ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਨਸ਼ਿਆ ਖਿਲਾਫ ਚਲ ਰਹੀ ਜੰਗ ਦੌਰਾਨ ਅਚਨਚੇਤ ਕੀਤੇ ਜਾ ਰਹੇ ਸਰਚ ਆਪਰੇਸ਼ਨਾਂ ਦਾ ਸਪੈਸ਼ਲ ਡੀ.ਜੀ.ਪੀ ਨੇ ਲਿਆ ਜ਼ਾਇਜ਼ਾ।
ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਤੇ ਨਸ਼ਾਂ ਤੱਸਕਰਾਂ ਤੇ ਸਿੰਕਜ਼ਾ ਕੱਸਣ ਲਈ ਚਲਾਇਆ:, ਯੁੱਧ ਨਸ਼ਿਆਂ ਵਿਰੁੱਧ।
ਪ੍ਰੈਸ ਨੋਟ
ਯੁੱਧ ਨਸ਼ਿਆਂ ਵਿਰੁੱਧ 01 ਮਾਰਚ-2025 ਤੋਂ ਅਗਾਜ਼ ਕੀਤਾ ਗਿਆ ਹੈ। ਜਿਸਦੇ ਨਤੀਜ਼ੇ ਵਜੋਂ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆ ਤੇ ਸਟਾਫਾ ਵੱਲੋਂ ਮਿਤੀ 01-03-2025 ਤੋਂ 24-04-2025
1. ਹੈਰੋਇਨ:- 43 ਕਿਲੋਂ
2. ਅਫੀਮ :- 02
3. ਨਸ਼ੀਲੇ ਕੈਪਸੂਲ/ਗੋਲੀਆਂ:- 6187
4. ਭੂਕੀ :- 13 ਕਿਲੋਂ
4. ਡਰੱਗ ਮਨੀ:- 59 ਲੱਖ 32
5. ਵਹੀਕਲਾ :- 27 (ਫੋਰ ਅਤੇ ਟੂ ਵਹੀਲਰ)
ਐਨ.ਡੀ.ਪੀ.ਐਸ ਐਕਟ ਹੋਰ ਧਰਾਵਾ ਤਹਿਤ ਵਿੱਚ ਲੋੜੀਂਦੇ ਭਗੋੜੇ 41 ਗ੍ਰਿਫ਼ਤਾਰ ਕੀਤੇ ਗਏ ਹਨ।
ਇਸਤੋਂ ਇਲਾਵਾ ਕਮਿਸ਼ਨਰੇਟ ਪੁਲਿਸ ਵੱਲੋਂ ਮਿਤੀ 01-01-2025 ਤੋਂ ਮਿਤੀ 24-04-2025 ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ 283 ਮੁਕੱਦਮੇਂ ਦਰਜ਼ ਰਜਿਸਟਰ ਕਰਕੇ 604 ਨਸ਼ਾ ਤੱਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ ਗਈ:-
1. ਹੈਰੋਇਨ 7
2. ਅਫੀਮ 06 ਕਿਲੋਂ 519 ਗ੍ਰਾਮ
3. ਆਈਸ ਡਰੱਗ 372 ਗ੍ਰਾਮ (Methamphetamine)
4. ਨਸ਼ੀਲਆ ਗੋਲੀਆ/ਕੈਪਸੂਲ 58,303
5. ਇੰਜੈਕਸ਼ਨ
6. ਭੂਕੀ
6. ਡਰੱਗ ਮਨੀ 84 ਲੱਖ 58 ਹਜ਼ਾਰ 850 ਰੁ
7. ਵਹੀਕਲ
ਐਨ.ਡੀ.ਪੀ.ਐਸ ਐਕਟ ਹੋਰ ਧਰਾਵਾ ਤਹਿਤ ਵਿੱਚ ਲੋੜੀਂਦੇ ਭਗੋੜੇ 162 (PO) ਗ੍ਰਿਫ਼ਤਾਰ ਕੀਤੇ ਗਏ ਹਨ।