ਅਮ੍ਰਿਤੱਸਰ ( ਸੁਖਬੀਰ ਸਿੰਘ) -ਬਿਗ ਬੁੱਲ ਰਿਕਾਰਡਸ ਤੇ ਸਨੀ ਬਿੰਦਰਾ ਕੰਪਨੀ ਦੇ ਬੈਨਰ ਹੇਠ “ਯਾਰ ਹੁੰਦੇ ਆ” ਗੀਤ ਰਿਲੀਜ਼ ਹੋਇਆ ਹੈ।ਇਸ ਗੀਤ ਨੂੰ ਐਵਲੀਨ ਨੇ ਗਾਇਆ ਹੈ ਹੈਪੀ ਸਿੰਘ ਵੱਲੋਂ ਰੈਪ ਕੀਤਾ ਗਿਆ ਹੈ।ਪ੍ਰੋਡਿਉਸ ਸਨੀ ਬਿੰਦਰਾ ਵੱਲੋਂ ਕੀਤਾ ਗਿਆ ਹੈ।ਮਿਊਜ਼ਿਕ ਆਰ ਨਾਡੇ ਵੱਲੋਂ ਕੀਤਾ ਗਿਆ ਹੈ।ਇਸ ਫ਼ਿਲਮ ਦੀ ਟੀਮ ਮੈਂਬਰਾਂ ਦਾ ਖੁਸ਼ਬੂ ਮਕੋਓਵਰ ਵੱਲੋਂ ਕੀਤਾ ਗਿਆ ਹੈ।ਫੀਮੇਲ ਮਾਡਲ ਜਸਨੂਰ ਕੌਰ ਤੇ ਸ਼ਿਵਾਨੀ ਰਾਵਤ ਵੱਲੋਂ ਕਿਰਦਾਰ ਨਿਭਾਇਆ ਗਿਆ ਹੈ।।
Boota Singh Basi
President & Chief Editor