਟੀ ਲੈਵਲ ਦੇ ਖਿਡਾਰਨਾਂ ਤਿਆਰ ਕੀਤੀਆਂ ਅਤੇ ਕੁੜੀਆਂ ਨੂੰ ਸਹੀ ਮਾਰਗ ਦਿਸ਼ਾ ਦਿਖਾਈ ਕੋਚ ਬਲਦੇਵ ਖਿਡਾਰਨਾ ਨੇ ਖੇਡਾਂ ਵਿੱਚ ਜੋ ਮੱਲਾਂ ਮਾਰੀਆਂ ਹਨ ਉਹ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਸਕੂਲ ਨੈਸ਼ਨਲ, ਇੰਟਰ ਕਾਲਜ ,ਸੀਨੀਅਰ ਨੈਸ਼ਨਲ, ਆਲ ਇੰਡੀਆ ਇੰਟਰਵਸਟੀ, ਖੇਲੋ ਇੰਡੀਆ ,ਖੇਡਾਂ ਵਤਨ ਪੰਜਾਬ , ਬਾਕਸਿੰਗ, ਅਤੇ ਕਿਕ ਬੋਕਸਿੰਗ, ਵਿੱਚ ਮੈਡਲ ਪ੍ਰਾਪਤ ਕਰ ਚੁੱਕੀਆਂ ਹਨ ਅਤੇ ਕਾਫੀ ਕੁੜੀਆਂ ਬੀ,ਪੀ,ਐਡ ਐਮ,ਪੀ,ਐਡ ਬੀ,ਐਡ ਕਰ ਚੁੱਕੀ ਆ ਹਨ ਕੋਚ ਬਲਦੇਵ ਰਾਜ ਲੜਕੀਆਂ ਨੂੰ ਆਤਮ ਰੱਖਿਆ ਲਈ ਬਾਕਸਿੰਗ ਸਿਖਾ ਕੇ ਬਹੁਤ ਵਧੀਆ ਕੰਮ ਕਰ ਰਹੇ ਹਨ
ਇਸ ਮੌਕੇ ਤੇ ਕੋਚ ਬਲਦੇਵ ਰਾਜ,ਦੇਵ ਨੇ ਏ,ਕੇ,ਵੀ ਦੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸ੍ਰੀ ਅਜੇ ਕੁਮਾਰ ਵਰਮਣੀ ਜੀ, ਦਾ ਐਡਵੋਕੇਟ ਵਿਭੋਰ ਤਨੇਜਾ
ਐਡਵੋਕੇਟ ਪਿਊਸ਼ ਭਾਟੀਆ ਅਤੇ ਸਮੂਹ ਮੈਂਬਰ ਦਾ ਧੰਨਵਾਦ ਕੀਤਾ ਇਸ ਵੇਲੇ ਮੌਜੂਦ ਸਨ ਡੀ ਪੀ ਮੈਡਮ ਅਨੁਰਾਧਾ ਸ਼ਰਮਾ ਜੀ
ਕੈਪਸ਼ਨ, ਕੋਚ ਬਲਦੇਵ ਰਾਜਦੇਵ ਨੂੰ ਬੈਸਟ ਕੋਚ ਦੇ ਅਵਾਰਡ ਨਾਲ ਨਿਵਾਜਦੇ ਹੋਏ ਐਡਵੋਕੇਟ ਸ਼੍ਰੀ ਅਜੇ ਕੁਮਾਰ ਵਰਮਨੀ ਜੀ