ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਰਤਨ ਦਰਬਾਰ ਕਰਵਾਏ ਗਏ

0
280

ਜੰਡਿਆਲਾ ਗੁਰੂਅਮਰ, (ਕੰਵਲਜੀਤ ਸਿੰਘ ਲਾਡੀ) -ਜੰਡਿਆਲਾ ਗੁਰੂ ਦੇ ਨੱਥੂਅਣਾ ਗੇਟ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਦਰਬਾਰ ਕਰਵਾਏ ਗਏ ਅਤੇ ਬਾਬਾ ਜੀਵਨ ਸਿੰਘ ਅਮਰ ਸ਼ਹੀਦ ਦੀ ਯਾਦ ਵਿਚ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਏ ਗਏ ਅਤੇ ਜੀਵਨੀ ਬਾਰੇ ਚਾਨਣਾ ਵੀ ਪਾਇਆ ਗਿਆ । ਗੁਰੂ ਜੀ ਦੇ ਅਤੁੱਟ ਲੰਗਰ ਵੀ ਵਰਤਾਏ ਗਏ । ਇਸ ਮੌਕੇ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ ਸੰਜੀਵ ਕੁਮਾਰ ਲਵਲੀ,ਸਮੂਹ ਨਗਰ ਕੌਂਸਲ ਦੇ ਮੈਂਬਰ ਸਾਹਿਬਾਨ ਗੁਰੂ ਜੀ ਦੇ ਨੱਤ ਮਸਤਕ ਹੋਏ । ਮੁਖ ਸੇਵਾਦਾਰ ਲਾਟ ਸਿੰਘ ਭੱਟੀ,ਮੈਂਬਰ ਹਰਵਿੰਦਰ ਸਿੰਘ,ਰਣਜੀਤ ਸਿੰਘ,ਰਵਿੰਦਰ ਸਿੰਘ ,ਬੰਟੀ ,ਮੁੱਖ ਸੇਵਾਦਾਰ ਬਾਬਾ ਘੋਹੜੇ ਸ਼ਾਹ ਬਾਬਾ ਹਰਪਾਲ ਸਿੰਘ ,ਪਰਗਟ ਸਿੰਘ,ਸਤਿੰਦਰ ਸਿੰਘ ਅਠਵਾਲ,ਕਵਲਜੀਤ ਲਾਡੀ,ਬਖਸੀਸ ਸਿੰਘ ਭੱਟੀ ਅਤੇ ਹੋਰ ਜਾਜਰ ਸਨ।

LEAVE A REPLY

Please enter your comment!
Please enter your name here