ਭਲਾਈਪੁਰ ਨੇ ਕਾਂਗਰਸ ਨੂੰ ਵੋਟ ਪਾਉਣ ਵਾਲਿਆਂ ਦਾ ਕੀਤਾ ਧੰਨਵਾਦ 

0
116
ਭਲਾਈਪੁਰ ਨੇ ਕਾਂਗਰਸ ਨੂੰ ਵੋਟ ਪਾਉਣ ਵਾਲਿਆਂ ਦਾ ਕੀਤਾ ਧੰਨਵਾਦ
10ਜੂਨ( )
ਅੱਜ ਅੰਮ੍ਰਿਤਸਰ ਹਲਕਾ ਪੂਰਬੀ ਵਿੱਚ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਕਰੀਬੀ ਰਿਸ਼ਤੇਦਾਰ ਅਤੇ ਮਿੱਤਰਾ ਨੇ ਇਲੈਕਸ਼ਨ ਤੋਂ ਪਹਿਲਾਂ ਐਮਪੀ ਗੁਰਜੀਤ ਸਿੰਘ ਔਜਲਾ ਦਾ ਸਮਰਥਨ ਕੀਤਾ ਸੀ।ਅਤੇ ਐਮਪੀ ਗੁਰਜੀਤ ਸਿੰਘ ਔਜਲਾ ਹੁਣ ਅੰਮ੍ਰਿਤਸਰ ਤੋਂ ਵੱਡੀ ਲੀਡ ਨਾਲ ਜਿੱਤ ਗਏ ਹਨ।ਚੋਣਾਂ ਜਿੱਤਣ ਤੋਂ ਬਾਦ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਹਲਕਾ ਅਮ੍ਰਿਤਸਰ ਪੂਰਬੀ ਵਿਚ ਪਹੁੰਚਕੇ ਉਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਹਲਕਾ ਅੰਮ੍ਰਿਤਸਰ ਪੂਰਬੀ ਵਿੱਚ ਕਾਂਗਰਸ ਨੂੰ ਉਸ ਟਾਈਮ ਵੱਡੀ ਸਫਲਤਾ ਮਿਲੀ ਜਦੋ ਸ.ਸੰਤੋਖ ਸਿੰਘ ਭਲਾਈਪੁਰ ਤੇ ਸਰਲੀ ਪਰਿਵਾਰ ਦੀ ਮਿਹਨਤ ਸਦਕਾ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਹੋਇਆਂ ਸ਼ਹਿਰੀ ਯੂਥ ਆਗੂ  ਅਰਸ਼ ਗੁਪਤਾ ਨੇ ਅਕਾਲੀ ਦਲ ਨੂੰ ਅਲਵਿਦਾ ਆਖਕੇ ਕਾਂਗਰਸ ਵਿਚ ਸ਼ਮਿਲ ਹੋ ਗਏ ਅਤੇ ਸ਼ਾਮਿਲ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅੱਜ ਤੋਂ ੳਹ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ।ਇਸ ਮੌਕੇ ਪਵਿੱਤਰਪਾਲ ਸਿੰਘ,ਨੌਬੀ ਗਿੱਲ, ਗੁਰਕੀਰਤ ਸਿੰਘ,ਮਿੱਤਰਪਾਲ ਸਿੰਘ, ਕਰਮਪਾਲ ਸਿੰਘ,ਅਰਸ਼ ਗੁਪਤਾ,ਸਾਬੀ ਹੇਅਰ,ਰਾਜਨ ਕੱਦ ਗਿੱਲ ਚੇਅਰਮੈਨ, ਗੁਰਦੀਪ ਸਿੰਘ ਐਮਸੀ,ਮਾਸਟਰ ਮੱਖਣ ਸਿੰਘ,ਬਲਜਿੰਦਰ ਸਿੰਘ ਜਸਪਾਲ,ਗੁਰਪ੍ਰੀਤ ਸਿੰਘ ਕਾਲੇਕੇ, ਕੁਲਬੀਰ ਸਿੰਘ,ਵਿੱਕੀ ਸਿੰਘ,ਪ੍ਰਿੰਸ ਵਾਲੀਆ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here