ਪੀੜਤਾਂ ਨੂੰ ਨਿਆਂ ਦਿਵਾਉਣ ਲਈ ਸਿੱਧੂ ਭੁੱਖ ਹੜਤਾਲ ’ਤੇ ਬੈਠੇ

ਚੰਡੀਗੜ੍ਹ (ਸਾਂਝੀ ਸੋਚ ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਵਫ਼ਦ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਕਾਂਡ ਦੇ ਪੀੜਤ ਕਿਸਾਨ ਪਰਿਵਾਰਾਂ ਤੇ ਹੋਰਨਾਂ...

ਰਈਆ ਵਿਖੇ ਰਾਮ ਲੀਲਾ ਦੇ ਪਹਿਲੇ ਦਿਨ ਸ਼ਰਵਨ ਨਾਈਟ ਦਾ ਮੰਚਨ

ਬਿਆਸ, (ਰੋਹਿਤ ਅਰੋੜਾ)-ਸ਼੍ਰੀ ਰਾਮ ਲੀਲਾ ਕਮੇਟੀ ਰਜਿ. ਰਈਆ ਵੱਲੋਂ ਸ਼੍ਰੀ ਰਾਮ ਜੀ ਦੇ ਜੀਵਨ ਨੂੰ ਦਰਸਾਉਂਦੀ ਰਾਮ ਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਨਵਰਾਤਰਿਆਂ ਦੌਰਾਨ ਜਾਰੀ ਰਹੇਗਾ ,ਇਸੇ ਸਬੰਧ ਚ ਪਹਿਲੇ ਦਿਨ...

ਮਾਲਵੇ ਦੇ ਬੱਕਰੀ ਪਾਲਕਾਂ ਲਈ ਵਰਦਾਨ ਸਾਬਤ ਹੋ ਰਿਹਾ ਬਰਨਾਲਾ ਦਾ ਸਰਕਾਰੀ ਪਸ਼ੂ ਹਸਤਪਤਾਲ

ਬਰਨਾਲਾ, (ਬੋਪਾਰਾਏ)-ਪੰਜਾਬ ਦੇ ਲੋਕਾਂ ਵਿਚ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦਿਆਂ ਦਾ ਰੁਝਾਨ ਦਿਨੋ ਦਿਨ ਵੱਧ ਰਿਹਾ ਹੈ। ਇਸ ਦਾ ਵੱਡਾ ਕਾਰਨ ਖੇਤੀਬਾੜੀ ਦੇ ਖਰਚੇ ਵਧਣ ਨਾਲ ਪੜ੍ਹੇ ਲਿਖੇ ਨੌਜਵਾਨਾਂ ਨੇ ਸਹਾਇਕ ਧੰਦਿਆਂ ਵਿਚ...

ਲਖੀਮਪੁਰ ਖੀਰੀ ਘਟਨਾ ਪਿਛੇ ਭਾਜਪਾ ਜਿੰਮੇਵਾਰ- ਸਤਿੰਦਰਜੀਤ ਛੱਜਲਵੱਡੀ

* ਕਿਹਾ, ਸਖਤ ਤੋਂ ਸਖਤ ਕਾਰਵਾਈ ਹੋਣੀ ਜਰੂਰੀ ਬਾਬਾ ਬਕਾਲਾ ਸਾਹਿਬ, (ਯੋਗੇਸ਼ ਕੁਮਾਰ)- ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਤੋਂ ਖੁਸ਼ ਹੋ ਕੇ ਪੰਜਾਬ ਦੇ ਲੋਕਾਂ ਦਾ...

ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਨੇ ਪਾਵਰਕਾਮ ਤੇ ਪੰਜਾਬ ਸਰਕਾਰ ਖਿਲਾਫ਼ ਕੀਤੀ...

ਭਵਾਨੀਗੜ੍ਹ, (ਦਲਜੀਤ ਕੌਰ ਭਵਾਨੀਗੜ੍ਹ)-ਖੇਤੀ ਲਈ ਬਿਜਲੀ ਸਪਲਾਈ ਸਹੀ ਢੰਗ ਨਾਲ ਨਾ ਮਿਲਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਪਿੰਡ ਘਰਾਚੋਂ ਦੇ ਪਾਵਰਕਾਮ ਦਫ਼ਤਰ ਅੱਗੇ ਪਾਵਰਕਾਮ ਤੇ ਪੰਜਾਬ ਸਰਕਾਰ...

ਯੂਥ ਆਗੂਆਂ ਨੇ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੂੰ ਮਿਲ ਕੇ ਦਿੱਤੀ ਵਧਾਈ

ਦੀਨਾਨਗਰ (ਸਰਬਜੀਤ ਸਾਗਰ) - ਦੀਨਾਨਗਰ ਦੀ ਵਿਧਾਇਕਾ ਸ੍ਰੀਮਤੀ ਅਰੁਨਾ ਚੌਧਰੀ ਨੂੰ ਦੂਜੀ ਵਾਰ ਕੈਬਨਿਟ ਵਿੱਚ ਸ਼ਾਮਲ ਕਰਕੇ ਪੰਜਾਬ ਦਾ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬਣਾਏ ਜਾਣ ਦਾ ਇਲਾਕੇ ਦੇ ਕਾਂਗਰਸੀਆਂ ਨੇ ਸਵਾਗਤ...

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਬੈਸਟ ਪ੍ਰਾਈਸ ਮੌਲ ਭੁੱਚੋ ਸਮੇਤ ਪੰਜ ਮੌਲਾਂ ਦੇ ਹਫ਼ਤੇ ਲਈ...

* ਬੈਸਟ ਪ੍ਰਾਈਸ ਮੌਲ ਭੁੱਚੋ ਦੇ ਬਰਖਾਸਤ ਮੁਲਾਜ਼ਮਾਂ ਦੀ ਬਿਨਾਂ ਸ਼ਰਤ ਬਹਾਲੀ ਦੀ ਮੰਗ ਚੰਡੀਗੜ੍ਹ, (ਦਲਜੀਤ ਕੌਰ ਭਵਾਨੀਗੜ੍ਹ)— ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿਓ ਕੱਦ ਸਾਮਰਾਜੀ ਕੰਪਨੀ ਵਾਲਮਾਰਟ ਦੇ ਬੈਸਟ ਪ੍ਰਾਈਸ ਮੌਲ ਭੁੱਚੋ ਦੇ...

ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਸਤਵਾਂ ਢਾਡੀ ਦਰਬਾਰ ਕਰਵਾਇਆ

ਨਕੋਦਰ / ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-ਸਿੱਖ ਪੰਥ ਦੇ ਸਿਰਮੌਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਤਵਾਂ ਢਾਡੀ ਦਰਬਾਰ ਸੰਸਥਾ ਸਭਿਆਚਾਰਕ ਵਿੰਗ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮਸ਼ਾਲਾ ਕਮੇਟੀ ਮਹਿਤਪੁਰ...