ਹਲਕਾ ਬਾਬਾ ਬਕਾਲਾ ਦੇ ਅਧੀਨ ਪੈਂਦਾ ਪਿੰਡ ਕਾਲੇ ਕੇ ਦੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮਿਲੀ ਲਾਸ਼

0
56
ਹਲਕਾ ਬਾਬਾ ਬਕਾਲਾ ਦੇ ਅਧੀਨ ਪੈਂਦਾ ਪਿੰਡ ਕਾਲੇ ਕੇ ਦੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮਿਲੀ ਲਾਸ਼
ਬਾਬਾ ਬਕਾਲਾ ਸਾਹਿਬ (ਬਲਰਾਜ ਸਿੰਘ ਰਾਜਾ)
ਪਰਿਵਾਰ ਦਾ ਕਹਿਣਾ ਹੈ ਕਿ 3 ਦੋਸਤ ਇਸ ਨੂੰ ਨਾਲ ਲੈ ਕੇ ਘਰ ਤੋਂ ਗਏ ਸੀ ਤਾਂ ਅੱਜ ਚਾਰ ਦਿਨਾਂ ਬਾਅਦ ਉਸਦੀ ਲਾਸ਼ ਨਹਿਰ ਦੇ ਕੰਢੇ ਤੇ ਮਿਲੀ ਹੈ
ਜਦ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ ਇਤਲਾਹ ਤਾਂ ਪੁਲਿਸ ਵੱਲੋਂ ਪੁੱਛਗਿੱਛ ਕਰਨ ਤੇ ਉਹਨਾਂ ਦੋਸ਼ੀਆਂ ਨੇ ਦੱਸਿਆ ਕਿ ਉਸ ਦੀ ਲਾਸ਼ ਨਹਿਰ ਦੇ ਕੰਢੇ ਦੇ ਉੱਪਰ ਪਈ ਹੈ
ਮੌਕੇ ਤੇ ਪਹੁੰਚ ਕੇ ਪੁਲਿਸ ਇਸ ਮਾਮਲੇ ਦੀ ਕਰ ਰਹੀ ਜਾਂਚ
 ਬਾਬਾ ਬਕਾਲਾ ਦੇ ਅਧੀਨ ਪੈਂਦਾ ਪਿੰਡ ਕਾਲੇ ਕੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮਿਲੀ ਲਾਸ਼ ਪਰਿਵਾਰ ਦਾ ਕਹਿਣਾ ਹੈ ਕਿ ਇਹ ਆਪਣੇ ਦੋਸਤ ਦੇ ਨਾਲ ਘਰ ਤੋਂ ਗਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ ਅੱਜ ਚੌਥਾ ਦਿਨ ਹੋ ਗਿਆ ਹੈ ਜਦ ਪੁਲਿਸ ਨੂੰ ਇਤਲਾਹ ਕੀਤੀ ਗਈ ਤਾਂ ਪੁਲਿਸ ਦੀ ਪੁਸ਼ਗਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਉਸ ਦੀ ਲਾਸ਼ ਨਹਿਰ ਦੇ ਉੱਪਰ ਪਈ ਹੈ ਜਦ ਆ ਕੇ ਲਾਸ਼ ਨੂੰ ਵੇਖਿਆ ਗਿਆ ਤਾਂ ਲਾਸ਼ ਲਾਸ਼ ਨਹਿਰ ਦੇ ਉੱਪਰ ਪਈ ਹੋਈ ਸੀ। ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹਨਾਂ ਤਿੰਨ ਨੌਜਵਾਨਾਂ ਦੇ ਉੱਪਰ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ ਜੇ ਕੋਈ ਪਰਿਵਾਰ ਦਾ ਕਹਿਣਾ ਹੈ ਕਿ ਜੇ ਉਸ ਨੇ ਨਸ਼ਾ ਕੀਤਾ ਸੀ ਅੰਮ੍ਰਿਤ ਪਾਲ ਨੇ ਤਾਂ ਆ ਕੇ ਸਾਨੂੰ ਦੱਸ ਦਿੰਦੇ ਅਸੀਂ ਉਸ ਨੂੰ ਲੈ ਜਾਂਦੇ ਘਰ ਪਰ ਇਹਨਾਂ ਨੌਜਵਾਨਾਂ ਵੱਲੋਂ ਉਸ ਦੀ ਲਾਸ਼ ਨੂੰ ਬੰਨਿਆ ਗਿਆ ਤੇ ਸੁੱਟ ਦਿੱਤਾ ਗਿਆ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੇ ਉੱਪਰ ਬੰਦ ਹੀ ਕਾਰਵਾਈ ਕੀਤੀ ਜਾਵੇ
ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੇ ਬਾਬਾ ਬਕਾਲਾ ਸਾਹਿਬ ਤੋਂ ਨਸ਼ਾ ਲਿਆ ਕੇ ਨਸ਼ਾ ਕੀਤਾ ਤੇ ਨਸ਼ੇ ਦੀ ਓਵਰਡੋਜ ਦੇ ਨਾਲ ਅੰਮ੍ਰਿਤ ਪਾਲ ਸਿੰਘ ਦੀ ਮੌਤ ਹੋ ਗਈ ਤਾਂ ਉਸ ਦੇ ਤਿੰਨ ਦੋਸਤਾਂ ਨੇ ਉਸ ਦੇ ਘਰ ਦੇ ਵਿੱਚ ਨਹੀਂ ਦੱਸਿਆ ਇਹਨਾਂ ਕੋਲੋਂ ਪੁੱਛਗਿਸ਼ ਦੌਰਾਨ ਪਤਾ ਕੀਤਾ ਜਾਵੇਗਾ ਕਿ ਇਹਨਾਂ ਨੇ ਨਸ਼ਾ ਕਿਸ ਕੋਲੋਂ ਲਿਆ ਹੈ ਤੇ ਉਸ ਦੇ ਉੱਪਰ ਬੰਦ ਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here