ਮੰਤਰੀ ਧਾਲੀਵਾਲ ਸ੍ਰੀ ਰਾਮ ਤੀਰਥ ਤੀਰਥ ਵਿਖੇ ਹੋਏ ਨਤਮਸਤਕ

0
193
ਸ੍ਰੀ ਰਾਮ ਤੀਰਥ ਸੀਤਾ ਮਾਤਾ ਲਵ ਕੁਸ਼ ਜਨਮ ਭੂਮੀ ਵਾਲਮੀਕ ਤੀਰਥ ਸ੍ਰੀ ਰਾਮ ਤੀਰਥ ਮੰਦਰ ਦੇ ਵੱਖ ਵੱਖ ਮੰਦਰ ਇਤਿਹਾਸ ਸਮਾਈ ਸਮਾਈ ਬੈਠੇ ਹਨ ਇਹ ਵਿਚਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਪਾਰਟੀ ਦੇ ਉਮੀਦਵਾਰ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਰੀਵਾਲ ਧਾਰਮਿਕ ਮੰਦਰ ਵਿੱਚ ਨੱਤ ਮਸਤਕ ਹੁੰਦਿਆਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ਗਏ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਉਹਨਾਂ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ ਉਹ ਅੱਜ ਧਾਰਮਿਕ ਮੰਦਰ ਵਿੱਚੋਂ ਅਸ਼ੀਰਵਾਦ ਪ੍ਰਾਪਤ ਕਰਨ ਲਈ ਪੁੱਜੇ ਹਨ ਇਸ ਮੌਕੇ ਧੂਣਾ ਸਾਹਿਬ ਟਰਸਟ ਦੇ ਗੱਦੀ ਨਸ਼ੀਨ ਸੰਤ ਮਲਕੀਤ ਨਾਥ ਚੇਅਰਮੈਨ ਓਮ ਪ੍ਰਕਾਸ਼ ਗੱਬਰ ਜਨਰਲ ਮੈਨੇਜਰ ਸਰਾਇਨ ਬੋਰਡ ਖੁਸ਼ ਰਾਜ ਵੱਲੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਜੀ ਆਇਆ ਆਖਦਿਆਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਉਹਨਾਂ ਨਾਲ ਹਲਕਾ ਪੱਛਮੀ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਰਵਿੰਦਰ ਹੰਸ ਬਲਦੇਵ ਸਿੰਘ ਮਿਆਦੀਆ ਸਮੇਤ ਵਰਕਰ ਹਾਜ਼ਰ ਸਨ

LEAVE A REPLY

Please enter your comment!
Please enter your name here