ਸ਼ਿਵ ਮੰਦਰ ਸੇਵਾ ਸੁਸਾਇਟੀ ਚੋਹਲਾ ਸਾਹਿਬ ਵਲੋਂ ਡਾ.ਰਾਬੀਆ ਧੀਰ ਦਾ ਸਨਮਾਨ

0
67
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,8 ਮਾਰਚ
ਇਤਿਹਾਸਕ ਕਸਬਾ ਚੋਹਲਾ ਸਾਹਿਬ ਦੇ ਰਮਨ ਕੁਮਾਰ (ਧੀਰ ਜਿਊਲਰਜ਼ ਵਾਲੇ) ਦੀ ਹੋਣਹਾਰ ਬੇਟੀ ਡਾ.ਰਾਬੀਆ ਧੀਰ ਜੋਕਿ ਵਿਦੇਸ਼ੀ ਧਰਤੀ ਨਿਊਜ਼ੀਲੈਂਡ ਵਿੱਚ ਬਹੁਤ ਵਧੀਆ ਡਾਕਟਰੀ ਸੇਵਾਵਾਂ ਨਿਭਾ ਰਹੇ ਹਨ,ਨੂੰ ਸ਼ਿਵਰਾਤਰੀ ਦੇ ਤਿਉਹਾਰ ‘ਤੇ ਸ਼ਿਵ ਮੰਦਰ ਚੋਹਲਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼ਿਵ ਮੰਦਰ ਸੇਵਾ ਸੁਸਾਇਟੀ ਦੇ ਸਰਪ੍ਰਸਤ ਪਰਮਜੀਤ ਜੋਸ਼ੀ,ਪ੍ਰਧਾਨ ਵਿਜੇ ਕੁਮਾਰ ਕੁੰਦਰਾ,ਸ਼ਿਵ ਨਰਾਇਣ ਚਾਵਲਾ,ਪੰਡਿਤ ਕੁੰਦਨ ਜੀ,ਰਾਜਨ ਕੁੰਦਰਾ,ਦੀਪਕ ਕੁਮਾਰ,ਰਾਕੇਸ਼ ਆਨੰਦ,ਸੁਰਿੰਦਰ ਭਗਤ ਤੇ ਹੋਰਨਾਂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here