ਹੁਸਨ(ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀਆਂ ਦੀ ਬਦਮਾਸ਼ਾਂ ਵੱਲੋਂ ਹੈਤੀ ਵਿਚ ਹੱਤਿਆ ) ਖਬਰ ਤੇ ਫੋਟੋ

0
48

ਹੁਸਨ(ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀਆਂ ਦੀ ਬਦਮਾਸ਼ਾਂ ਵੱਲੋਂ ਹੈਤੀ ਵਿਚ ਹੱਤਿਆ ) ਖਬਰ ਤੇ ਫੋਟੋ

ਅਮਰੀਕੀ ਮਮਸ਼ਨਰੀ ਜੋੜੇਸਮੇਤ 3 ਅਮਰੀਕੀਆਂ ਦੀ ਬਦਮਾਸ਼ਾਂ ਵੱ ਲੋਂਹੈਤੀ ਮਵਚ ਹੱ ਮਤਆ
* ਮਮਸ਼ਨਰੀ ਜੋੜਾ ਮਰਪਬਲੀਕਨ ਆਗੂਬੇਨ ਬੇਕਰ ਦੇਧੀ ਜਵਾਈ ਸਨ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰ ਗਾ)- ਅਮਰੀਕੀ ਮਮਸ਼ਨਰੀ ਜੋੜੇਸਮੇਤ 3 ਅਮਰੀਕੀ ਮਮਸ਼ਨਰੀਆਂ ਦੀ ਹੈਤੀ ਦੀ
ਰਾਜਧਾਨੀ ਪੋਰਟ- ਔ-ਮਪਰੰ ਸ ਮਵਖੇਹੱ ਮਤਆ ਕਰ ਦੇਣ ਦੀ ਖਬਰ ਹੈ। ਅਮਰੀਕੀ ਜੋੜੇਦੀ ਪਛਾਣ ਡੇਵੀ ਤੇਨਟਾਲੀ ਲੋਇਡ ਵਜੋਂਹੋਈ
ਹੈਜੋਅਮਰੀਕੀ ਰਾਜ ਮਮਸੂਰੀ ਦੇ ਮਰਪਬਲੀਕਨ ਆਗੂਦੀ ਧੀ ਤੇ ਜਵਾਈ ਸਨ। ਇਹ ਜਾਣਕਾਰੀ ਨਟਾਲੀ ਲੋਇਡ ਦੇ ਮਪਤਾ
ਮਰਪਬਲੀਕਨ ਆਗੂਬੇਨ ਬੇਕਰ ਨੇ ਆਪਣੀ ਫੇਸਬੁੱਕ ‘ਤੇਪਾਈ ਇਕ ਪੋਸਟ ਮਵਚ ਮਦੱ ਤੀ ਹੈ। ਬੇਨ ਬੇਕਰ ਨੇ ਮਕਹਾ ਹੈਮਕ ਡੇਵੀ
ਲਾਇਡ ਤੇਨਟਾਲੀ ਲਾਇਡ ਉਪਰ ਬਦਮਾਸ਼ਾਂ ਨੇ ਹਮਲਾ ਕੀਤਾ ਤੇਇਸ ਹਮਲੇਮਵਚ ਦੋਨਾਂ ਦੀ ਮੌਤ ਹੋਗਈ। ਉਸ ਨੇ ਮਕਹਾ ਹੈ”
ਉਸ ਦਾ ਮਦੱ ਲ ਟੁੱ ਟ ਮਗਆ ਹੈਤੇਉਸ ਨੇ ਕਦੀ ਵੀ ਏਨਾ ਦੁੱ ਖ ਮਮਹਸੂਸ ਨਹੀਂ ਕੀਤਾ। ਉਸ ਨੇ ਮਕਹਾ ਹੈਮੇਰੀ ਧੀ ਤੇਜਵਾਈ ਹੈਤੀ
ਮਵਚ ਕੁਲਵਕਤੀ ਮਮਸ਼ਨਰੀ ਸਨ। ਬੇਕਰ ਮਨਊਟੋਨ ਕਾਊਂਟੀ (ਮਡਸਮਟਰਕਟ 160) ਤੋਂਮਰਪਬਲੀਕਨ ਪਰਤੀਮਨਿੱਧ ਹਨ। ਇਸ ਹਮਲੇ
ਮਵਚ ਮਮਸ਼ਨ ਦੇਡਾਇਰੈਕਟਰ ਮਜਊਡ ਮੋਨਮਟਸ (45) ਦੀ ਵੀ ਮੌਤ ਹੋਗਈ। ਇਹ ਮਤੰ ਨੇ ਹੈਤੀ ਇੰ ਕ ਮਵਚ ਮਮਸ਼ਨ ਤਮਹਤ ਕੰ ਮ
ਕਰਦੇਸਨ ਮਜਸ ਨੂੰ ਡੇਵੀ ਲਾਇਡ ਦੇਮਾਮਪਆਂ ਵੱ ਲੋਂਮਪਛਲੇ 2 ਦਹਾਮਕਆਂ ਦੇਵੀ ਵਧ ਸਮੇਤੋਂਚਲਾਇਆ ਜਾ ਮਰਹਾ ਹੈ। ਡੇਵੀ
ਲਾਇਡ ਦੇਮਪਤਾ ਡੇਮਵਡ ਲਾਇਡ ਨੇ ਮਕਹਾ ਹੈਮਕ ਉਸ ਦੇਪੁੱਤਰ ਨੂੰ ਹੈਤੀ ਨਾਲ ਮਪਆਰ ਸੀ। ਉਨਾਂ ਮਕਹਾ ਮਕ ਉਹ ਤੇਨਟਾਲੀ
ਲਾਇਡ (21) ਉਪਰ ਬੀਤੇਮਦਨ ਉਸ ਵੇਲੇਘਾਤ ਲਾ ਕੇਹਮਲਾ ਕੀਤਾ ਮਗਆ ਜਦੋਂਉਹ ਪੋਰਟ-ਔ-ਮਪਰੰ ਸ ਮਵਚ ਚਰਚ ਮਵਚੋਂਮਨਕਲ
ਰਹੇਸਨ। ਮਮਸ਼ਨ ਵੱ ਲੋਂਫੇਸਬੁੱਕ ‘ਤੇਪਾਈ ਇਕ ਪੋਸਟ ਅਨੁਸਾਰ ਹਮਲਾਵਰ ਡੇਵੀ ਲਾਇਡ ਨੂੰ ਅਗਵਾ ਕਰਕੇਇਕ ਘਰ ਮਵਚ ਲੈ
ਗਏ ਮਜਥੇਉਸ ਨੂੰ ਬੰਨ ਕੇਕੁੱ ਮਟਆ ਮਾਮਰਆ ਮਗਆ। ਉਪਰੰ ਤ ਹਮਲਾਵਰ ਮਮਸ਼ਨ ਦਾ ਸਮਾਨ ਨਾਲ ਭਮਰਆ ਟਰੱ ਕ ਲੈਕੇਉਥੋਂਚਲੇ
ਗਏ। ਮਮਸ਼ਨ ਨੇ ਮਕਹਾ ਹੈਮਕ ਇਸ ਘਟਨਾ ਨੇ ਉਨਾਂ ਨੂੰ ਬੁਰੀ ਤਰਾਂ ਝੰਝੋੜ ਮਦੱ ਤਾ ਹੈ।
ਕੈਪਸ਼ਨ ਹੈਤੀ ਮਵਚ ਮਾਮਰਆ ਮਗਆ ਮਮਸ਼ਨਰੀ ਜੋੜਾ

 

LEAVE A REPLY

Please enter your comment!
Please enter your name here