ਸੱਤਿਆ ਐਲੀਮੈਂਟਰੀ ਸਕੂਲ ਧੂਲਕਾ ‘ਚ ਮਨਾਇਆ ਅਜ਼ਾਦੀ ਦਿਵਸ

0
233

ਖਿਲਚੀਆਂ,ਸੁਖਵਿੰਦਰ ਬਾਵਾ
ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਆਂਉਦੇ ਪਿੰਡ ਧੂਲਕਾ ਵਿੱਖੇ ਦੇਸ਼ ਦੀ ਅਜ਼ਾਦੀ ਦੀ 76ਵੀਂ ਵਰ੍ਹੇ ਗੰਢ ਮੌਕੇ ਸੱਤਿਆ ਐਲੀਮੈਂਟਰੀ ਸਕੂਲ ਵਿਖੇ ਸਕੂਲ ਦੇ ਸਟਾਫ, ਬੱਚੇ ਅਤੇ ਬੱਚਿਆਂ ਦੇ ਮਾਪਿਆਂ ਨੇ ਮਿਲ ਕੇ ਅਜ਼ਾਦੀ ਦਿਵਸ ਮਨਾਇਆ। ਪਿੰਡ ਦੇ ਸਰਪੰਚ ਵਰਿੰਦਰ ਸਿੰਘ ਮਿੱਠੂ ਅਤੇ ਰਣਜੀਤ ਸਿੰਘ ਰਾਣਾ ਵਲੋਂ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਗਈ। ਇਸ ਮੌਕੇ ਹਰਪ੍ਰੀਤ ਕੌਰ, ਮਨਦੀਪ ਕੌਰ ਪ੍ਰੀਤ ਬੀਰ ਕੌਰ, ਬੱਬਲ ਜੀਤ ਕੌਰ, ਸਿਮਰਨਜੀਤ ਕੌਰ, ਪਵਿੱਤਰ ਜੀਤ ਕੌਰ ਨੋਬਲ ਪ੍ਰੀਤ ਕੌਰ ਅਤੇ ਪਵਨ ਦੀਪ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here