68ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਅੰਡਰ 14 ਸਾਲ ਸਫਲਤਾਪੂਰਵਕ ਸੰਪੰਨ

0
153

68ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਅੰਡਰ 14 ਸਾਲ ਸਫਲਤਾਪੂਰਵਕ ਸੰਪੰਨ

ਸ੍ਰੀ ਮੁਕਤਸਰ ਸਾਹਿਬ ਦੀਆਂ ਕੁੜੀਆਂ ਫਰੀਦਕੋਟ ਨੂੰ ਹਰਾ ਕੇ ਜੇਤੂ ਬਣੀਆਂਬਠਿੰਡਾ ਦੀ ਟੀਮ ਤੀਜੇ ਸਥਾਨ ‘ਤੇ ਰਹੀ

ਬਰਨਾਲਾ, 26 ਅਕਤੂਬਰ () : ਇੱਥੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿੱਚ ਚੱਲ ਰਹੀਆਂ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਸਾਲ (ਲਕੜੀਆਂ) ਦੇ ਮੁਕਬਲੇ ਅੱਜ ਸ਼ਾਨਦਾਰ ਢੰਗ ਨਾਲ ਸੰਪੰਨ ਹੋ ਗਏ ਹਨ ਡੀਐਮ ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਹੋਏ ਲੀਗ ਮੈਚਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਗੁਰਦਾਸਪੁਰਮਾਨਸਾ ਨੇ ਜਲੰਧਰਸ਼ਹੀਦ ਭਗਤ ਸਿੰਘ ਨਗਰ ਨੇ ਕਪੂਰਥਲਾਤਰਨਤਾਰਨ ਨੇ ਸ੍ਰੀ ਫਤਿਹਗੜ੍ਹ ਸਾਹਿਬਬਠਿੰਡਾ ਨੇ ਫਿਰੋਜ਼ਪੁਰਰੂਪਨਗਰ ਨੇ ਫਾਜ਼ਿਲਕਾਹੁਸ਼ਿਆਰਪੁਰ ਨੇ ਪਠਾਨਕੋਟਬਰਨਾਲਾ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰਸੰਗਰੂਰ ਨੇ ਮਾਲੇਰਕੋਟਲਾਮੋਗਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਪਟਿਆਲਾ ਨੇ ਲੁਧਿਆਣਾ ਨੂੰ ਹਰਾਇਆ ਪ੍ਰੀਕੁਆਰਟਰ ਫਾਈਨਲ ਮੈਚਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਹੁਸ਼ਿਆਰਪੁਰਤਰਨਤਾਰਨ ਨੇ ਮੋਗਾਰੂਪਨਗਰ ਨੇ ਮਾਨਸਾਫਰੀਦਕੋਟ ਨੇ ਸ਼ਹੀਦ ਭਗਤ ਸਿੰਘ ਨਗਰ ਨੇ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਕੁਆਰਟਰ ਫਾਈਨਲ ਮੈਚਾਂ ਵਿੱਚੋਂ ਬਠਿੰਡਾ ਨੇ ਤਰਨਤਾਰਨਸ੍ਰੀ ਮੁਕਤਸਰ ਸਾਹਿਬ ਨੇ ਪਟਿਆਲਾਸੰਗਰੂਰ ਨੇ ਰੂਪਨਗਰ ਅਤੇ ਫਰੀਦਕੋਟ ਨੇ ਬਰਨਾਲਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਪਹਿਲੇ ਸੈਮੀਫਾਈਨਲ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਬਠਿੰਡਾ ਅਤੇ ਦੂਸਰੇ ਸੈਮੀਫਾਈਨਲ ਵਿੱਚ ਫਰੀਦਕੋਟ ਨੇ ਸੰਗਰੂਰ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਫਾਈਨਲ ਮੈਚ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਫਰੀਦਕੋਟ ਨੂੰ ਹਰਾ ਕੇ ਪਹਿਲਾਜਦਕਿ ਬਠਿੰਡਾ ਨੇ ਸੰਗਰੂਰ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ ਇਸ ਮੌਕੇ ਮਲਕੀਤ ਸਿੰਘਮੱਲ ਸਿੰਘ, ਬਲਜਿੰਦਰ ਸਿੰਘ, ਹਰਮੇਲ ਸਿੰਘਦਿਨੇਸ਼ ਕੁਮਾਰਭੁਪਿੰਦਰ ਸਿੰਘ, ਨਵਜੋਤ ਚਹਿਲ, ਹਰਜਿੰਦਰ ਕੌਰਹਰਵਿੰਦਰ ਸਿੰਘਕੁਲਵਿੰਦਰ ਕੌਰਗੁਰਚਰਨ ਬੇਦੀਰੁਪਿੰਦਰ ਸਿੰਘਸੱਤਪਾਲ ਸ਼ਰਮਾਭੁਪਿੰਦਰ ਸਿੰਘਕਮਲਦੀਪ ਸ਼ਰਮਾਲਖਵੀਰ ਸਿੰਘਅਮਨਦੀਪ ਕੌਰਪਰਮਜੀਤ ਕੌਰਅਰਸ਼ਦੀਪ ਸਿੰਘਜਸਵੀਰ ਸਿੰਘਗੁਰਵੀਰ ਸਿੰਘਬਖਸ਼ੀਸ਼ ਸਿੰਘਵਿਕਾਸ ਗੋਇਲਅਮਰਜੀਤ ਸਿੰਘਲਵਲੀਨ ਸਿੰਘਪਰਮਜੀਤ ਕੌਰ, ਕਮਲਪ੍ਰੀਤ ਕੌਰ, ਹਰਭਜਨ ਸਿੰਘ, ਬਲਕਾਰ ਸਿੰਘ ਸਮੇਤ ਵੱਖਵੱਖ ਜਿਲ੍ਹਿਆਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ

ਫੋਟੋ ਕੈਪਸ਼ਨ ਪੰਜਾਬ ਰਾਜ ਸਕੂਲ ਖੇਡਾਂ ਮੌਕੇ ਬਾਬਾ ਗਾਂਧਾ ਸਿੰਘ ਸਕੂਲ ਬਰਨਾਲਾ ਵਿਖੇ ਕਬੱਡੀ ਮੁਕਾਬਲੇ ਵਿੱਚ ਭਾਗ ਲੈਂਦੇ ਖਿਡਾਰੀ ਅਤੇ ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ

LEAVE A REPLY

Please enter your comment!
Please enter your name here