ਪੰਜਾਬ ‘ਚ ਕਰੋਨਾ ਦੇ 38 ਨਵੇਂ ਕੇਸ

ਚੰਡੀਗੜ੍ਹ-ਕਰੋਨਾਵਾਇਰਸ ਕਾਰਨ ਪੰਜਾਬ ‘ਚ 24 ਘੰਟਿਆਂ ਦੌਰਾਨ ਕੋਈ ਮੌਤ ਨਹੀਂ ਹੋਈ ਹੈ ਪਰ 38 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 23 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਵਿਭਾਗ...

ਮੁਤਵਾਜ਼ੀ ਜਥੇਦਾਰ ਵੱਲੋਂ ਕੈਪਟਨ ਅਮਰਿੰਦਰ ਤਨਖਾਹੀਆ ਕਰਾਰ

* ਧੋਖੇ ਨਾਲ ਬਰਗਾੜੀ ਮੋਰਚਾ ਖ਼ਤਮ ਕਰਾਉਣ ਦੇ ਦੋਸ਼ ਅੰਮ੍ਰਿਤਸਰ (ਸਾਂਝੀ ਸੋਚ ਬਿਊਰੋ) -ਬਰਗਾੜੀ ਮੋਰਚੇ ਨੂੰ ਧੋਖੇ ਨਾਲ ਖ਼ਤਮ ਕਰਾਉਣ ਦੇ ਦੋਸ਼ ਹੇਠ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਲੰਘੇ ਦਿਨ ਸਾਬਕਾ ਮੁੱਖ ਮੰਤਰੀ...

ਨਾਗਾਲੈਂਡ ਵਿਚ ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ‘ਚ 14 ਨਾਗਰਿਕ ਹਲਾਕ

* ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ * ਮ੍ਰਿਤਕਾਂ ’ਚ ਖਾਣ ਦੇ ਵਰਕਰ ਤੇ ਪਿੰਡਾਂ ਦੇ ਲੋਕ ਸ਼ਾਮਲ * ਫ਼ੌਜ ਤੇ ਲੋਕਾਂ ਵਿਚਾਲੇ ਹੋਈ ਹਿੰਸਾ ‘ਚ ਇਕ ਸੈਨਿਕ ਦੀ ਵੀ ਮੌਤ ਕੋਹਿਮਾ/ਗੁਹਾਟੀ/ਨਵੀਂ ਦਿੱਲੀ (ਸਾਂਝੀ ਸੋਚ ਬਿਊਰੋ) -ਭਾਰਤ...

ਸੈਨਹੋਜੇ ਪੰਜਾਬੀ ਮੇਲੇ ਦੇ ਚੇਅਰਮੈਨ ਹਰਦੂਮਣ ਸਿੰਘ ਬਿੱਲਾ ਸੰਘੇੜਾ ਸਨਮਾਨਿਤ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਸੈਨਹੋਜੇ ਪੰਜਾਬੀ ਮੇਲੇ ’ਚ ਪ੍ਰਬੰਧਕੀ ਚੇਅਰਮੈਨ ਹਰਦੂਮਣ ਸਿੰਘ ‘ਬਿੱਲਾ ਸੰਘੇੜਾ’ ਨੂੰ ਮਹਾਰਾਜਾ ਪੈਲੇਸ ਕੈਂਟ (ਸਿਆਟਲ) ਵਿਚ ਸਨਮਾਨਿਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਤੇ ਐਜੂਕੇਸ਼ਨ ਸੁਸਾਇਟੀ ਨਾਰਥ ਅਮਰੀਕਾ ਦੇ ਪ੍ਰਧਾਨ...

ਨਿਧੜਕ ਸ਼ਾਇਰਾ ਰਾਜਨਦੀਪ ਦਾ ਮਝੈਲਾਂ ਦੀ ਸੱਥ ਸਾਹਿਤਕ ਸੰਸਥਾ ਵੱਲੋਂ ਸਨਮਾਨ

ਅੰਮ੍ਰਿਤਸਰ (ਸਾਂਝੀ ਸੋਚ ਬਿਊਰੋ)- ਬੀਤੇ ਦਿਨੀ ਮਾਝੇ ਦੀ ਉੱਘੀ ਸਾਹਿਤਕ ਸਭਾ ਮਝੈਲਾਂ ਦੀ ਸੱਥ ਸ੍ਰੀ ਅੰਮ੍ਰਿਤਸਰ ਸਾਹਿਬ, ਅਤੇ ਰੰਗਕਰਮੀ ਸਾਹਿਤਕ ਸਭਾ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਮਾਲਵੇ ਦੀ ਨਿਧੜਕ ਤੇ ਮਸ਼ਹੂਰ ਸ਼ਾਇਰਾ ਰਾਜਨਦੀਪ ਕੌਰ ਮਾਨ...

ਪੰਜਾਬੀ ਰਿਲੀਜ਼ ਫਿਲਮ ‘‘ਜਮਰੌਦ’’ ਦੇ ਨਿਰਦੇਸ਼ਕ ਨਵਤੇਜ ਸੰਧੂ ਨਾਲ ਫਰਿਜ਼ਨੋ ਵਿਖੇ ਰੂਬਰੂ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ)-: ਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਿਖੇ ਪੰਜਾਬੀ ਫਿਲਮ ਨਿਰਦੇਸ਼ਕ ਨਵਤੇਜ ਸੰਧੂ ਨਾਲ ਇਕ ਵਿਸ਼ੇਸ਼ ਮਿਲਣੀ ਕੀਤੀ ਗਈ। ਜਿੱਥੇ ਨਵਤੇਜ ਸੰਧੂ ਦੁਆਰਾ ਡਾਇਰੈਕਟ ਕੀਤੀ ਨਵੀਂ ਰਿਲੀਜ਼ ਫਿਲਮ ‘‘ਜਮਰੌਦ’’ ਬਾਰੇ...

ਸਿੱਖਸ ਆਫ ਯੂ ਐਸ ਏ ਦੀ ਮੀਟਿੰਗ ਵਿੱਚ ਇਕੱਠੇ ਹੋ ਕੇ ਹੰਭਲਾ ਮਾਰਨ ’ਤੇ...

* ਅਮਰੀਕਾ ਦੀਆਂ ਸਾਰੀਆਂ ਸਟੇਟਾਂ ਵਿੱਚ ਚੈਪਟਰ ਬਣਾਉਣ ਦੀ ਆਖਰੀ ਮਿਤੀ 31 ਦਸੰਬਰ ਹੋਵੇਗੀ ਮੈਰੀਲੈਡ, (ਗਿੱਲ)-ਸਿੱਖਸ ਆਫ ਯੂ ਐਸ ਏ ਦੀ ਇਸ ਸਾਲ ਦੀ ਆਖਰੀ ਮੀਟਿੰਗ ਬੰਬੇ ਨਾਈਟ ਰੈਸਟੋਰੈਟ ਵਿੱਚ ਕੀਤੀ ਗਈ ਹੈ ਜਿਸ ਦੀ...

ਲੇਖਕ, ਪਾਠਕ ਤੇ ਸੱਭਿਆਚਾਰਕ ਮੰਚ ਸਲੋਹ ਦੇ ਸਾਲਾਨਾ ਸਮਾਰੋਹ ‘ਚ ਡਾ. ਸਾਹਿਬ ਸਿੰਘ ਦੀ...

* ਨਾਟਕ ‘‘ਸੰਮਾਂ ਵਾਲ਼ੀ ਡਾਂਗ’’ ਦਾ ਸਫ਼ਲ ਮੰਚਨ ਗਲਾਸਗੋ/ਸਲੋਹ, (ਮਨਦੀਪ ਖੁਰਮੀ ਹਿੰਮਤਪੁਰਾ)-ਇੰਗਲੈਂਡ ਦੀ ਧਰਤੀ ਹਮੇਸ਼ਾ ਹੀ ਪੰਜਾਬੀ ਕਲਾਕਾਰਾਂ, ਫ਼ਨਕਾਰਾਂ ਦੀ ਕਦਰਦਾਨ ਵਜੋਂ ਬਾਖੂਬੀ ਨਿਭਦੀ ਆ ਰਹੀ ਹੈ। ਸਿਰਫ ਗਾਇਕਾਂ ਦੇ ਅਖਾੜਿਆਂ ‘ਚ ਹੀ ਰੌਣਕਾਂ ਨਹੀਂ...

ਕੇਜਰੀਵਾਲ ਸਾਹਿਬ ਦੀ ਹਰ ਗਰੰਟੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਘਰ ਘਰ ਤੱਕ ਪਹੰਚੇਗੀ-...

ਅੰਮ੍ਰਿਤਸਰ, (ਰਾਜਿੰਦਰ ਰਿਖੀ)- ਆਮ ਆਦਮੀ ਪਾਰਟੀ ਦੀ ਇੱਕ ਅਹਿਮ ਟ੍ਰੇਨਿੰਗ ਮੀਟਿੰਗ ਕਸਬਾ ਰਈਆ ਦਫਤਰ ਵਿਖੇ ਹਲਕਾ ਇੰਚਾਰਜ ਅਤੇ ਪੰਜਾਬ ਪ੍ਰਧਾਨ ਟਾਂਸਪੋਰਟ ਵਿੰਗ ਦਲਬੀਰ ਸਿੰਘ ਟੌਂਗ ਦੀ ਅਗਵਾਈ ਵਿੱਚ ਹੋਈ । ਇਸ ਮੀਟਿੰਗ ਵਿੱਚ ਪਾਰਟੀ...

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਾਨਸਾ ਆਮਦ ਨੂੰ ਲੈ ਕੇ ਤਿਆਰੀਆਂ ਦਾ ਲਿਆ...

*ਪੰਜਾਬ ਸਰਕਾਰ ਤੋਂ ਸੂਬੇ ਦਾ ਹਰ ਵਰਗ ਪੂਰੀ ਤਰ੍ਹਾਂ ਸੰਤੁਸ਼ਟ-ਰਾਜਾ ਵੜਿੰਗ ਮਾਨਸਾ (ਸਾਂਝੀ ਸੋਚ ਬਿਊਰੋ) -ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ...