‘ਸਾਂਝੀ ਸੋਚ’ ਰੋਜ਼ਾਨਾ ਪੰਜਾਬੀ ਅਖ਼ਬਾਰ ਦੇ ਮੁੱਖ ਸੰਪਾਦਕ ਤੇ ਸਾਂਝੀ ਸੋਚ ਟੀ ਵੀ ਚੈਨਲ ਦੇ ਸੀ ਈ ਓ ਸ੍ਰ ਬੂਟਾ ਸਿੰਘ ਬਾਸੀ ਦੇ ਸਤਿਕਾਰਯੋਗ ਪਿਤਾ ਜੀ ਹਰਭਜਨ ਸਿੰਘ ਬਾਸੀ 14 ਨਵੰਬਰ,2021 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 18 ਨਵੰਬਰ,2021 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ
Funeral
Allen Mortuary 247 North Broadway Turlock Ca 95380
After Funeral – Aantim Ardas
Modesto-Ceres Gurdwara Sahib 5743 E. Hatch Road Hughson, CA 95326