ਕੌਮਾਂਤਰੀ ਮਹਿਲਾ ਦਿਵਸ ਮੌਕੇ 15ਵਾਂ ਰਾਜ-ਪੱਧਰੀ ਸਨਮਾਨ ਸਮਾਰੋਹ ਦੀ ਤਿਆਰੀ ਆਰੰਭ 

0
11

ਕੌਮਾਂਤਰੀ ਮਹਿਲਾ ਦਿਵਸ ਮੌਕੇ 15ਵਾਂ ਰਾਜ-ਪੱਧਰੀ ਸਨਮਾਨ ਸਮਾਰੋਹ ਦੀ ਤਿਆਰੀ ਆਰੰਭ

ਮਹਿਲਾ ਪ੍ਰਿੰਸੀਪਲਾਂ ਤੋਂ ਇਲਾਵਾ ਕੌਂਮੀ ਤੇ ਕੌਮਾਂਤਰੀ ਖ਼ਿਡਾਰਨਾ ਨੂੰ ਮਿਲੇਗਾ “ਆਇਰਨ ਲੇਡੀ ਐਵਾਰਡ” : ਰਾਜੇਸ਼ ਸ਼ਰਮਾ/ਮੱਟੂ
ਅੰਮ੍ਰਿਤਸਰ 1 ਫਰਵਰੀ (…) ਪਿੱਛਲੇ ਡੇਢ ਦਹਾਕੇ ਤੋਂ “ਬੇਟੀ ਬਚਾਓ,ਬੇਟੀ ਪੜ੍ਹਾਓਂ” ਦੇ ਹੱਕ ਵਿੱਚ ਅਤੇ ਮਾਦਾ ਭਰੂਣ ਹੱਤਿਆ ਦੇ ਖਿਲਾਫ਼ ਹਾਅ ਦਾ ਨਾਅਰਾ ਮਾਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਸੇਵੀਂ ਸੰਸਥਾ “ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ” (ਰਜਿ) ਅੰਮ੍ਰਿਤਸਰ ਦੇ 15 ਸਾਲ ਸਫ਼ਲਤਾਪੂਰਵਕ ਸੰਪਨ ਹੋਣ ਦੀ ਖੁਸ਼ੀ ਵਿੱਚ “ਕੌਮਾਂਤਰੀ ਮਹਿਲਾ ਦਿਵਸ” ਮੌਕੇ ਹੋਣ ਵਾਲੇ 15ਵੇਂ ਰਾਜ-ਪੱਧਰੀ ਸਨਮਾਨ ਸਮਾਰੋਹ-2026 ਦੀਆਂ ਤਿਆਰੀਆਂ ਆਰੰਭ ਕਰਦਿਆਂ ਅੱਜ ਸੰਸਥਾ ਦੇ ਮੁੱਖ ਸਰਪ੍ਰਸਤ ਸ਼੍ਰੀ.ਰਾਜੇਸ਼ ਸ਼ਰਮਾ (ਪੀਸੀਐਸ), ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਖੇਡ ਪ੍ਰੋਮੋਟਰ/ਸਮਾਜ ਸੇਵਕ) ਅਤੇ ਸ਼੍ਰੀਮਤੀ ਰਸ਼ਮੀ ਸ਼ਰਮਾ ਨੇ ਸਾਂਝੇ ਤੌਰ ਤੇ ਪੋਸਟਰ ਰਿਲਿਜ਼ ਕਰਦਿਆਂ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆ ਵਿੱਚੋ ਸਿੱਖਿਆ ਦੇ ਖੇਤਰ ‘ਚ ਸਭ ਤੋਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਮਹਿਲਾ ਪ੍ਰਿੰਸੀਪਲਾਂ,ਕੌਂਮੀ ਅਤੇ ਕੌਮਾਂਤਰੀ ਖ਼ਿਡਾਰਨਾ ਤੋਂ ਇਲਾਵਾ ਵੱਖ-ਵੱਖ ਖ਼ੇਤਰਾਂ ਵਿੱਚ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਮਹਿਲਾਵਾ ਨੂੰ “ਆਇਰਨ ਲੇਡੀ ਐਵਾਰਡ” ਨਾਲ ਸਨਮਾਨਿਤ ਕੀਤਾ ਜਾਵੇਗਾ I ਆਖ਼ਿਰ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਇਸ ਰਾਜ-ਪੱਧਰੀ ਸਨਮਾਨ ਸਮਾਰੋਹ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਮੁੱਖ ਸਰਪ੍ਰਸਤ ਪੀਸੀਐਸ ਰਾਜੇਸ਼ ਸ਼ਰਮਾ,ਜਿਲ੍ਹਾ ਸਕੂਲ ਖੇਡ ਅਫ਼ਸਰ ਪਠਾਨਕੋਟ ਅਰੁਣ ਕੁਮਾਰ,ਚੇਅਰਮੈਨ ਹਰਦੇਸ਼ ਸ਼ਰਮਾ,ਵਾਇਸ ਚੇਅਰਮੈਨ ਮਖਤੂਲ ਸਿੰਘ ਔਲਖ,ਸੀਨੀਅਰ ਵਾਇਸ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ,ਵਾਇਸ ਪ੍ਰਧਾਨ ਵਰਿੰਦਰ ਚਾਵਲਾ, ਪ੍ਰਿੰ.ਰਾਜੇਸ਼ ਪ੍ਰਭਾਕਰ, ਐਡਵੋਕੇਟ ਅਜੈ ਕੁਮਾਰ ਵਰਮਾਨੀ,ਮਨਪ੍ਰੀਤ ਕੌਰ, ਮੰਗਲ ਸਿੰਘ ਕਿਸ਼ਨਪੂਰੀ, ਡਾਇਰੈਕਟਰ ਰਣਜੀਤ ਕੌਰ ਸੰਧੂ,ਡਾਇਰੈਕਟਰ ਰਣਜੀਤ ਕੌਰ ਸੰਧੂ,ਪ੍ਰਿੰ.ਅਮਰਜੀਤ ਕੌਰ, ਪ੍ਰਿੰ.ਮਨੀਸ਼ਾ ਧੰਨੁਕਾ ਪ੍ਰਿੰ. ਪਰਮਜੀਤ ਕੌਰ, ਵਸੁੰਧਰਾ ਬਾਂਸਲ,ਪ੍ਰਿੰ.ਪੂਜਾ ਪ੍ਰਭਾਕਰ, ਪ੍ਰਿੰ.ਅਨੀਤਾ ਬੱਤਰਾ,ਗੁਰਵਿੰਦਰ ਸਿੰਘ ਢਿੱਲੋਂ,ਗੁਰਦੇਵ ਸਿੰਘ ਮਾਹਲ,ਕੰਵਲਜੀਤ ਕੌਰ ਟੀਨਾ,ਸੀਮਾ ਚੋਪੜਾ, ਨਰਿੰਦਰ ਕੌਰ,ਕਰਮਜੀਤ ਕੌਰ ਜੱਸਲ,ਪਰਮਿੰਦਰ ਕੌਰ,ਵੀਨਾ ਮੱਟੂ ਅਤੇ ਦਮਨਪ੍ਰੀਤ ਕੌਰ ਦਾ ਵਿਸ਼ੇਸ

LEAVE A REPLY

Please enter your comment!
Please enter your name here