ਵੱਲਡ ਫਿਨੈਸ਼ਨਲ ਗਰੁਪ ਮੈਰੀਲੈਡ ਦੀ ਪਲੇਠੀ ਮੀਟਿੰਗ ਤੇ ਸਨਮਾਨ ।

0
132

ਵੱਲਡ ਫਿਨੈਸ਼ਨਲ ਗਰੁਪ ਮੈਰੀਲੈਡ ਦੀ ਪਲੇਠੀ ਮੀਟਿੰਗ ਤੇ ਸਨਮਾਨ ।

ਮੈਰੀਲੈਡ-( ਸਰਬਜੀਤ ਗਿੱਲ ) ਵਲੱਡ ਫਿਨੈਸ਼ਨਲ ਗਰੁਪ ਮੈਰੀਲੈਡ ਨੇ ਅਪਨੇ ਕਰਮਚਾਰੀਆਂ ਦੇ ਕੰਮ ਕਾਜ ਦੀ ਸਮੀਖਿਆ ਕੀਤੀ। ਜਿਸ ਲਈ ਇੱਕ ਛੋਟੀ ਜਿਹੀ ਮੀਟਿੰਗ ਦਾ ਅਯੋਜਿਨ ਰਮਿੰਦਰਜੀਤ ਕੋਰ ਨੇ ਕੀਤਾ। ਜਿਸ ਵਿਚ ਅਠਾਰਾ ਮੈਰੀਲੈਡ ਲਾਈਸੈਸ ਹੋਲਡਰ ਨੇ ਹਿੱਸਾ ਲਿਆ। ਗੁਰਵਿੰਦਰ ਸਿੰਘ ਤੇ ਰਣਜੀਤ ਕੋਰ ਨੇ ਵਲਡ ਫਿਨੈਸ਼ਨਲ ਗਰੁਪ ਜੋ ਪਿਛਲੇ ਇਕ ਸੋ ਚੋਰਾਸੀ ਸਾਲ ਚੱਲ ਰਿਹਾ ਹੈ। ਜੋ ਨੀਦਰਲੈਂਡ ਤੋ ਸ਼ੁਰੂ ਹੋਇਆ ਸੀ। ਇਸ ਨੂੰ ਅਮਰੀਕਾ ਵਿਚ 1995 ਵਿੱਚ ਸ਼ੁਰੂ ਲਾਂਚ ਕੀਤਾ ਗਿਆ ਸੀ।ਜਿਸ ਦੀ ਸ਼ਾਖ ਮੈਰੀਲੈਡ ਵਿੱਚ ਸ਼ੁਰੂ ਕੀਤੀ,ਜਿਸ ਦੀ ਪਲੇਠੀ ਮੀਟਿੰਗ ਵਿਚ ਬਿਹਤਰ ਕਾਰਗੁਜ਼ਾਰੀ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।
ਹਰੇਕ ਬਿਜਨੈਸ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਪਰ ਇਹ ਫਿਨੈਸ਼ਨਲ ਬਿਜਨੈਸ ਸਿੱਖਣ ਲਈ ਗਰੁਪ ਵਿੱਚ ਸ਼ਾਮਲ ਹੋਣੲ ਪੈਂਦਾ ਹੈ। ਜੋ ਮੁਫਤ ਕਲਾਸਾਂ ਦਿੰਦਾ ਹੈ। ਸਟੇਟ ਲਾਈਸੈਸ ਲੈਣ ਉਪਰੰਤ ਤੁਸੀ ਹਰ ਪ੍ਰੀਵਾਰ ਦੇ ਬੱਚਿਆਂ,ਯੂਥ ਤੇ ਪ੍ਰੀਵਾਰਾ ਨੂੰ ਸਿੱਖਿਆ ਕਰਨਾ ਹੈ,ਕਿ ਉਹ ਅਪਨੇ ਤੇ ਬੱਚਿਆਂ ਤੇ ਅਪਨੇ ਆਪ ਤੇ ਇਨਵੈਸਟ ਕਰਨਾ ਜ਼ਰੂਰੀ ਹੈ।
ਜੇਕਰ ਅਸੀ ਬਿਜਲੀ ਦਾ ਬਿੱਲ ,ਮਾਰਗੇਟਜ ਤੇ ਹੋਰ ਬਿੱਲ ਦਿੰਦੇ ਹਾਂ। ਹਰ ਕੋਈ ਅਪਨੇ ਆਪ ਤੇ ਇਨਵੈਸਟ ਕਰਨ ਤੋ ਝਿਜਕਦਾ ਹੈ। ਬੱਚਿਆਂ ਦੇ ਵਿਆਹ,ਪੜਾਈ ਤੇ ਰਿਟਾਇਰਮੈਟ ਤੇ ਨਾ ਮੁਰਾਦ ਬਿਮਾਰੀ ਬਾਰ ੇ ਕੋਈ ਨਹੀ ਸੋਚਦਾ ਹੈ। ਪਰ ਇਹ ਗਰੁਪ ਆਮ ਪ੍ਰੀਵਾਰਾ ਨੂੰ ਸਿੱਖਿਅਤ ਕਰਕੇ ਸੁਹਨਾ ਦੇ ਭਵਿੱਖ ਨੂੰ ਉਜਵਲ ਕਰਦਾ ਹੈ।
ਲੌੜ ਹੈ ਹਰੇਕ ਨੂੰ ਇਸ ਦਾ ਲਾਭ ਲੈਣ ਲਈ ਅੱਗੇ ਆਉਣ ਦੀ ਜਿਸ ਲਈ ਦਿਤੇ ਨੰਬਰ ਤੇ ਕਾਲ ਕਰਕੇ ਸਿਖਿਅਤ ਹੋਵੋ। ਕੋਈ ਬੰਦਸ਼ ਨਹੀ ਹੈ। ਇਸ ਮੌਕੇ ਗਰੁਪ ਦੇ ਲਾਈਸੈਸ ਹੋਲਡਰ ਤੇ ਇਨਰੋਲ ਕਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ ਹੈ। ਜਿਸ ਵਿੱਚ ਬਲਵਿੰਦਰ ਸਿੰਘ ,ਸੁਖਜਿੰਦਰ ਕੋਰ,ਰਾਜਿੰਦਰ ਕੋਰ,ਰਮਿੰਦਰਜੀਤ ਕੋਰ,ਰਾਜਦੀਪ ਸਿੰਘ ,ਸੁਰਿੰਦਰ ਸਿੰਘ ਗਿੱਲ ,ਜਸਵੰਤ ਸਿੰਘ ,ਰਚਨਦੀਪ ਸਿੰਘ ,ਦਵਿੰਦਰ ਕੋਰ ,ਰੂਬਲ ਤੇ ਬਬਲੂ ਤੇ ਪਿਆਰਾ ਸਿੰਘ ਨੂੰ ਸਨਮਾਨਿਤ ਕੀਤਾ।
ਜਸਵੰਤ ਸਿੰਘ ਤੇ ਰਾਜਦੀਪ ਨੂੰ ਵਿਸ਼ੇਸ਼ ਚਿੰਨ ਦਿੱਤੇ ਗਏ। ਜਿੰਨਾ ਨੇ ਮਿਥੇ ਸਮੇਂ ਵਿਚ ਅਪਨਾ ਟਾਰਗਿਟ ਮੁਕੰਮਲ ਕੀਤਾ ਹੈ। ਇਹ ਸਨਮਾਨ ਮੈਰੀਲੈਡ ਦੇ ਐਸ ਐਮ ਡੀ ਰਣਜੀਤ ਕੋਰ ਨੇ ਕੀਤਾ। ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਸਾਰਿਆ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here