ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ)-ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਤਲਵੰਡੀ ਡੋਗਰਾ ਵਿਖੇ ਹਲਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪੰਜਾਬ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪਿੰਡ ਤਲਵੰਡੀ ਡੋਗਰਾ ਦੀ ਫਿਰਨੀ ਪੱਕੀ ਸੜਕ ਬਣਾਉਣ ਲਈ ਰੀਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮ ਅਨੁਸਾਰ ਪੰਜਾਬ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਹਨ ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਧੰਨਵਾਦ ਕੀਤਾ । ਹੋਰਨਾਂ ਤੋਂ ਇਲਾਵਾ ਇਸ ਮੌਕੇ ਮਨਜੀਤ ਸਿੰਘ ਤਲਵੰਡੀ ਡੋਗਰਾ ਸਿਮਰ ਚੀਦਾ ਪੀਏ ਜਸਵਿੰਦਰ ਸਿੰਘ ਪੀਏ ਗੁਰਪ੍ਰੀਤ ਸਿੰਘ ਗੋਪੀ ਬੰਡਾਲਾ ਬਿੰਦ ਫਹਿਤੇਪੁਰ ਰਾਜਪੂਤਾਂ ਮੈਂਬਰ ਸੰਦੀਪ ਸਿੰਘ ਦਲਬੀਰ ਸਿੰਘ ਰਾਜੂ ਚੀਦਾ ਅਜੇਪਾਲ ਸਿੰਘ ਬਾਬਾ ਜਸਪਾਲ ਸਿੰਘ ਮੈਂਬਰ ਜਸਵਿੰਦਰ ਸਿੰਘ ਸਰਦੂਲ ਸਿੰਘ ਬਖਸ਼ੀਸ਼ ਸਿੰਘ ਕੰਵਲਜੀਤ ਸਿੰਘ ਲਖਵਿੰਦਰ ਸਿੰਘ ਸੰਦੀਪ ਸਿੰਘ ਗੁਰਪ੍ਰੀਤ ਸਿੰਘ ਗੋਪੀ ਮੈਂਬਰ ਲਖਵਿੰਦਰ ਸਿੰਘ ਲੱਖਾ ਗਹਿਰੀ ਮੰਡੀ ਮੈਂਬਰ ਰਾਜ ਅਮਰਜੀਤ ਸਿੰਘ ਕਨੇਡੀ ਗਹਿਰੀ ਮੰਡੀ ਅਜੇਪਾਲ ਸੁਰਜਨ ਸਿੰਘ ਵਾਲਾ ਸੂਰਤਾ ਸਿੰਘ ਹਰਜਿੰਦਰ ਸਿੰਘ ਜਿੰਦਾ ਬੰਡਾਲਾ ਜਸਪਾਲ ਸਿੰਘ ਮੈਬਰ ਜਸਵਿੰਦਰ ਤੇਜਿੰਦਰ ਸਿੰਘ ਜੇ ਈ ਲਖਵਿੰਦਰ ਸਿੰਘ ਅਜੀਤ ਸਿੰਘ ਸੈਕਟਰੀ ਅਮਰਜੀਤ ਸਿੰਘ ਰੋਸ਼ਨ ਸਿੰਘ ਆਦਿ ਹਾਜ਼ਰ ਸਨ।
Boota Singh Basi
President & Chief Editor