ਸਰਕਾਰੀ ਸਕੂਲ ਭੁਲੱਥ ਵਿਖੇ ਵਾਲੀਬਾਲ ਦੇ ਹੋਏ ਮੁਕਾਬਲਿਆਂ ਚ’ ਪਿੰਡ ਲਿੱਟਾਂ ਦੀ ਟੀਮ ਜੇਤੂ ਰਹੀ ਅਤੇ ਭੁਲੱਥ ਦੀ...

ਭੁਲੱਥ, 22 ਅਗਸਤ (ਅਜੈ ਗੋਗਨਾ ) —ਬੀਤੇਂ ਦਿਨ ਭੁਲੱਥ ਦੇ ਸਰਕਾਰੀ ਸਕੂਲ ਦੀ ਗਰਾਂਊਂਡ ਵਿਖੇ  ਭੁਲੱਥ , ਲਿੱਟਾ, ਅਤੇ ਪਿੰਡ ਭਗਵਾਨਪੁਰ ਦੀਆਂ ਟੀਮਾਂ ਦਾ ਵਾਲੀਵਾਲ  ਮੈਚ ਕਰਵਾਇਆ ਗਿਆ ਜਿਸ ਵਿੱਚ ਪਿੰਡ  ਲਿੱਟਾਂ ਦੀ ਟੀਮ...

ਪਿੰਡ ਓਇੰਦ ਵਿਖੇ ਕਬੱਡੀ ਕੱਪ ਟੂਰਨਾਮੈਂਟ ਕਰਵਾਇਆ ਗਿਆ ਮਨੀਸ਼ ਤਿਵਾੜੀ ਮੁੱਖ ਮਹਿਮਾਨ ਵਜੋਂ...

ਨਿਊਯਾਰਕ/ਸ੍ਰੀ ਚਮਕੌਰ ਸਾਹਿਬ, 21 ਅਗਸਤ (ਰਾਜ ਗੋਗਨਾ ) —ਯੂਥ ਵੈਲਫੇਅਰ ਕਲੱਬ ਪਿੰਡ ਓਇੰਦ ਵਲੋ ਨਹਿਰੂ ਯੁਵਾ ਕੇਂਦਰ ਰੋਪੜ੍ਹ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ...

ਹੋਲੀ ਸਿਟੀ ਕਾਲੋਨੀ ਵਾਸੀਆਂ ਵਲੋਂ ਸੁਰੱਖਿਆ ਨੂੰ ਲੈ ਕੇ ਕਲੋਨਾਈਜ਼ਰ ਤੇ ਪ੍ਰਸ਼ਾਸ਼ਨ ਵਿਰੁੱਧ ਰੋਸ...

ਅੰਮ੍ਰਿਤਸਰ,ਰਾਜਿੰਦਰ ਰਿਖੀ -ਕਲੋਨਾਈਜ਼ਰ ਤੇ ਪ੍ਰਸ਼ਾਸ਼ਨ ਦੀਆਂ ਧੱਕੇਸ਼ਾਹੀਆਂ ਸ਼ਿਕਾਰ ਹੋ ਰਹੇ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ੀ ਕਲੋਨੀ ਹੋਲੀ ਸਿਟੀ ਦੇ ਵਾਸੀਆਂ ਵਲੋਂ ਹੁਣ ਆਪਣੀ ਕੋਈ ਸੁਣਵਾਈ ਨਾ ਹੁੰਦੇ ਵੇਖ ਰੋਸ ਮੁਜ਼ਾਹਰਾ ਕੀਤਾ...

ਪੁਲਿਸ ਵੱਲੋ 400 ਕਿਲੋ ਲਾਹਣ ਕਾਬੂ, ਅਰੋਪੀ ਫਰਾਰ 

ਸੁਖਪਾਲ ਹੁੰਦਲ/ਅਵਿਨਾਸ਼ ਸ਼ਰਮਾ ( ਕਪੂਰਥਲਾ ) -ਮਨਪ੍ਰੀਤ ਸ਼ੀੰਹਮਾਰ ਡੀ.ਐਸ.ਪੀ ਸੁਲਤਾਨਪੁਰ ਲੋਧੀ ਦੀਆਂ ਹਦਾਇਤਾਂ ਤੇ ਐਸ.ਆਈ ਲਖਵਿੰਦਰ ਸਿੰਘ ਥਾਣਾ ਮੁਖੀ ਕਬੀਰਪੁਰ ਨੇ ਏ.ਐਸ.ਆਈ ਜਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਐਕਸਾਈਜ ਸਟਾਫ ਦੇ ਨਾਲ ਆਬਕਾਰੀ ਸਰਚ...

150 ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ

 ਸੁਖਪਾਲ ਹੁੰਦਲ/ਅਵਿਨਾਸ਼ ਸ਼ਰਮਾ (ਸੁਲਤਾਨਪੁਰ ਲੋਧੀ ) : ਪੁਲਸ ਵਲੋਂ ਨਸ਼ੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀਐਸਪੀ ਸੁਲਤਾਨਪੁਰ ਲੋਧੀ ਡਾ ਮਨਪ੍ਰੀਤ ਸ਼ੀੰਹਮਾਰ ਅਤੇ ਸਬ ਇੰਸਪੈਕਟਰ ਜਸਪਾਲ ਸਿੰਘ  ਥਾਣਾ ਮੁਖੀ ਸੁਲਤਾਨਪੁਰ...

ਫੂਡ ਸੇਫਟੀ ਟੀਮ ਨੇ ਫਗਵਾੜਾ ਤੋਂ ਦੁੱਧ ਦੇ ਸੈਂਪਲ ਭਰੇ

ਕਪੂਰਥਲਾ, ਸੁਖਪਾਲ ਹੁੰਦਲ -ਅਭਿਨਵ ਤ੍ਰਿਖਾ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਟਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤਪਾਲ ਸਿੰਘ ਦੀ ਅਗਵਾਈ ਵਿਚ ਫ਼ੂਡ ਸੇਫਟੀ ਅਫਸਰ ਮੁਕਰ ਗਿੱਲ ਵਲੋਂ ਫਗਵਾੜਾ ਅਤੇ ਆਸਪਾਸ ਦੀਆਂ ਡੇਰੀਆ...

ਸਾਈਕਲਿੰਗ ਨੂੰ ਪੰਜਾਬ ਖੇਡ ਮੇਲਾ 2022 ਵਿੱਚੋਂ ਬਾਹਰ ਰੱਖਣ ਤੇ ਖਿਡਾਰੀਆਂ ਚ ਭਾਰੀ ਰੋਸ

ਅੰਮ੍ਰਿਤਸਰ,ਰਾਜਿੰਦਰ ਰਿਖੀ -ਪੰਜਾਬ ਸਰਕਾਰ ਵੱਲੋਂ ਖੇਡ ਮੇਲਾ 2022 ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 14 ਤੋਂ 50 ਸਾਲਾ ਵਰਗਾਂ ਦੇ (ਮਰਦ ਅਤੇ ਔਰਤ) ਖਿਡਾਰੀਆਂ ਨੇ ਭਾਗ ਲੈਣਾ ਹੈ। ਇਸ ਖੇਡ ਮੇਲੇ ਦੀ ਅਨਾਊਂਸਮੈਂਟ ਹੁੰਦਿਆਂ...

ਧਾਰਮਿਕ ਤੇ ਸੱਭਿਆਚਾਰਕ ਮੇਲੇ ਸਾਡੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ : ਇੰਸਪੈਕਟਰ ਸੋਨਮਦੀਪ...

ਅਵਿਨਾਸ਼ ਸ਼ਰਮਾ, ਕਪੂਰਥਲਾ -ਜੈ ਦੁਰਗਾ ਸੇਵਾ ਸੰਮਤੀ ਰਜਿ. ਸਿੱਧਵਾਂ ਦੋਨਾ ਜਿਲਾ ਕਪੂਰਥਲਾ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਰਾਮ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ (ਜਨਮ ਅਸ਼ਟਮੀ) ਸ੍ਰੀ ਰਘੁਨਾਥ ਮੰਦਰ ਸਿੱਧਵਾਂ ਦੋਨਾ...

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ

ਚੋਹਲਾ ਸਾਹਿਬ,20 ਅਗਸਤ (ਨਈਅਰ) -ਸ਼ਿਵ ਮੰਦਿਰ ਚੋਹਲਾ ਸਾਹਿਬ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਓਹਾਰ ਮੰਦਿਰ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਮੰਦਿਰ ਨੂੰ...

ਸਕਾਟਲੈਂਡ : ਐੱਮ ਪੀ ਮਾਰਗਰੇਟ ਫੇਰੀਅਰ ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਲਈ ਦੋਸ਼ੀ ਮੰਨਿਆ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਸਾਬਕਾ ਐੱਸ ਐੱਨ ਪੀ ਪਾਰਟੀ ਦੀ ਐੱਮ ਪੀ ਮਾਰਗਰੇਟ ਫੇਰੀਅਰ ਨੂੰ ਕੋਵਿਡ ਦੌਰ ਦੇ ਦੌਰਾਨ ਸਤੰਬਰ 2020 ਵਿੱਚ ਇਕਾਂਤਵਾਸ ਹੋਣ ਲਈ ਕਹੇ ਜਾਣ ਤੋਂ ਬਾਅਦ ਸਕਾਟਲੈਂਡ ਅਤੇ ਲੰਡਨ ਵਿਚਕਾਰ...