ਮਾਸਟਰ ਮੇਜਰ ਸਿੰਘ ਪੱਖੋਪੁਰਾ ਦਾ ਦੇਹਾਂਤ , ਅੱਜ ਹੋਵੇਗਾ ਅੰਤਿਮ ਸੰਸਕਾਰ  

0
120
ਤਰਨਤਾਰਨ,6 ਜਨਵਰੀ
ਮਰਹੂਮ ਕੈਪਟਨ ਸਵਰਨ ਸਿੰਘ ਪੱਖੋਪੁਰਾ ਸਾਬਕਾ ਚੇਅਰਮੈਨ ਦੇ ਭਰਾਤਾ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਸੁਖਜਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਪੱਖੋਪੁਰ ਦੇ ਤਾਇਆ ਜੀ ਅਤੇ ਇੰਦਰਜੀਤ ਸਿੰਘ ਸੋਨੂੰ ਆੜ੍ਹਤੀ ਦੇ ਸਤਿਕਾਰਯੋਗ ਪਿਤਾ ਜੀ ਮਾਸਟਰ ਮੇਜਰ ਸਿੰਘ ਪੱਖੋਪੁਰਾ
ਸ਼ਨੀਵਾਰ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ ਹਨ।ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 7 ਜਨਵਰੀ ਐਤਵਾਰ ਨੂੰ 12 ਵਜੇ ਪਿੰਡ ਪੱਖੋਪੁਰ ਨੇੜੇ ਚੋਹਲਾ ਸਾਹਿਬ (ਤਰਨਤਾਰਨ) ਵਿਖੇ ਕੀਤਾ ਜਾਵੇਗਾ।ਇਸ ਦੁੱਖ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ,ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਗੁਰਸੇਵਕ ਸਿੰਘ ਸ਼ੇਖ,ਜਥੇ.ਅਲਵਿੰਦਰ ਪਾਲ ਸਿੰਘ ਪੱਖੋਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ,ਜਥੇ.ਗੁਰਬਚਨ ਸਿੰਘ ਕਰਮੂੰਵਾਲਾ ਸਾਬਕਾ ਜਨਰਲ ਸਕੱਤਰ ਐਸਜੀਪੀਸੀ,ਜਥੇ.ਸਤਨਾਮ ਸਿੰਘ ਸੱਤਾ ਚੋਹਲਾ ਸਾਹਿਬ ਮੈਂਬਰ ਬਲਾਕ ਸੰਮਤੀ,ਚੇਅਰਮੈਨ ਕੁਲਵੰਤ ਸਿੰਘ ਚੋਹਲਾ,ਗੁਰਿੰਦਰ ਸਿੰਘ ਟੋਨੀ ਭੱਠੇ ਵਾਲੇ,ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ,ਪ੍ਰੈਸ ਕਲੱਬ ਚੋਹਲਾ ਸਾਹਿਬ ਦੇ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ,ਦਿਲਬਾਗ ਸਿੰਘ ਕਾਹਲਵਾਂ ਸਾਬਕਾ ਸਰਪੰਚ,ਸਾਧੂ ਸਿੰਘ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ,ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ,ਇੰਦਰਜੀਤ ਸਿੰਘ ਸਾਬਕਾ ਸਰਪੰਚ ਕਰਮੂੰਵਾਲਾ,ਮਾਸਟਰ ਦਲਬੀਰ ਸਿੰਘ ਚੰਬਾ,ਮਾਸਟਰ ਗੁਰਨਾਮ ਸਿੰਘ ਧੁੰਨ,ਰਛਪਾਲ ਸਿੰਘ ਗਿੱਲ ਗੰਡੀਵਿੰਡ, ਕੁਲਵਿੰਦਰ ਸਿੰਘ ਗੰਡੀਵਿੰਡ ਸਾਬਕਾ ਚੇਅਰਮੈਨ ਬਲਾਕ ਸੰਮਤੀ ਚੋਹਲਾ ਸਾਹਿਬ,ਵਿਨੋਦ ਕੁਮਾਰ ਕੈਨੇਡਾ, ਮਨਪ੍ਰੀਤ ਸਿੰਘ ਜੱਜ ਕੈਨੇਡਾ, ਸੁਖਚੈਨ ਸਿੰਘ ਰੰਧਾਵਾ ਕਰਮੂੰਵਾਲਾ,ਬਲਬੀਰ ਸਿੰਘ ਉੱਪਲ ਕੰਬੋਅ ਢਾਏ ਵਾਲਾ,ਸੁਰਜੀਤ ਸਿੰਘ ਆੜ੍ਹਤੀ,ਸਵਰਨ ਸਿੰਘ ਮੁਨੀਮ ਚੋਹਲਾ ਸਾਹਿਬ,ਯੂਥ ਆਗੂ ਜਗਜੀਤ ਸਿੰਘ ਜੱਗੀ ਮੈਂਬਰ ਬਲਾਕ ਸੰਮਤੀ,ਕਰਮ ਸਿੰਘ ਸਾਬਕਾ ਸਰਪੰਚ ਫੇਲੋਕੇ,ਯੂਥ ਆਗੂ ਸਤਨਾਮ ਸਿੰਘ ਕਰਮੂੰਵਾਲਾ,ਬਾਵਾ ਸਿੰਘ ਸਾਬਕਾ ਸਰਪੰਚ ਰੱਤੋਕੇ,ਗੁਰਵੇਲ ਸਿੰਘ ਸਾਬਕਾ ਸਰਪੰਚ ਚੰਬਾ ਕਲਾਂ,ਜਗਜੀਤ ਸਿੰਘ ਬੱਲ ਸਾਬਕਾ ਸਰਪੰਚ ਘੜਕਾ, ਉਜਾਗਰ ਸਿੰਘ ਘੜਕਾ,ਜੁਗਰਾਜ ਸਿੰਘ ਟਿੰਕੂ ਬ੍ਰਹਮਪੁਰਾ,ਜਸਵੰਤ ਸਿੰਘ ਜੱਸ ਸਾਬਕਾ ਸਰਪੰਚ ਦਿਲਾਵਰਪੁਰ,ਸੁਲੱਖਣ ਸਿੰਘ ਸਾਬਕਾ ਸਰਪੰਚ ਭੈਲ,ਗੁਰਮੀਤ ਸਿੰਘ ਸਾਬਕਾ ਸਰਪੰਚ ਰਾਣੀਵਲਾਹ,ਸਰਦੂਲ ਸਿੰਘ ਸਾਬਕਾ ਸਰਪੰਚ ਸੰਗਤਪੁਰ,ਅਜੀਤਪਾਲ ਸਿੰਘ ਬਿੱਟੂ ਚੰਬਾ ਕਲਾਂ,ਮਨਜਿੰਦਰ ਸਿੰਘ ਸਾਬਕਾ ਸਰਪੰਚ ਵੜਿੰਗ,ਸੂਬੇਦਾਰ ਮਲੂਕ ਸਿੰਘ ਚੰਬਾ ਕਲਾਂ, ਬਲਬੀਰ ਸਿੰਘ ਬੱਲੀ ਡਾਇਰੈਕਟਰ ਚੋਹਲਾ ਸਾਹਿਬ,ਮਨਜਿੰਦਰ ਸਿੰਘ ਲਾਟੀ ਪੰਜਾਬ ਮੋਟਰਜ਼,ਡਾ.ਜਤਿੰਦਰ ਸਿੰਘ,ਦਿਲਬਰ ਸਿੰਘ ਚੋਹਲਾ ਸਾਹਿਬ,ਗੁਰਦੇਵ ਸਿੰਘ ਕਿਸਾਨ ਆਗੂ,ਸਤਨਾਮ ਸਿੰਘ ਚੋਹਲਾ ਖੁਰਦ,ਕੁਲਦੀਪ ਸਿੰਘ ਰਿਟਾਇਰਡ ਡੀਐਸਪੀ ਜਾਮਾਰਾਏ,ਬਲਵੰਤ ਸਿੰਘ ਸੈਕਟਰੀ ਘੜਕਾ,ਜਸਬੀਰ ਸਿੰਘ ਜੱਸ ਕਾਹਲਵਾਂ, ਅਵਤਾਰ ਸਿੰਘ ਚੋਹਲਾ ਰੇਮੰਡ ਵਾਲੇ, ਸਿਮਰਜੀਤ ਸਿੰਘ ਕਾਕੂ ਪੀਏ,ਰਛਪਾਲ ਸਿੰਘ ਪਾਲਾ ਬਮਰਾਹ ਪਾਈਪ ਸਟੋਰ ਵਾਲੇ,ਹਰਦੀਪ ਸਿੰਘ ਫ਼ੋਟੋਗ੍ਰਾਫਰ,ਜਸਬੀਰ ਸਿੰਘ ਜੱਸਾ ਉੱਨ ਵਾਲੇ,ਬਲਵਿੰਦਰ ਸਿੰਘ ਬਿੱਟਾ ਪੰਜਾਬ ਮੈਡੀਕਲ ਸਟੋਰ ਵਾਲੇ,ਡਾ.ਰਤਨਜੀਤ ਸਿੰਘ ਘੜਕਾ ਆਦਿ ਵਲੋਂ ਪੱਖੋਪੁਰਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਾਹਿਗੁਰੂ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਅਰਦਾਸ ਬੇਨਤੀ ਕੀਤੀ ਗਈ ।

LEAVE A REPLY

Please enter your comment!
Please enter your name here