ਮਾਤਾ ਦੇ ਅਕਾਲ ਚਲਾਣੇ ਕਾਰਨ ਸਿੱਧੂ ਪਰਿਵਾਰ ਨੂੰ ਸਦਮਾਂ

0
222

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ (ਕੈਲੀਫੋਰਨੀਆਂ) -ਫਰਿਜਨੋ ਦੇ ਲਾਗਲੇ ਸ਼ਹਿਰ ਪੋਟਰਵਿੱਲ ਨਿਵਾਸੀ ਬਾਈ ਦੀਪ ਸਿੱਧੂ (ਭਗਤਾ ਭਾਈਕਾ) ਦੇ ਸਤਿਕਾਰਯੋਗ ਮਾਤਾ ਸਦਰਦਾਰਨੀ ਗੁਰਦੇਵ ਕੌਰ ਸਿੱਧੂ 92 ਸਾਲ ਦੀ ਉਮਰ ਭੋਗਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ। ਮਾਤਾ ਜੀ ਬਹੁਤ ਹੀ ਮਿਲਾਪੜੇ ਸੁਭਾ ਦੇ ਨੇਕ ਇਨਸਾਨ ਸਨ। ਮਾਤਾ ਜੀ ਦੇ ਅਕਾਲ ਚਲਾਣੇ ਨਾਲ ਸਿੱਧੂ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਾਤਾ ਜੀ ਦੀ ਦੇਹ ਦਾ ਅੰਤਿਮ ਸਸਕਾਰ ਮਿਤੀ 27 ਅਗਸਤ ਦਿਨ ਸ਼ਨੀਵਾਰ ਨੂੰ ਪੋਟਰਵਿੱਲ ਫਿਊਨਰਲ ਹੋਂਮ ਵਿਖੇ ਸਵੇਰਿਓ 10 ਤੋ ਦੁਪਿਹਰ 12 ਵਜੇ ਦਰਮਿਆਨ ਹੋਵੇਗਾ। ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰਦਵਾਰਾ ਸਿੱਖ ਸੈਂਟਰ ਪੋਟਰਵਿੱਲ ਵਿਖੇ ਹੋਵੇਗੀ। ਵੇਧੇਰੇ ਜਾਣਕਾਰੀ ਜਾ ਦੁੱਖ ਸਾਂਝਾ ਕਰਨ ਲਈ ਤੁਸੀ ਬਾਈ ਦੀਪ ਸਿੱਧੂ ਨਾਲ (559) 333-1910 ‘ਤੇ ਸੰਪਰਕ ਕਰ ਸਕਦੇ ਹੋ।

LEAVE A REPLY

Please enter your comment!
Please enter your name here