ਚੋਣ ਕਮਿਸ਼ਨ ਨੇ ਰਾਸ਼ਟਰੀ ਅਤੇ ਸੂਬਾਈ ਰਾਜਨੀਤਿਕ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਸ਼ੁਰੂ ਕੀਤਾ: ਸਿਬਿਨ ਸੀ

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਚੋਣ ਕਮਿਸ਼ਨ ਨੇ ਰਾਸ਼ਟਰੀ ਅਤੇ ਸੂਬਾਈ ਰਾਜਨੀਤਿਕ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਸ਼ੁਰੂ ਕੀਤਾ: ਸਿਬਿਨ ਸੀ ਚੰਡੀਗੜ੍ਹ, 6 ਮਈ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਚੋਣ ਕਮਿਸ਼ਨ ਨੇ...

ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ : ਵਿਜੀਲੈਂਸ ਬਿਊਰੋ ਨੇ 25,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕੀਤਾ...

ਵਿਜੀਲੈਂਸ ਬਿਊਰੋ, ਪੰਜਾਬ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ : ਵਿਜੀਲੈਂਸ ਬਿਊਰੋ ਨੇ 25,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕੀਤਾ ਗ੍ਰਿਫ਼ਤਾਰ ਚੰਡੀਗੜ੍ਹ, 6 ਮਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਿਸ਼ਵਤਖੋਰੀ ਵਿਰੁੱਧ ਅਪਣਾਈ ਗਈ ਨਾ-ਕਾਬਿਲ-ਏ-ਬਰਦਾਸ਼ਤ...

ਪੋ੍. ਕੁਲਬੀਰ ਸਿੰਘ ਦੀ ਪੁਸਤਕ “ਮੀਡੀਆ ਅਲੋੋਚਕ ਦੀ ਆਤਮ ਕਥਾ” ਤੇ ਹੋਈ ਭਰਵੀਂ ਵਿਚਾਰ...

ਪੋ੍. ਕੁਲਬੀਰ ਸਿੰਘ ਦੀ ਪੁਸਤਕ "ਮੀਡੀਆ ਅਲੋੋਚਕ ਦੀ ਆਤਮ ਕਥਾ" ਤੇ ਹੋਈ ਭਰਵੀਂ ਵਿਚਾਰ ਚਰਚਾ ਪੁਸਤਕਾਂ ਬੰਦੇ ਦਾ ਬੌਧਿਕ ਵਿਕਾਸ ਕਰਦੀਆਂ ਹਨ - ਡਾ ਮਨਜਿੰਦਰ ਅੰਮਿ੍ਤਸਰ,6 ਮਈ- ਪ੍ਮੁੱਖ ਕਾਲਮ ਨਵੀਸ ਅਤੇ ਮੀਡੀਆ ਅਲੋਚਕ  ਪੋ੍. ਕੁਲਬੀਰ ਸਿੰਘ...

ਅੱਜ ਸ਼ਾਮ 4.00 ਵਜੇ ਵੱਜਣਗੇ ਸਾਇਰਨ ਅਤੇ ਰਾਤ 9 ਵਜੇ ਤੋਂ 9:30 ਤੱਕ ਹੋਵੇਗਾ...

ਅੱਜ ਸ਼ਾਮ 4.00 ਵਜੇ ਵੱਜਣਗੇ ਸਾਇਰਨ ਅਤੇ ਰਾਤ 9 ਵਜੇ ਤੋਂ 9:30 ਤੱਕ ਹੋਵੇਗਾ ਬਲੈਕ ਆਊਟ- ਡਿਪਟੀ ਕਮਿਸ਼ਨਰ ਅਭਿਆਸ ਦੌਰਾਨ ਡਰਨ ਜਾਂ ਘਬਰਾਉਣ ਦੀ ਨਹੀਂ ਕੋਈ ਲੋੜ-ਸ੍ਰੀ ਰਾਹੁਲ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,6 ਮਈ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ...

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਨਵੰਬਰ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਇਮਤਿਹਾਨਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਜਿਨਾਂ ਵਿੱਚ ਸੰਤ ਸਿੰਘ ਸੁੱਖਾ ਸਿੰਘ...

ਮਲੋਟ ਵਿਖੇ ਨਿਊ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦਾ ਹੋਇਆ ਉਦਘਾਟਨ

ਮਲੋਟ ਵਿਖੇ ਨਿਊ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦਾ ਹੋਇਆ ਉਦਘਾਟਨ ਮਲੋਟ ਵਿਖੇ ਬੀ ਐਸ ਐਨ ਐਲ  ਟੈਲੀਫੋਨ ਐਕਸਚੇਂਜ ਦੇ ਨੇੜੇ ਲਿਬਰਟੀ ਸ਼ੋਅ ਰੂਮ ਦੇ ਉਪਰ ਦੂਜੀ ਮੰਜ਼ਿਲ ਤੇ ਇਕ ਸ਼ਾਨਦਾਰ ਨਿਊ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦਾ ਉਦਘਾਟਨ...

ਆਪ ਆਗੂ ਨੀਲ ਗਰਗ ਨੇ ਹਰਿਆਣਾ ਦੇ ਮੁੱਖ ਮੰਤਰੀ ‘ਤੇ ਜਨਤਾ ਨੂੰ ਧੋਖਾ ਦੇਣ...

ਆਪ ਆਗੂ ਨੀਲ ਗਰਗ ਨੇ ਹਰਿਆਣਾ ਦੇ ਮੁੱਖ ਮੰਤਰੀ 'ਤੇ ਜਨਤਾ ਨੂੰ ਧੋਖਾ ਦੇਣ ਲਈ ਪਾਣੀ ਦੇ ਅੰਕੜਿਆਂ ਨਾਲ ਛੇੜਛਾੜ ਕਰਨ ਦਾ ਲਗਾਇਆ ਦੋਸ਼ ਪੁਛਿਆ-ਜੇਕਰ ਉਨ੍ਹਾਂ ਦੇ ਦਾਅਵੇ ਸੱਚ ਸਨ ਤਾਂ ਹਰਿਆਣਾ ਨੇ ਕੇਂਦਰੀ ਮੰਤਰਾਲੇ...

ਇੰਡਿਕ ਆਰਟਸ ਵੈਲਫੇਅਰ ਕੌਂਸਲ ਵੱਲੋ ਉੱਘੇ ਗੀਤਕਾਰ ਤੇ ਪੇਸ਼ਕਾਰ ” ਭੱਟੀ ਭੜੀਵਾਲਾ ” ਕੌਮੀ...

ਇੰਡਿਕ ਆਰਟਸ ਵੈਲਫੇਅਰ ਕੌਂਸਲ ਵੱਲੋ ਉੱਘੇ ਗੀਤਕਾਰ ਤੇ ਪੇਸ਼ਕਾਰ " ਭੱਟੀ ਭੜੀਵਾਲਾ " ਕੌਮੀ ਸਲਾਹਕਾਰ ਨਿਯੁਕਤ -ਭੱਟੀ ਭੜੀ ਵਾਲਾ " ਕਲਾ ਜੀਵਨ ਯੋਜਨਾ" ਵਿੱਚ  ਅਹਿਮ ਭੂਮਿਕਾ ਨਿਭਾਉਣਗੇ- ਪ੍ਰੋ ਭੋਲਾ ਯਮਲਾ ਚੰਡੀਗੜ੍ਹ (  )  ਭਾਰਤ ਸਰਕਾਰ ਅਧੀਨ...

ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ

ਮੁੱਖ ਮੰਤਰੀ ਦਫ਼ਤਰ, ਪੰਜਾਬ ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ -ਪੰਜਾਬ ਦੀ ਨੌਜਵਾਨੀ ਲਈ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੀ ਕੀਤੀ ਵਕਾਲਤ ਗੜਸ਼ੰਕਰ, 3 ਮਈ: ਆਮ ਆਦਮੀ ਪਾਰਟੀ  ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ...

ਕਿਹਾ – ਡੈਮ ਬਣਾਉਣ ਵਿੱਚ ਪੰਜਾਬ ਦੇ 370 ਪਿੰਡ ਉੱਜੜੇ, 27 ਹਜ਼ਾਰ ਏਕੜ ਜ਼ਮੀਨ...

ਬੀਬੀਐਮਬੀ ਨੇ ਪੰਜਾਬ ਨੂੰ ਪਾਣੀ ਨਾਲੋਂ ਵੱਧ ਜ਼ਖ਼ਮ ਦਿੱਤੇ - ਬਰਿੰਦਰ ਗੋਇਲ ਕਿਹਾ - ਡੈਮ ਬਣਾਉਣ ਵਿੱਚ ਪੰਜਾਬ ਦੇ 370 ਪਿੰਡ ਉੱਜੜੇ, 27 ਹਜ਼ਾਰ ਏਕੜ ਜ਼ਮੀਨ ਗਈ – ਫਿਰ ਵੀ 65% ਪਾਣੀ ਬਾਹਰੀ ਰਾਜਾਂ ਨੂੰ:...