ਹੁਸਨ(ਅਮਰੀਕਾ ਦੇ ਦੱਖਣੀ ਜਾਰਜੀਆ ਵਿਚ ਕੁੱਤਿਆਂ ਦੇ ਝੁੰਡ ਦੇ ਹਮਲੇ ਵਿਚ ਇਕ ਔਰਤ ਦੀ ਮੌਤ ਤੇ ਉਸ ਦੇ 3 ਬੱਚੇ ਜ਼ਖਮੀ) ਖਬਰ ਤੇ ਫੋਟੋ
ਅਮਰੀਕਾਦੇਦੱਖਣੀਜਾਰਜੀਆਵਿਚਕੁੱਤਿਆਂਦੇਝੁੰਡਦੇਹਮਲੇਵਿਚਇਕਔਰਤਦੀਮੌਤਤੇਉਸਦੇ 3 ਬੱਚੇਜ਼ਖਮੀ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨਲੜੋਆਬੰਗਾ)- ਅਮਰੀਕਾਦੇਦੱਖਣੀਜਾਰਜੀਆਰਾਜਦੇਇਕਸ਼ਹਿਰਵਿਚਕੁੱਤਿਆਂਦੇਝੁੰਡਵੱਲੋਂਕੀਤੇਹਮਲੇਵਿਚਇਕਔਰਤਦੀਮੌਤਹੋਣਤੇਉਸਦੇ 3 ਬੱਚਿਆਂਦੇਜ਼ਖਮੀਹੋਣਦੀਖਬਰਹੈ। ਬੱਚਿਆਂਨੂੰਜ਼ਖਮੀਹਾਲਤਵਿਚਹਸਪਤਾਲਦਾਖਲਕਰਵਾਇਆਗਿਆਹੈ। ਬਰੁਕਸਕਾਊਂਟੀਸ਼ੈਰਿਫਦਫਤਰਦੇਪੁਲਿਸਅਫਸਰਾਂਅਨੁਸਾਰਫਲੋਰਿਡਾ- ਜਾਰਜੀਆਰਾਜਨੇੜੇਇਕਛੋਟੇਜਿਹੇਸ਼ਹਿਰਕੁਇਟਮੈਨਵਿਖੇਇਕਘਰਦੇਵੇਹੜੇਵਿਚਕੁੱਤਿਆਂਵੱਲੋਂਕੀਤੇਹਮਲੇਵਿਚ 35 ਸਾਲਾਔਰਤਕਰਟਨੀਵਿਲੀਅਮਜਦੀਮੌਤਹੋਗਈ। ਜਾਰਜੀਆਜਾਂਚਬਿਊਰੋ (ਜੀਬੀਆਈ) ਅਨੁਸਾਰਪੁਲਿਸਅਫਸਰਾਂਨੇਇਹਨਹੀਂਦਸਿਆਕਿਹਮਲਾਕਿਸਨਸਲਦੇਕੁੱਤਿਆਂਨੇਕੀਤਾਹੈ। ਜੀਬੀਆਈਵੱਲੋਂਦਿੱਤੀਮੁੱਢਲੀਜਾਣਕਾਰੀਅਨੁਸਾਰਬੱਚਿਆਂਉਪਰਕੁੱਤਿਆਂਵੱਲੋਂਹਮਲਾਕਰਦੇਣਦੀਸੂਚਨਾਮਿਲਣ ‘ਤੇਜਦੋਂਪੁਲਿਸਅਫਸਰਮੌਕੇਉਪਰਪੁੱਜੇਤਾਂਉਨਾਂਦਾਸਾਹਮਣਾਉਥੇਮੌਜੂਦਬਹੁਤਸਾਰੇਖਤਰਨਾਕਕੁੱਤਿਆਂਨਾਲਹੋਇਆ। ਓਦੋਂਤੱਕਕੋਈਵਿਅਕਤੀਬੱਚਿਆਂਨੂੰਹਸਪਤਾਲਲਿਜਾਚੁੱਕਾਸੀ। ਪੁਲਿਸਅਫਸਰਾਂਨੂੰਘਰਦੇਵੇਹੜੇਵਿਚੋਂਵਿਲੀਅਮਜਦੀਲਾਸ਼ਬਰਾਮਦਹੋਈਜਿਸਨੂੰਕੁੱਤਿਆਂਨੇਬੁਰੀਤਰਾਂਨੋਚਿਆਹੋਇਆਸੀ। ਪੁਲਿਸਨੇਜ਼ਖਮੀਹੋਏਬੱਚਿਆਂਦੀਉਮਰਜਾਂਉਨਾਂਦੇਜ਼ਖਮਾਂਸਬੰਧੀਕੋਈਜਾਣਕਾਰੀਜਾਰੀਨਹੀਂਕੀਤੀਹੈ। ਮ੍ਰਿਤਕਔਰਤਦੀਨਨਾਣਕ੍ਰਿਸਟਲਕਾਕਸਨੇਦੱਸਿਆਕਿਕੁੱਤੇਗਵਾਂਢੀਦੇਹਨਜੋਵਿਲੀਅਮਜਦੇਘਰਦੇਪਿੱਛੇਰਹਿੰਦਾਹੈ। ਵਿਲੀਅਮਜਆਪਣੇ 3 ਬੱਚਿਆਂਤੇਪਤੀਨਾਲਘਰਵਿਚਰਹਿੰਦੀਸੀ। ਕਾਕਸਨੇਦੱਸਿਆਕਿਜਦੋਂਬੱਚੇਜਿਨਾਂਵਿਚਇਕ 10 ਸਾਲਦੀਲੜਕੀ, 12 ਸਾਲਦਾਲੜਕਾਤੇਇਕ 14 ਸਾਲਦਾਲੜਕਾਸ਼ਾਮਿਲਹੈ, ਸਕੂਲਬੱਸਵਿਚੋਂਉਤਰੇਤਾਂਦਰਜਨਦੇਕਰੀਬਕੁੱਤਿਆਂਨੇਉਨਾਂਉਪਰਹਮਲਾਕਰਦਿੱਤਾ। ਬੱਚਿਆਂਦੀਮਾਂਉਨਾਂਦੀਮੱਦਦਲਈਦੌੜੀਪਰੰਤੂਉਹਖੁਦਹੀਕੁੱਤਿਆਂਦਾਸ਼ਿਕਾਰਹੋਗਈ। ਘਟਨਾਦੀਰਾਜਤੇਸਥਾਨਕਪੱਧਰਦੇਅਧਿਕਾਰੀਜਾਂਚਕਰਰਹੇਹਨ। ਜਾਂਚਉਪਰੰਤਹੀਪੁਲਿਸਵੱਲੋਂਅਗਲੀਕਾਰਵਾਈਕੀਤੇਜਾਣਦੀਸੰਭਾਵਨਾਹੈ।
ਕੈਪਸ਼ਨਕੁੱਤਿਆਂਦੇਹਮਲੇਵਿਚਮਾਰੀਗਈਔਰਤਕਰਟਨੀਵਿਲੀਅਮਜ