ਮੈਰੀਲੈਡ ਸਟੇਟ ਦੀ ਅਜ਼ਾਦੀ ਪ੍ਰੇਡ ਵਿਚ ਸਿੱਖ ਕੁਮਿਨਟੀ ਦਾ ਰਿਹਾ ਬੋਲਬਾਲਾ ਸਿੱਖਸ ਆਫ਼ ਡੀ ਐਮ ਵੀ ਤੇ ਸਿੱਖਸ ਆਫ਼ ਯੂ ਐਸ ਏ ਦਾ ਫਲੋਟ ਵੱਖਰੀ ਛਾਪ ਛੱਡ ਗਿਆ। ਸਿੱਖ ਮਾਰਸ਼ਲ ਆਰਟ ਰਾਹੀਂ ਗੱਭਰੂਆ ਤੇ ਮੁਟਿਆਰਾਂ ਨੇ...

ਪੰਜਾਬੀ ਫ਼ਿਲਮ “ਉੱਚਾ ਦਰ ਬਾਬੇ ਨਾਨਕ ਦਾ “ 12 ਜੁਲਾਈ ਨੂੰ ਹੋਵੇਗੀ ਰਲੀਜ਼

ਪੰਜਾਬੀ ਫ਼ਿਲਮ “ਉੱਚਾ ਦਰ ਬਾਬੇ ਨਾਨਕ ਦਾ “ 12 ਜੁਲਾਈ ਨੂੰ ਹੋਵੇਗੀ ਰਲੀਜ਼ ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜਨੋ (ਕੈਲੀਫੋਰਨੀਆਂ) ਹਾਸ-ਰਸ ਵਾਲੀਆਂ ਫਿਲਮਾਂ ਦੇ ਟਰਿੰਡ ਤੋਂ ਹਟਕੇ ਇੱਕ ਹੋਰ ਪੰਜਾਬੀ ਫਿਲਮ “ਉੱਚਾ ਦਰ ਬਾਬੇ ਨਾਨਕ ਦਾ”...

ਰਾਏ ਬਿਲਾਲ ਅਕਰਮ ਭੱਟੀ ਦਾ ਡੇਟਨ ਗੁਰਦੁਆਰਾ ਸਾਹਿਬ ਵਿਖੇ ਸੰਗਤ ਵਲੋਂ ਭਰਵਾਂ ਸਵਾਗਤ

ਜਾਰੀ ਕਰਤਾ: ਡਾ. ਚਰਨਜੀਤ ਸਿੰਘ ਗੁਮਟਾਲਾ, 19375739812(ਅਮਰੀਕਾ) ਰਾਏ ਬਿਲਾਲ ਅਕਰਮ ਭੱਟੀ ਦਾ ਡੇਟਨ ਗੁਰਦੁਆਰਾ ਸਾਹਿਬ ਵਿਖੇ ਸੰਗਤ ਵਲੋਂ ਭਰਵਾਂ ਸਵਾਗਤ   ਡੇਟਨ (ਓਹਾਇਓ) ਅਮਰੀਕਾ, 1 ਜੁਲਾਈ 2024 ਜੂਨ – ਜਨਮ ਸਾਖੀ ਸਾਹਿਤ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ...

ਟਰੰਪ ਦੇ ਹਮਾਇਤੀਆ ਦੀ ਅਹਿਮ ਮੀਟਿੰਗ ਅਵਤਾਰ ਸਿੰਘ ਵੜਿੰਗ ਦੀ ਅਗਵਾਈ ਵਿਚ ਹੋਈ।

ਟਰੰਪ ਦੇ ਹਮਾਇਤੀਆ ਦੀ ਅਹਿਮ ਮੀਟਿੰਗ ਅਵਤਾਰ ਸਿੰਘ ਵੜਿੰਗ ਦੀ ਅਗਵਾਈ ਵਿਚ ਹੋਈ। ਮੈਰੀਲੈਡ( ਵਿਸ਼ੇਸ਼ ਪ੍ਰਤੀਨਿਧ ) ਅੱਜ ਕੱਲ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਤੇ ਹਰੇਕ ਦੀ ਅੱਖ ਹੈ।ਹਰ ਕੋਈ ਅਪਨੇ ਅਪਨੇ ਉਮੀਦਵਾਰ ਦੀ ਹਮਾਇਤ ਵਿੱਚ...

ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਦਾ ਫੰਡ ਤੇ ਸਨਮਾਨ ਸਮਾਰੋਹ ਉਮੀਦਾਂ ਤੇ ਖਰਾ ਉਤਰਿਆ।

ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਦਾ ਫੰਡ ਤੇ ਸਨਮਾਨ ਸਮਾਰੋਹ ਉਮੀਦਾਂ ਤੇ ਖਰਾ ਉਤਰਿਆ। > ਡਾਕਟਰ ਗਿੱਲ ਦੀ ਅਗਵਾਈ ਵਿਚ ਵੀਹ ਹਜ਼ਾਰ ਡਾਲਰ ਦਾ ਮਿਸ਼ਨ ਪੂਰਾ ਕੀਤਾ । ਮੈਰੀਲੈਡ-( ਸਰਬਜੀਤ ਗਿੱਲ ) ਅੰਤਰ-ਰਾਸ਼ਟਰੀ ਫੋਰਮ ਯੂ ਐਸ...

ਅਮਿੱਟ ਪੈੜਾਂ ਛੱਡ ਗਿਆ ਗੋਲਡਨ ਪੈਲੇਸ ਫਰਿਜ਼ਨੋ ਵਿਖੇ ਹੋਇਆ ਅਤਿ ਮਿਆਰੀ ਪ੍ਰੋਗਰਾਮ

ਅਮਿੱਟ ਪੈੜਾਂ ਛੱਡ ਗਿਆ ਗੋਲਡਨ ਪੈਲੇਸ ਫਰਿਜ਼ਨੋ ਵਿਖੇ ਹੋਇਆ ਅਤਿ ਮਿਆਰੀ ਪ੍ਰੋਗਰਾਮ ਫਰਿਜ਼ਨੋ , 18 ਜੂਨ  (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ  )   ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦਾ ਸ਼ਹਿਰ ਫਰਿਜ਼ਨੋ ਸਮਾਜਿਕ ਅਤੇ  ਸਭਿਆਚਾਰਕ ਗਤੀਵਿਧੀਆਂ ਦਾ...

ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਅੰਧਾਧੁੰਦ ਗੋਲੀਬਾਰੀ ਵਿੱਚ 9 ਜ਼ਖਮੀ , ਸ਼ੱਕੀ ਹਮਲਾਵਰ ਦੀ...

ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਅੰਧਾਧੁੰਦ ਗੋਲੀਬਾਰੀ ਵਿੱਚ 9 ਜ਼ਖਮੀ , ਸ਼ੱਕੀ ਹਮਲਾਵਰ ਦੀ ਘਟਨਾ ਸਥਾਨ ਨੇੜੇ ਕੀਤੀ ਘੇਰਾਬੰਦੀ ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸ਼ੀਗਨ ਰਾਜ ਦੇ ਰੋਚੈਸਟਰ ਹਿਲਜ਼ ਖੇਤਰ ਵਿਚ ਅਣਪਛਾਤੇ ਵਿਅਕਤੀ...

ਹੁਸਨ(ਕੈਲੀਫੋਰਨੀਆ ਵਿਚ ਸੁਨਿਆਰਿਆਂ ਦੇ ਸਟੋਰ ਵਿੱਚ ਚਿੱਟੇ ਦਿਨ ਡਾਕਾ ਮਾਰਨ ਵਾਲੇ 20 ਸ਼ੱਕੀਆਂ ਵਿਚੋਂ...

ਕੈਲੀਫੋਰਨੀਆ ਵਿਚ ਸੁਵਨਆਵਰਆਂਦੇਸਟੋਰ ਵਿਿੱਚ ਵਚਿੱਟੇਵਦਨ ਡਾਕਾ ਮਾਰਨ ਿਾਲੇ 20 ਸ਼ਿੱਕੀਆਂਵਿਚੋਂਪੁਵਲਸ ਨੇਵਪਿੱਛਾ ਕਰਕੇ5 ਕੀਤੇਵਰਿਫਤਾਰ ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਸਨੀਿੇਲ ਵਿਖੇਭਾਰਤੀ ਅਮਰੀਕੀ ਦੀ ਮਾਲਕੀ ਿਾਲੇ ਸਟੋਰ ਪੀ ਐਨ ਜੀ ਵਜਊਲਰਜ਼ ਵਿਚ ਵਦਨ ਵਦਹਾੜੇਦਲੇਰਾਨਾ ਡਾਕਾ ਮਾਰਨ ਿਾਲੇ20...

ਗੁਰਸਿੱਖ ਸ਼ੈਰਫ ਇਕਰਾਜ਼ ਸਿੰਘ ਉੱਭੀ ਅਤੇ ਸ਼ੈਰਫ ਗਗਨਦੀਪ ਸਿੰਘ ਸਿੱਧੂ ਦਾ ਗੁਰਦਵਾਰਾ ਨਾਨਕ ਪ੍ਰਕਾਸ਼...

ਗੁਰਸਿੱਖ ਸ਼ੈਰਫ ਇਕਰਾਜ਼ ਸਿੰਘ ਉੱਭੀ ਅਤੇ ਸ਼ੈਰਫ ਗਗਨਦੀਪ ਸਿੰਘ ਸਿੱਧੂ ਦਾ ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਵਿਸ਼ੇਸ਼ ਸਨਮਾਨ ਫਰਿਜਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਸ਼ੈਰਫ ਡਿਪਾਰਟਮੈਂਟ ਵਿੱਚ ਪੁਲਿਸ ਅਫਸਰ ਭਰਤੀ...

ਰਾਜੇ ਬੁੱਕਣ ਵਾਲੇ ਦਾ ਫਰਿਜਨੋ ਵਿਖੇ ਸਨਮਾਨ

ਰਾਜੇ ਬੁੱਕਣ ਵਾਲੇ ਦਾ ਫਰਿਜਨੋ ਵਿਖੇ ਸਨਮਾਨ ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜਨੋ (ਕੈਲੀਫੋਰਨੀਆਂ) ਕਨੇਡਾ ਦੇ ਐਬਸਫੋਰਡ ਏਰੀਏ ਦੇ ਸਮਾਜਸੇਵੀ ਅਤੇ ਪ੍ਰਮੋਟਰ ਰਾਜਾ ਬੁੱਕਣ ਵਾਲੇ ਦਾ ਫਰਿਜਨੋ ਵਿਖੇ ਵਿਸ਼ੇਸ਼ ਸਨਮਾਨ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ...