ਵੁੱਡਬ੍ਰਿਜ ਵਰਜੀਨੀਆ ਦੇ ਇੱਕ ਘਰ ਵਿੱਚ ਅੱਜ ਸੋਮਵਾਰ ਦੁਪਹਿਰ ਨੂੰ ਦੋ ਮਰਦ ਅਤੇ ਦੋ ਔਰਤਾਂ ਦੀਆਂ ਲਾਸ਼ਾਂ ਮਿਲਿਆ 

0
245
ਵਾਸ਼ਿੰਗਟਨ,  ਪ੍ਰਿੰਸ ਵਿਲੀਅਮ ਕਾਉਂਟੀ ਦੀ ਪੁਲਿਸ ਨੇ ਸ਼ਾਮ 4:30 ਨੂੰ ਵਜੇ ਦੇ ਕਰੀਬ ਵਾਸ਼ਿੰਗਟਨ ਤੋਂ 20 ਮੀਲ ਦੀ ਦੂਰੀ ਤੇ ਦੱਖਣ ਵਿੱਚ ਵੁੱਡਬ੍ਰਿਜ ਵਿੱਚ ਇੱਕ ਘਰ ਵਿੱਚ ਜਦੋ ਪੁਲਿਸ ਨੂੰ ਫ਼ੋਨ ਕਾਲ ਆਈ, ਅਤੇ ਪੁਲਿਸ ਨੇ ਜਦੋ ਮੋਕੇ ਤੇ ਪਹੁੰਚੀ ਅਤੇ ਦੇਖਿਆ, ਉਹਨਾਂ ਨੂੰ ਚਾਰ ਲਾਸ਼ਾਂ ਲੱਭੀਆ ।ਪੁਲਿਸ ਵਿਭਾਗ ਨੇ ਪ੍ਰੈੱਸ ਨੇ ਇੱਕ ਬਿਆਨ ਵਿੱਚ ਕਿਹਾ, “ਜਦੋਂ ਸਾਡੇ ਅਧਿਕਾਰੀ ਪਹੁੰਚੇ, ਜਦੋ ਉਹ “ਇੱਕ ਘਰ ਦੇ ਅੰਦਰ, ਦਾਖਿਲ ਹੋਏ ਤਾ ਉਸ ਰਿਹਾਇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ  ਛਾਣਬੀਨ ਕਰਨ ਤੋ ਬਾਅਦ ਚਾਰ ਬਾਲਗਾਂ ਨੂੰ ਕਿਸੇ ਨੇ ਬੰਦੂਕ ਦੀ ਗੋਲੀਆ ਦੇ ਨਾਲ ਜ਼ਖਮੀ ਕੀਤਾ।”ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸ਼ੂਟਰ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਹਾਲਾਤ ਨੂੰ “ਘਰੇਲੂ” ਸਮਝਿਆ ਕਹਿੰਦੇ ਹਨ। ਪੀੜਤਾਂ ਦੇ ਨਾਂ ਪੁਲਿਸ ਨੇ ਜਨਤਕ ਤੌਰ ‘ਤੇ ਜਾਰੀ ਨਹੀਂ ਕੀਤੇ ਅਤੇ ਨਾ ਹੀ ਗੋਲੀ ਮਾਰਨ ਵਾਲੇ ਵਿਅਕਤੀ ਦੀ ਪਛਾਣ ਜਾਰੀ ਹੈ।

LEAVE A REPLY

Please enter your comment!
Please enter your name here