ਸ਼ਹੀਦ ਜਨਰਲ ਸੁਬੇਗ ਸਿੰਘ ਖ਼ਿਆਲਾ’ ਅਤੇ ‘ਹਨੇਰਿਆਂ ਨੂੰ ਚੁਣੋਤੀ’ ਲੋਕ ਅਰਪਿਤ ਸਮਾਗਮ

0
171

ਬਾਬਾ ਬਕਾਲਾ ਸਾਹਿਬ
31 ਜੁਲਾਈ
ਪੰਜਾਬੀ ਸਾਹਿਤ ਅਤੇ ਸਭਿਆਚਾਰਕ ਕੇਂਦਰ ਤਰਨ ਤਾਰਨ ਵੱਲੋਂ ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬਰੇਰੀ ਤਰਨਤਾਰਨ ਵਿਖੇ ਕਰਵਾਏ ਗਏ ਸਾਵਣ ਕਵੀ ਦਰਬਾਰ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ੍ਰੀਮਤੀ ਜਗੀਰ ਕੌਰ ਮੀਰਾਂਕੋਟ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ, ਮਨਮੋਹਣ ਸਿੰਘ ਬਾਸਰਕੇ, ਜਸਬੀਰ ਸਿੰਘ ਝਬਾਲ (ਸੰਪਾਦਕ ਸਤਰੰਗੀ), ਡਾ: ਗਗਨਦੀਪ ਪ੍ਰਧਾਨ ਮਝੈਲਾਂ ਦੀ ਸੱਥ, ਧਰਵਿੰਦਰ ਸਿੰਘ ਔਲਖ ਪ੍ਰਧਾਨ ਚੋਗਾਵਾਂ, ਗੁਲਜ਼ਾਰ ਸਿੰਘ ਖੇੜਾ, ਸਾਬਕਾ ਡਿਪਟੀ ਡਾਇਰੈਕਟਰ ਡਾ: ਜਸਪਾਲ ਸਿੰਘ, ਬੂਟਾ ਗੁਲਾਮੀ ਵਾਲਾ, ਕੀਰਤ ਪ੍ਰਤਾਪ ਸਿੰਘ ਪੰਨੂੰ, ਅਸ਼ੋਕ ਆਰਜ਼ੂ ,ਬਲਬੀਰ ਸਿੰਘ ਭੈਲ, ਬਲਬੀਰ ਸਿੰਘ ਬੇਲੀ, ਮਾਸਟਰ ਜਸਵਿੰਦਰ ਸਿੰਘ ਚਾਹਲ, ਬਰਕਤ ਸਿੰਘ ਵੋਹਰਾ, ਮਾਸਟਰ ਜਸਵੰਤ ਸਿੰਘ, ਕੁਲਵੰਤ ਸਿੰਘ ਕੋਮਲ, ਆਦਿ ਸ਼ੁਸ਼ੋਭਿਤ ਹੋਏ ।

ਇਸ ਮੋਕੇ ਇਤਿਹਾਸਕਾਰ ਦਲੇਰ ਸਿੰਘ ਖਿਆਲਾ ਦੀ ਪੁਸਤਕ ‘ਸ਼ਹੀਦ ਜਨਰਲ ਸੁਬੇਗ ਸਿੰਘ ਖ਼ਿਆਲਾ’ ਅਤੇ ਸੁਖਵਿੰਦਰ ਸਿੰਘ ਖਾਰਾ ਦੀ ਪੁਸਤਕ ‘ਹਨੇਰਿਆਂ ਨੂੰ ਚੁਣੋਤੀ’ ਲੋਕ ਅਰਪਿਤ ਕੀਤੀਆਂ ਗਈਆਂ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸ਼ੇਲੰਿਦਰਜੀਤ ਸਿੰਘ ਰਾਜਨ, ਮੱਖਣ ਭੈਣੀਵਾਲਾ, ਜਸਪਾਲ ਸਿੰਘ ਧੂਲਕਾ, ਜਸਮੇਲ ਸਿੰਘ ਜੋਧੇ, ਸਤਨਾਮ ਸਿੰਘ ਸੱਤਾ ਜਸਪਾਲ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲ਼ਚੀਆਂ, ਸਕੱਤਰ ਸਿੰਘ ਪੁਰੇਵਾਲ, ਅਜੈਬ ਸਿੰਘ ਬੋਦੇਵਾਲ, ਅਮਨਪ੍ਰੀਤ ਸਿੰਘ ਅਠੌਲਾ ਨੇ ਭਰਵੀਂ ਹਾਜ਼ਰੀ ਲਵਾਈ । ਮਝੈਲ਼ਾਂ ਦੇ ਸੱਥ ਵੱਲੋਂ ਪ੍ਰਧਾਨ ਡਾ: ਗਗਨ, ਸੁਰਜੀਤ ਅਸ਼ਕ, ਅਕਾਸ਼ਦੀਪ ਸਿੰਘ, ਕਾਲਾ ਰਿਆਲੀ, ਅਮਰਪਾਲ ਸਿੰਘ ਖਹਿਰਾ, ਹਰਭਜਨ ਸਿੰਘ ਭੱਗਰੱਥ, ਸੁਖਦੇਵ ਸਿੰਘ, ਬਲਵਿੰਦਰ ਸਰਘੀ, ਦਵਿੰਦਰ ਸਿੰਘ ਭੋਲਾ, ਵਲਟੋਹਾ, ਨਿਰਮਲ ਕੌਰ ਕੋਟਲਾ, ਜਸਬੀਰ ਕੌਰ, ਬਲਵਿੰਦਰ ਕੌਰ ਪੰਧੇਰ, ਮਾਸਟਰ ਅਵਤਾਰ ਸਿੰਘ ਗੋਇੰਦਵਾਲ, ਗੁਰਮੀਤ ਸਿੰਘ ਨੂਰਦੀ, ਹਰਦੇਵ ਸਿੰਘ ਗਾਂਧੀ, ਭਗਵੰਤ ਸਿੰਘ ਖਿਆਲਾ, ਕੁਲਦੀਪ ਸਿੰਘ ਦਰਾਜਕੇ, ਲਖਵਿੰਦਰ ਸਿੰਘ ਚੰਦਨ, ਹਰਿਿਕਰਤ ਸਿੰਘ, ਸਰਬਜੀਤ ਕੌਰ ਪੀ.ਸੀ, ਕੰਵਲਜੀਤ ਕੌਰ ਦਬੁਰਜੀ, ਪਰਮਜੀਤ ਜੈਸਵਾਲ, ਵੀਨਾ ਝਬਾਲ, ਹਰਮਨ ਸਿੰਘ ਜਰਮਸਤਪੁਰ ਦਾ ਕਵੀਸ਼ਰੀ ਜੱਥਾ, ਕਾਕਾ ਨਕਸ਼ਦੀਪ ਸਿੰਘ, ਸਤਨਾਮ ਸਿੰਘ ਮੂਦਲ , ਚਰਨ ਸਿੰਘ, ਗੁਰਚਰਨ ਸਿੰਘ ਸਭਰਾ, ਬਲਬੀਰ ਸਿੰਘ ਲਹਿਰੀ, ਕਰਮ ਸਿੰਘ ਮਾਹਲਾ, ਮਨਦੀਪ ਸਿੰਘ ਰਾਜਨ, ਅਜੀਤ ਸਿੰਘ ਨਬੀਪੁਰ, ਕੰਵਲਜੀਤ ਸਿੰਘ ਢਿੱਲੋਂ, ਹਰਦਰਸ਼ਨ ਸਿੰਘ ਕਮਲ, ਤਰਸੇਮ ਸਿੰਘ ਭੂਪਾਲ, ਪੁਸ਼ਪਿੰਦਰ ਸਿੰਘ, ਰਾਜ ਚੋਗਾਵਾਂ ਹਾਜ਼ਰ ਸਨ । ਸਟੇਜ ਦਾ ਸੰਚਾਲਨ ਜਸਵਿੰਦਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ।

LEAVE A REPLY

Please enter your comment!
Please enter your name here