ਖੇਮ ਕਰਨ 18 ਜੂਨ (ਮਨਜੀਤ ਸ਼ਰਮਾਂ) -ਨਿਰਜਲਾ ਇਕਾਦਸ਼ੀ ਦੇ ਮੌਕੇ ਤੇ ਸ੍ਰੀ ਸਨਾਤਨ ਧਰਮ ਸਭਾ ਖੇਮਕਰਨ ਵੱਲੋਂ ਮੰਦਰ ਸ਼੍ਰੀ ਦੇਵੀ ਦੁਆਰਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਵਿੱਚ ਸ਼ਰਧਾਲੂਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ । ਇਸ ਮੌਕੇ ਰਾਮਚੋਪੜਾ, ਕਰਮ ਮੋਹਨ ਮੋਂਗਾ, ਰਾਜਕੁਮਾਰ ਮਹਿਤਾ, ਵਿਨੇ ਸੇਠੀ ,ਮਹੰਤ ਸ਼ੰਭੂ ਨਾਥ, ਰਕੇਸ਼ ਕੁਮਾਰ ਸ਼ਰਮਾ , ਸੁਰਿੰਦਰ ਪਾਲ ਚੌਧਰੀ ,ਰਾਜਕੁਮਾਰ ਪਾਸੀ ,ਸੰਦੀਪ ਮਹਿਤਾ , ਦਵਿੰਦਰ ਭੰਡਾਰੀ, ਪ੍ਰਮੋਦ ਸੇਠੀ ,ਸੰਜੀਵਪੁਰੀ, ਸੰਜੀਵ ਚੋਪੜਾ ਹਾਜ਼ਰ ਸਨ। ਸ਼ਹਿਰ ਖੇਮ ਕਰਨ ਦੇ ਚੌੜਾ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾ ਕੇ ਸੰਗਤਾਂ ਨੂੰ ਵਰਤਾਈ ਗਈ ਇਸ ਮੌਕੇ ਲਾਡਾ ਕੰਡਾ ,ਸਾਹਿਬ ਸਿੰਘ ਤਲਵੰਡੀ ,ਗੁਰਪ੍ਰੀਤ ਸਿੰਘ ਕੰਡਾ, ਸੁਖਦੀਪ ਸਿੰਘ ਲਾਡਾ, ਰੋਹਿਤ ਖੰਨਾ ,ਮਨਿੰਦਰ ਸਿੰਘ ,ਪ੍ਰਤਾਪ ਸਿੰਘ,, ਕ੍ਰਿਸ਼ਨ ਲਾਲ ਖੰਨਾ ,ਤਰਸੇਮ ਲਾਲ ਖੰਨਾ ,ਲੱਖਾ ਸਿੰਘ ,ਕਾਲੂ ਸਿੰਘ ਮਨਿੰਦਰ ਸਿੰਘ ,ਵਿਸ਼ਾਲ ਖੰਨਾ ,ਅਰਸ਼ਦੀਪ ਸਿੰਘ ਮਨਦੀਪ ਸਿੰਘ ਜਿੰਦਰ ਸਿੰਘ ਮਿਸਤਰੀ ਹਾਜ਼ਰ ਸਨ।
Boota Singh Basi
President & Chief Editor